ਮੋਗਾ: ਪੰਜਾਬ ਵਿੱਚ ਖੇਤੀ ਦੇ ਧੰਦੇ ਨੂੰ ਲਾਹੇਵੰਦ ਧੰਦੇ ਵਜੋ ਵਿਕਸਿਤ ਕਰਨ ਲਈ ਉਨ੍ਹਾਂ ਨੂੰ ਪੰਜ ਸਿਧਾਂਤਾਂ ਮੁਤਾਬਕ ਖੇਤੀ ਕਰਨ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਘੱਲ ਕਲਾਂ ਵਿਖੇ ਦੇਸ਼ ਭਗਤ ਪਾਰਕ ਵਿੱਚ ਕਰਵਾਏ ਮਿੰਨੀ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਅਤੇ ਪ੍ਰਸਿੱਧ ਵਿਗਿਆਨੀ ਡਾਕਟਰ ਰਮਨਦੀਪ ਸਿੰਘ ਨੇ ਕੀਤਾ।
ਇਸ ਮੌਕੇ ਡਾ. ਰਮਨਦੀਪ ਨੇ ਕਿਹਾ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਿਸਾਨ ਵੀਰਾਂ ਦਾ ਸਭ ਤੋ ਪਹਿਲਾਂ ਖੁਦ ਖੇਤੀ ਧੰਦੇ ਨਾਲ ਸਮਰਪਿਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਸਾਨੂੰ ਆਪਣੇ ਪੱਧਰ 'ਤੇ ਮੰਡੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਜਿਸ ਨਾਲ ਕਿਸਾਨ ਨੂੰ ਰੋਜਾਨਾ ਆਮਦਨ ਹੋਵੇਗੀ ਅਤੇ ਕਿਸਾਨ ਆਰਥਕ ਪੱਖੋ ਮਜਬੂਤ ਹੋਵੇਗਾ।
ਉੱਥੇ ਪਹੁੰਚੇ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲੇ ਵਾਲਿਆਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕਿਸਾਨਾਂ ਦਾ ਰੁਝਾਣ ਕੁਦਰਤੀ ਖੇਤੀ ਵੱਲ ਹੋਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਫਲਾਂ, ਸਬਜੀਆਂ ਆਦਿ ਖਾਣ ਵਾਲੀਆਂ ਫ਼ਸਲਾਂ ਉੱਤੇ ਜ਼ਹਿਰਾਂ ਦਾ ਛਿੜਕਾਅ ਕਰਕੇ ਲੋਕਾ ਨੂੰ ਜ਼ਹਿਰ ਪਰੋਸ ਰਹੇ ਹਾਂ, ਜਿਸ ਦੇ ਭਾਗੀਦਾਰ ਅਸੀ ਸਾਰੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਫ਼ਸਲਾਂ ਉਪੱਰ ਰੋਜ਼ਮਰਾਂ ਵਰਤੋਂ ਕੀਤੀਆਂ ਜਾਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਅਤੇ ਖਾਦਾਂ 'ਤੇ ਕਾਬੂ ਨਾ ਕੀਤਾ, ਤਾਂ ਆਉਣ ਵਾਲੇ ਸਮੇ ਵਿੱਚ ਸਾਡੀਆਂ ਪੀੜ੍ਹੀਆਂ ਨੂੰ ਸੰਤੁਲਨ ਬਰਕਰਾਰ ਰੱਖਣ ਲਈ ਤਰਸਨਾ ਪੈ ਸਕਦਾ ਹੈ।
ਖੇਤੀ ਮਾਹਿਰ ਡਾ. ਹਰਨੇਕ ਸਿੰਘ ਰੋਡੇ ਨੇ ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ ਤੋ ਕਿਸਾਨੀ ਨੂੰ ਕਾਮਯਾਬ ਕਰਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਗੁਰਮੀਤ ਸਿੰਘ ਪਿੰਡ ਖੋਸਾ ਕੋਟਲਾ, ਖੋਸਾ ਰਣਧੀਰ, ਖੋਸਾ ਪਾਡੋ ਦੇ ਕਿਸਾਨਾਂ ਨੂੰ ਅੋਰਗੈਨਿਕ ਖੇਤੀ ਵੱਲ ਪ੍ਰੇਰਿਤ ਕਰਕੇ ਖੁਦ ਸਬਜੀਆਂ ਦਾ ਮੰਡੀਕਰਨ ਕਰਨ ਲਈ ਯਤਨ ਕਰ ਰਹੇ ਹਨ।
ਪਿੰਡ ਘੱਲ ਕਲਾਂ ਵਿਖੇ ਲੱਗਾ 'ਮਿੰਨੀ ਕਿਸਾਨ ਮੇਲਾ'
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੱਗੇ 'ਮਿੰਨੀ ਕਿਸਾਨ ਮੇਲਾ' ਵਿੱਚ ਪਹੁੰਚੇ ਕਿਸਾਨ। ਉੱਥੇ ਪੁੱਜੇ ਡਾ. ਰਮਨਦੀਪ ਸਿੰਘ ਨੇ ਕਿਹਾ, ਖੇਤੀ ਦੇ ਧੰਦੇ ਨੂੰ ਕਾਮਯਾਬ ਬਣਾਉਣ ਲਈ ਆਪਣੇ ਪੱਧਰ 'ਤੇ ਮੰਡੀਕਰਨ ਸਮੇਂ ਦੀ ਮੁੱਖ ਲੋੜ।
ਮੋਗਾ: ਪੰਜਾਬ ਵਿੱਚ ਖੇਤੀ ਦੇ ਧੰਦੇ ਨੂੰ ਲਾਹੇਵੰਦ ਧੰਦੇ ਵਜੋ ਵਿਕਸਿਤ ਕਰਨ ