ETV Bharat / state

ਸਰਕਾਰ ਕਣਕ ਦੀ ਸਿੱਧੀ ਬਿਜਾਈ ਲਈ ਸੰਦਾਂ ਉੱਤੇ ਦੇ ਰਹੀ 80 ਫ਼ੀਸਦ ਸਬਸਿਡੀ: ਖੇਤੀ ਮਾਹਿਰ - ਮੋਗਾ ਨਿਊਜ਼

ਪਿੰਡ ਬਘੇਲੇ ਵਾਲਾ ਦਾ ਅਗਾਂਹ ਵਧੂ ਕਿਸਾਨ ਗਰੁੱਪ ਬਣਾ ਕੇ ਸਿੱਧੀ ਬਿਜਾਈ ਕਰ ਰਹੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਬਿਨਾਂ ਅੱਗ ਲਗਾਏ ਸਿੱਧੀ ਬਿਜਾਈ ਕਰ ਕੇ ਵਧੀਆ ਮੁਨਾਫਾ ਕਮਾ ਰਹੇ ਹਨ।

ਫ਼ੋਟੋ
author img

By

Published : Nov 6, 2019, 4:04 PM IST

ਮੋਗਾ: ਪਿੰਡ ਬਘੇਲੇ ਵਾਲਾ ਦਾ ਅਗਾਂਹ ਵਧੂ ਕਿਸਾਨ ਗਰੁੱਪ ਬਣਾ ਕੇ ਸਿੱਧੀ ਬਿਜਾਈ ਕਰ ਰਹੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਬਿਨਾਂ ਅੱਗ ਲਗਾਏ ਸਿੱਧੀ ਬਿਜਾਈ ਕਰ ਕੇ ਵਧੀਆ ਮੁਨਾਫਾ ਕਮਾ ਰਹੇ ਹਨ। ਪੰਜਾਬ ਅੰਦਰ ਦਿਨੋ ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਅਤੇ ਖੇਤੀ ਦੇ ਧੰਦੇ ਨੂੰ ਲਾਹੇਵੰਦ ਧੰਦੇ ਵਜੋ ਵਿਕਸਿਤ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਦਫਨਾ ਕੇ ਵਾਤਾਵਰਨ ਨੂੰ ਧੂੰਏ ਤੋ ਮੁੱਕਤ ਕਰਨ ਅਤੇ ਘੱਟ ਖ਼ਰਚੇ ਉੱਤੇ ਵੱਧ ਪੈਦਾਵਾਰ ਕਰਨ ਲਈ ਕਿਸਾਨ ਨੂੰ 80 ਫ਼ੀਸਦ ਸਬਸਿਡੀ ਤੇ ਖੇਤੀ ਸੰਦ ਉਪਲਬਧ ਕਰਵਾ ਰਹੀ ਹੈ।

ਵੇਖੋ ਵੀਡੀਓ

ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਪਿੰਡ ਬਘੇਲੇ ਵਾਲਾ ਦੇ ਅਗਾਂਹ ਵਧੂ ਕਿਸਾਨ ਤੇ ਸਰਪੰਚ ਦਵਿੰਦਰ ਸਿੰਘ ਵਲੋ ਗਰੁੱਪ ਬਣਾ ਕੇ ਸੰਦ ਚਲਾ ਕੇ ਬਿਨਾਂ ਅੱਗ ਲਗਾਏ ਕਣਕ ਅਤੇ ਛੋਲਿਆਂ ਦੀ ਸਿੱਧੀ ਬਿਜਾਈ ਕਰਨ ਦੀ ਸੁਰੂਆਤ ਕਰਵਾਈ। ਉਸ ਸਮੇ ਪਿੰਡ ਦੇ ਸੈਂਕੜੇ ਇੱਕਠੇ ਹੋਏ ਕਿਸਾਨਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਸੀ ਆਪਣੇ ਆਪ ਨੂੰ ਖੁੱਦ ਮੌਤ ਦੇ ਮੂੰਹ ਵਿੱਚ ਲਿਜਾ ਰਹੇ ਹਾਂ, ਕਿਉਕਿ ਝੋਨੇ ਦੀ ਪਰਾਲੀ ਨੂੰ ਅੱਗ ਤਾਂ ਅਸੀ ਲਗਾ ਦਿੰਦੇ ਹਾਂ, ਪਰ ਕਦੇ ਤੁਸੀ ਸੋਚਿਆ ਨਹੀਂ ਕਿ ਇਸ ਵਿੱਚੋ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਸਾਡੇ ਸਭ ਲਈ ਬਹੁਤ ਹਾਨੀਕਾਰਕ ਹਨ। ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ਼ 'ਤੇ ਚੱਲ ਕੇ ਵਾਤਾਵਰਨ ਤੇ ਪਾਣੀ ਨੂੰ ਗੰਧਲਾ ਹੋਣ ਤੋ ਬਚਾਇਆ ਜਾਵੇ।

