ETV Bharat / state

ਵਿਰੋਧੀ ਪਾਰਟੀਆਂ ਨੇ ਕਾਂਗਰਸ ਪਾਰਟੀ ਦੀ ਹੋਣ ਵਾਲੀ ਰੈਲੀ ਦਾ ਕੀਤਾ ਵਿਰੋਧ

ਮੋਗਾ ਵਿਖੇ ਕਾਂਗਰਸ ਪਾਰਟੀ ਦੀ ਹੋਣ ਵਾਲੀ ਰੈਲੀ ਦਾ ਵਿਰੋਧੀ ਪਾਰਟੀਆਂ ਨੇ ਕੀਤਾ ਵਿਰੋਧ। ਕਿਹਾ ਆਰਥਿਕ ਮਾਰ ਝੇਲ ਰਹੀ ਕਾਂਗਰਸ ਪਾਰਟੀ ਕਰੋੜਾਂ ਰੁਪਏ ਖ਼ਰਚ ਕਰਕੇ ਅਤੇ ਸਰਕਾਰੀ ਮਸ਼ੀਨਰੀ ਦੀ ਦੁਰ ਵਰਤੋਂ ਕਰਕੇ ਕਰ ਰਹੀ ਹੈ ਰੈਲੀ। ਇਹ ਪੈਸੇ ਸ਼ਹੀਦਾਂ ਦੇ ਪਰਿਵਰਾਂ ਨੂੰ ਦਿੱਤੇ ਜਾਣ।

ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਪਾਰਟੀ ਦੇ ਬੁਲਾਰੇ ਨਵਦੀਪ ਸੰਘਾ
author img

By

Published : Mar 6, 2019, 11:24 PM IST

ਮੋਗਾ: ਸ਼ਹਿਰ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਹੋਣ ਵਾਲੀ ਰੈਲੀ ਦਾ ਵਿਰੋਧੀ ਪਾਰਟੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਰੈਲੀ ਦਾ ਵਿਰੋਧ ਕਰਦਿਆਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਕਿਸਾਨ ਖੇਤਾਂ 'ਚ ਮਰ ਰਿਹਾ ਹੈ, ਜਵਾਨ ਸਰਹੱਦ 'ਤੇ ਸ਼ਹੀਦ ਹੋ ਰਹੇ ਹਨ ਪਰ ਫਿਰ ਵੀ ਪਹਿਲਾ ਤੋਂ ਹੀ ਆਰਥਿਕ ਮਾਰ ਝੇਲ ਰਹੀ ਕਾਂਗਰਸ ਪਾਰਟੀ ਕਰੋੜਾਂ ਰੁਪਏ ਖ਼ਰਚ ਕਰਕੇ ਅਤੇ ਸਰਕਾਰੀ ਮਸ਼ੀਨਰੀ ਦੀ ਦੁਰ ਵਰਤੋਂ ਕਰਕੇ ਇਹ ਰੈਲੀ ਕਰ ਰਹੀ ਹੈ।

ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਪਾਰਟੀ ਦੇ ਬੁਲਾਰੇ ਨਵਦੀਪ ਸੰਘਾ
ਦਰਅਸਲ, ਆਮ ਆਦਮੀ ਪਾਰਟੀ ਨੇ ਸਥਾਨਕ ਹੋਟਲ ਵਿਖੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਪਾਰਟੀ ਦੀ ਰੈਲੀ ਪ੍ਰਤੀ ਆਪਣਾ ਰੋਸ ਜਾਹਰ ਕੀਤਾ ਸੀ। ਇਸ ਦੌਰਾਨ ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਪਾਰਟੀ ਦੇ ਬੁਲਾਰੇ ਨਵਦੀਪ ਸੰਘਾ ਨੇ ਕਿਹਾ ਕਿ ਅੱਜ ਹਰੇਕ ਵਰਗ ਸੱਤਾਧਾਰੀ ਸਰਕਾਰ ਤੋਂ ਦੁੱਖੀ ਹੈ। ਉਹਨਾਂ ਦੇ ਮੰਤਰੀ ਵੇਖੋ ਸਕੈਂਡਲਾਂ ਵਿੱਚ ਸ਼ਾਮਿਲ ਹਨ।ਇਸ ਦੇ ਚਲਦਿਆਂ ਉਨ੍ਹਾਂ ਕਿਹਾ ਕਿ ਇਸ ਰੈਲੀ 'ਤੇ ਰੁਪਏ ਉਜਾੜਨ ਦੀ ਥਾਂ ਕਾਂਗਰਸ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਸ਼ੁੱਦ ਲੈ ਕੇ ਓਹਨਾ ਨੂੰ ਸਰਕਾਰੀ ਨੌਕਰੀ ਦੇਣ। ਤਾਂ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਹੋ ਸਕੇ।

News : AAP ne congress ko ghaira                                                            06.03.2019
files : 3 
sent : we transfer link

Download link 
https://we.tl/t-MzStiAfAKX  

AL -------------- 7 ਮਾਰਚ ਨੂੰ ਜਿਲਾ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਹੋਣ ਵਾਲੀ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਵਲੋਂ ਇਸ ਰੈਲੀ ਦਾ ਵਿਰੋਧ ਸ਼ੁਰੂ ਹੋ ਗਯਾ ਹੈ. ਇਸ ਸੰਬੰਧੀ ਆਮ ਆਦਮੀ ਪਾਰਟੀ ਨੇ ਬੁਧਵਾਰ ਨੂੰ ਸਥਾਨੀਯ ਇਕ ਹੋਟਲ ਵਿਖੇ ਇਕ ਪਤਰਕਾਰ ਵਾਰਤਾ ਕਰ ਇਸ ਰੈਲੀ ਪ੍ਰਤੀ ਆਪਣਾ ਰੋਸ਼ ਜਤਾਇਆ। ਇਸ ਵਾਰਤਾ ਵਿਚ ਆਮ ਆਦਮੀ ਪਾਰਟੀ ਦੀ ਵਿਧਾਨਸਭਾ ਵਿਖੇ ਡਿਪਟੀ ਵਿਰੋਧੀ ਲੀਡਰ ਅਤੇ ਵਿਧਾਇਕ ਸਰਬਜੀਤ ਕੌਰ ਮਾਣੂਕੇ, ਜਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ, ਹਲਕਾ ਇੰਚਾਰਜ ਨਵਦੀਪ ਸੰਘਾ, ਸਟੇਟ ਦੇ ਜਨਰਲ ਸੇਕ੍ਰੇਟਰੀ ਅਜੈ ਸ਼ਰਮਾ ਸਣੇ ਹੋਰ ਆਗੂ ਵੀ ਮੌਜੂਦ ਸਣ.    
1 nos shots file
VO1 --------------- ਮੀਡੀਆ ਦੇ ਰੂਬਰੂ ਆਮ ਆਦਮੀ ਪਾਰਟੀ ਦੀ ਵਿਧਾਨਸਭਾ ਵਿਖੇ ਡਿਪਟੀ ਵਿਰੋਧੀ ਲੀਡਰ ਅਤੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਪਾਰਟੀ ਦੇ ਬੁਲਾਰੇ ਨਵਦੀਪ ਸੰਘਾ ਨੇ ਕਿਹਾ ਕਿ ਕਿਸਾਨ ਖੇਤਾਂ ਵਿਚ ਮਰ ਰਿਹਾ ਹੈ। ਜਵਾਨ ਸਰਹਦ ਦੇ ਸ਼ਹੀਦ ਹੋ ਰਹੇ ਹਨ, ਲੇਕਿਨ ਫਿਰ ਵੀ ਪਹਿਲਾ ਤੋਂ ਹੀ ਆਰਥਿਕ ਮਾਰ ਝੇਲ ਰਹੀ ਕਾਂਗਰਸ ਪਾਰਟੀ ਕਰੋੜਾਂ ਰੁਪਏ ਖਰਚ ਕਰਕੇ ਅਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰ ਇਹ ਰੈਲੀ ਕਰ ਰਹੀ ਹੈ. ਓਹਨਾ ਕਿਹਾ ਕਿ ਅੱਜ ਹਰੇਕ ਵਰਗ ਸੱਤਾਧਾਰੀ ਸਰਕਾਰ ਤੋਂ ਦੁੱਖੀ ਹੈ. ਓਹਨਾ ਦੇ ਮੰਤਰੀ ਵੇਖੋ ਵੇਖੋ ਸਕੈਂਡਲਾਂ ਵਿਚ ਸ਼ਾਮਿਲ ਹਨ। ਜਿਸਦੇ ਚਲਦਿਆਂ ਓਹਨਾ ਸਲਾਹ ਦਿੱਤੀ ਕਿ ਇਸ ਰੈਲੀ ਤੇ ਰੁਪਏ ਉਜਾੜਨ ਦੀ ਥਾਂ ਕਾਂਗਰਸ ਸਰਕਾਰ ਸ਼ਹੀਦਾਂ ਦੇ ਪਰੀਵਾਰਾਂ ਦੀ ਸ਼ੁੱਦ ਲੈਕੇ ਓਹਨਾ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ ਨਾਲ ਓਹਨਾ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਕਰੇ ।  
sarbhjeet kaur manuke byte (MLA jagraon)
navdeep sangha byte (halka incharje)
sign off ---------- munish jindal, moga. 
ETV Bharat Logo

Copyright © 2024 Ushodaya Enterprises Pvt. Ltd., All Rights Reserved.