ਇਸ ਮੌਕੇ ਕਿਸਾਨ ਦਵਿੰਦਰ ਸਿੰਘ, ਸਰਪੰਚ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋ ਬਿਨਾ ਅੱਗ ਲਗਾਏ ਝੋਨੇ ਦੀ ਪਰਾਲੀ ਨੂੰ ਖੇਤਾ ਵਿੱਚ ਖੱਪਤ ਕਰਕੇ ਕਣਕ ਬੀਜ ਰਹੇ ਹਨ। ਇਸ ਲਈ, ਉਨ੍ਹਾਂ ਨੂੰ ਕੇਂਦਰ ਸਰਕਾਰ ਵਲੋ ਦਿੱਤੀ ਜਾਣ ਵਾਲੀ ਸਬਸਿਡੀ ਲੈ ਕੇ ਨਵੀ ਤਕਨੀਕ ਦੇ ਖੇਤੀ ਸੰਦ ਲਿਆਂਦੇ ਹਨ। ਇਨਾਂ ਨਾਲ ਜ਼ਮੀਨ ਬਹੁਤ ਹੀ ਘੱਟ ਸਮੇ ਵਿੱਚ ਤਿਆਰ ਕਰਕੇ ਕਣਕ ਵੀ ਨਾਲ ਦੇ ਨਾਲ ਬੀਜ ਸਕਦੇ ਹਾਂ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਸੋਹਣੇ ਪੰਜਾਬ ਦੇ ਉੱਜਵਲ ਭਵਿੱਖ ਲਈ ਅਤੇ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਸਿੱਧੀ ਬਿਜਾਈ ਕਰਕੇ ਵਧੇਰੇ ਝਾੜ ਲੈ ਕੇ ਵੱਧ ਮੁਨਾਫਾ ਮਿਲਦਾ ਹੈ।

ਇਹ ਵੀ ਪੜ੍ਹੋ: ਕਾਂਸਟੈਬਲ ਦਲ ਵੱਲੋਂ ਪੁਲਿਸ ਹੈਡਕੁਆਟਰ ਦੇ ਸਾਹਮਣੇ ਧਰਨਾ ਕਿਉਂ?

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ, ਸਾਰੇ ਰਲ਼ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਵੀ ਬਚਾ ਸਕਦੇ ਹਾਂ। ਉਨਾਂ ਕਿਹਾ ਕਿ ਧੂੰਏਂ ਨਾਲ ਅਨੇਕਾਂ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦਾ ਹਰ ਵਰਗ ਪਹਿਲਾ ਹੀ ਬਿਮਾਰੀਆਂ ਨਾਲ ਆਰਥਿਕ ਪੱਖ ਤੋਂ ਕਮਜ਼ੋਰ ਹੋ ਰਿਹਾ ਹੈ। ਉਸ ਨੂੰ ਵੀ ਬਚਾਇਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਪਹਿਲਾਂ ਜ਼ਰੂਰ ਥੋੜੀ ਸੋਹਣੀ ਨਹੀਂ ਲੱਗਦੀ, ਪਰ ਝਾੜ ਬਹੁਤ ਹੁੰਦਾ ਹੈ। ਮਹਿੰਗੇ ਭਾਅ ਦੀ ਨਦੀਨ ਨਾਸ਼ਕ ਦਵਾਈ ਪਾਉਣ ਦੀ ਵੀ ਲੋੜ ਨਹੀਂ ਪੈਂਦੀ।

Intro:ਪਿੰਡ ਬਘੇਲੇਵਾਲਾ ਦਾ ਅਗਾਂਹ ਵਧੂ ਕਿਸਾਨ ਗਰੁੱਪ ਬਣਾ ਕੇ ਕਰ ਰਹੇ ਹਨ ਸਿੱਧੀ ਬਿਜਾਈ ।

ਸਰਕਾਰ ਵੱਲੋਂ ਸਿੱਧੀ ਬਿਜਾਈ ਲਈ ਦਿੱਤੇ ਜਾ ਰਹੇ ਸੰਦਾਂ ਉੱਪਰ ਮਿਲ ਰਹੀ ਹੈ 80% ਸਬਸਿਡੀ ।

ਪਿਛਲੇ ਕਈ ਸਾਲਾਂ ਤੋਂ ਬਿਨਾਂ ਅੱਗ ਲਗਾਏ ਸਿੱਧੀ ਬਿਜਾਈ ਕਰਕੇ ਕਮਾ ਰਹੇ ਹਨ ਵਧੀਆ ਮੁਨਾਫਾ ।Body:ਐਂਕਰ ਲਿੰਕ-------------------

ਪੰਜਾਬ ਅੰਦਰ ਦਿਨੋ ਦਿਨ ਦੂਸਿਤ ਹੋ ਰਹੇ ਵਾਤਾ ਵਰਨ ਨੂੰ ਬਚਾੳੁਣ ਅਤੇ ਖੇਤੀ ਦੇ ਧੰਦੇ ਨੂੰ ਲਾਹੇ ਵੰਦ ਧੰਦੇ ਵਜੋ.ਵਿਕਸਿਤ ਕਰਨ ਲੲੀ ਕੇਦਰ ਤੇ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਨੂੰ ਖੇਤਾ ਵਿੱਚ ਦਫਨਾ ਕੇ ਵਾਤਾ ਵਰਨ ਨੂੰ ਧੂੰੲੇ ਤੋ ਮੁੱਕਤ ਕਰਨ ਅਤੇ ਘੱਟ ਖਰਚੇ ਤੇ ਵੱਧ ਪੈਦਾਵਾਰ ਕਰਨ ਲੲੀ ਕਿਸਾਨ ਨੂੰ 80ਪ੍ਰਤੀਸਤ ਸਬਸਿਡੀ ਤੇ ਖੇਤੀ ਸੰਦ ੳੁਪਲੰਭਦ ਕਰਵਾ ਰਹੀ ਹੈ ੲਿਨਾ ਸਬਦਾ ਦਾ ਪ੍ਰਗਟਾਵਾ ਹਲਕਾ ਮੋਗਾ ਦੇ ਵਿਧਾੲਿਕ ਡਾਕਟਰ ਹਰਜੋਤ ਕਮਲ ਨੇ ਪਿੰਡ ਬਘੇਲੇ ਵਾਲਾ ਦੇ ਅਗਾਹਵਧੂ ਕਿਸਾਨ ਸਰਪੰਚ ਦਵਿੰਦਰ ਸਿੰਘ ਵਲੋ ਗਰੁੱਪ ਬਣਾ ਕੇ ਲੲੇ ਖੇਤੀ ਸੰਦਾ ਖੇਤਾ ਵਿੱਚ ਚਲਾਕੇ ਬਿਨਾ ਅੱਗ ਲਗਾੲੇ ਕਣਕ ਅਤੇ ਛੋਲਿਅਾ ਦੀ ਸਿੱਧੀ ਬਿਜਾੲੀ ਕਰਨ ਦੀ ਸੁਰੂਅਾਤ ਕਰਵਾੳੁਣ ਸਮੇ ਪਿੰਡ ਦੇ ਸੈਕੜੇ ਦੀ ਤੱਦਾਦ ਵਿੱਚ ੲਿਕੱਤਰ ਕਿਸਾਨਾ ਨੂੰ ਸੰਬੋਧਨ ਕਰਦਿਅਾ ਕਹੇ!ੳੁਨਾ ਕਿਹਾ ਕਿ ਅਸੀ ਅਾਪਣੇ ਅਾਪ ਨੂੰ ਖੁੱਦ ਮੋਤ ਦੇ ਮੂੰਹ ਵਿੱਚ ਲਿਜਾ ਰਹੇ ਹਾ ਕਿੳੁ ਕਿ ਝੋਨੇ ਦੀ ਪਰਾਲੀ ਨੂੰ ਅੱਗ ਤਾ ਅਸੀ ਲਗਾ ਦਿੰਦੇ ਹਾ ਪਰ ਕਦੇ ਤੁਸੀ ਸੋਚਿਅਾ ਹੈ ੲਿਸ ਵਿੱਚੋ ਨਿਕਲਣ ਵਾਲੀ ਜਹਿਰੀਲੀਅਾ ਗੈਸਾ ਸਾਡੇ ਲੲੀ ਕਿੰਨੀਅਾ ਹਾਨੀ ਕਾਰਕ ਨੇ ੳੁਨਾ ਕਿਸਾਨ ਭਰਾਵਾ ਅਪੀਲ ਕੀਤੀ ਅਾਪਣਾ ਗੁਰੂ ਨਾਨਕ ਪਾਤਸਾਹਿ ਦੇ ਦਿੱਤੇ ੳੁਪਦੇਸ ਤੇ ਚੱਲਕੇ ਵਾਤਾ ਵਰਨ ਤੇ ਪਾਣੀ ਨੂੰ ਗੰਧਲਾ ਹੋਣ ਤੋ ਬਚਾੲੀੲੈ!

ਬਾੲੀਟ:---ਡਾ ਹਰਜੋਤ ਕਮਲ MLA
=ਜਿੱਥੇ ਅੱਜ ਪੰਜਾਬ ਅੰਦਰ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਚਾਰੇ ਪਾਸੇ ਧੂੰਆਂ ਰੋਲ਼ ਕਰੀ ਬੈਠੇ ਹਨ ਉੱਥੇ ਮੋਗੇ ਜ਼ਿਲ੍ਹੇ ਦੇ ਪਿੰਡ ਬਘੇਲੇ ਵਾਲਾ ਦਾ ਕਿਸਾਨ ਸਰਪੰਚ ਦਵਿੰਦਰ ਸਿੰਘ ਜਿਸ ਜੋ ਪਿਛਲੇ ਦੋ ਸਾਲਾਂ ਤੋਂ ਪਰਾਲੀ ਅੰਗ ਲਾਗੲੇ ਬਿਨਾ ਖੇਤੀ ਕਰਕੇ ਵਧੀਅਾ ਪੈਦਾਵਰ ਕਰ ਰਿਹਾ ਅਤੇ ਡਾਕਟਰ ਰੋਡੇ ਨੇ ਕਿਹਾ ਕਿ ਕਿਸਾਨ ਦਵਿੰਦਰ ਸਿੰਘ ਜਿਸ ਨੇ ੲਿੱਕ ਗਰੁੱਪ ਤਿਅਾਰ ਕਰਕੇ ਅਾਪਣੇ ਨਾਲ ਕੲੀ ਕਿਸਾਨਾ ਨੂੰ ਜੋੜ ਕੇ ਕੇਦਰ ਸਰਕਾਰ ਵਲੋ ਦਿੱਤੀ ਜਾ ਰਹੀ ਸਬਸਿੱਡੀ ਨਵੀ ਤਕਨੀਕ ਨਾਲ ਤਿਅਾਰ ਕੀਤੇ ਹੈਪੀ ਸੀਡਰ,ਮਰਚਰ,ਪਲਾਓੁ ਜਲ,ਜੀਰੋ ਡਰਿੱਲ ਤੋ ੲਿਲਾਵਾ ਨਵੀ ਤਕਨੀਕ ਨਾਲ ਤਿਅਾਰ ਕੀਤਾ ਸੁਫਰ ਹੈਪੀ ਸ਼ੀਡਰ ਮਸੀਨ ਲਿਅਾਦੀ ਹੈ ਅੱਜ ਖੇਤੀ.ਵਿਭਾਗ ਮੋਗਾ ਦੇ ਮਾਹਿਰ ਅਫਸ਼ਰਾ ਨੇ ਪਿੰਡ ਦੇ ਕਿਸਾਨਾ ਨੂੰ ਬਿਨਾ ਅੱਗ ਲਗਾੲੇ ਝੋਨੇ ਦੀ ਪਰਾਲੀ.ਨੂੰ ਜਮੀਨ ਵਿੱਚ ਵਾਹ ਕੇ ਕਣਕ ਦੀ.ਬਿਜਾੲੀ.ਕਰਕੇ ਦਿਖਾੲੀ ਹੈ !ਡਾਕਟਰ ਰੋਡੇ ਨੇ ਕਿਸਾਨ ਭਾਰਵਾ ਨੂੰ.ਅੱਗ ਨਾ ਲਗਾੳੁਣ ਦੀ ਅਪੀਲ ਕੀਤੀ ੳੁਨਾ ਕਿਹਾ ਕਿ ਜੇਕਰ ਅਸੀ ਜਮੀਨ ਹੇਠਲੇ ਮਿੱਤਰਾ ਕੀੜੀਅਾ ਤੇ ਵਾਤਾ ਵਰਨ ਨੂੰ ਨਾ ਸੰਭਾਲਿਅਾ ਤਾ ਖੇਤੀ ਦੇ ਧੰਦੇ ਦੇ ਨਾਲ ਨਾਲ ਅਾਪਾ ਵੀ ਖਤਮ ਜੋ ਜਾਵਾ ਗੇ !

★ਬਾੲੀਟ:--ਡਾ ਹਰਨੇਕ ਸਿੰਘ ਰੋਡੇ ਖੇਤੀ ਮਾਹਿਰ ਅਫਸ਼ਰ

==ੲਿਸ ਮੋਕੇ ਕਿਸਾਨ ਦਵਿੰਦਰ ਸਿੰਘ ਸਰਪੰਚ ਨੇ ਦੱਸਿਅਾ ਕਿ ੳੁਹ ਪਿਛਲੇ ਦੋ ਸਾਲਾ ਤੋ ਬਿਨਾ ਅੱਗ ਲਗਾੲੇ ਝੋਨੇ ਦੀ ਪਰਾਲੀ ਨੂੰ ਖੇਤਾ ਵਿੱਚ ਖੱਪਤ ਕਰਕੇ ਕਣਕ ਬੀਜ ਰਹੇ ਹਨ ੲਿਸ ੳੁਨਾ ਕੇਦਰ ਸਰਕਾਰ ਵਲੋ ਦਿੱਤੀ ਜਾਣ ਵਾਲੀ.ਸਬਸਿੱਡੀ.ਲੈ ਕੇ ਨਵੀ ਤਕਨੀਕ ਦੇ ਖੇਤੀ.ਸੰਦ ਲਿਅਾਦੇ ਹਨ ਜਿੰਨਾ ਨਾਲ ਜਮੀਨ ਬਹੁਤ ਹੀ ਘੱਟ ਸਮੇ.ਵਿੱਚ ਤਿਅਾਰ ਕਰਕੇ ਕਣਕ ਵੀ ਨਾਲ ਦੇ ਨਾਲ ਬੀਜ ਸਕਦੇ ਹਾ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਸੋਹਣੇ ਪੰਜਾਬ ਦੇ ਉੱਜਵਲ ਭਵਿੱਖ ਲਈ ਅਤੇ ਆਪਣੀਆਂ ਕਿੜਾ ਛੱਡ ਕੇ ਪਰਾਲੀ ਨੂੰ ਅੱਗ ਨਾ ਲਾੲੀ ਜਾਵੇ ਸਿੱਧੀ ਬਿਜਾਈ ਕਰਕੇ ਵਧੇਰੇ ਝਾੜ ਲੈ ਕੇ ਵੱਧ ਮੁਨਾਫਾ ਮਿਲਦਾ ਹੈ ੳੁਥੇ ਅਸੀਂ ਵਾਤਾਵਰਨ ਨੂੰ ਦੂਸ਼ਤ ਹੋਣ ਤੋਂ ਵੀ ਬਚਾ ਸਕਦੇ ਅਾ ਉਨਾਂ ਕਿਹਾ ਕਿ ਧੂੰਏਂ ਨਾਲ ਅਨੇਕਾਂ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪੰਜਾਬ ਦਾ ਹਰ ਵਰਗ ਪਹਿਲਾ ਹੀ ਬਿਮਾਰੀਅਾ ਨਾਲ ਅਾਰਥਿਕ ਪੱਖ ਤੋਂ ਕਮਜੋਰ ਹੋ ਰਿਹਾ ਹੈ ਉਸ ਨੂੰ ਵੀ ਬਚਾਇਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਪਹਿਲਾਂ ਜਰੂਰ ਥੋੜੀ ਸੋਹਣੀ ਨਹੀਂ ਲੱਗਦੀ ਪਰ ਝਾੜ ਬਹੁਤ ਹੁੰਦਾ ਹੈ ਅਤੇ ਮਹਿੰਗੇ ਭਾਅ ਦੀ ਨਦੀਨ ਨਾਸ਼ਕ ਦਵਾਈ ਪਾਉਣ ਦੀ ਵੀ ਲੋੜ ਨਹੀਂ ਪੈਂਦੀ ਸਿੱਧੀ ਬਿਜਾਈ ਕਰਕੇ ਵਧੇਰੇ ਝਾੜ ਲੈ ਰਹੇ ਹਾਂ ਅਤੇ ਵਾਤਾਵਰਨ ਨੂੰ ਅਤੇ ਲੋਕਾਂ ਦੀਅਾ ਕੀਮਤੀ ਜਾਨਾ ਬਚਾ ਰਹੇ ਹਾ ਤੁਸੀ ਵੀ ੲਿਸੇ ਤਰਾ ਸਿੱਧੀ ਬਜਾੲੀ ਕਰਕੇ ਵਾਤਾਵਰਨ ਅਤੇ ਮਨੁੱਖੀ ਜਾਨਾ ਨੂੰ ਬਚਾੳੁ !
★ਬਾੲੀਟ:---ਕਿਸਾਨ ਦਵਿੰਦਰ ਸਿੰਘ ਬਘੇਲੇਵਾਲਾ

ਰਿਪੋਟਰ - Bhupinder Singh JauraConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.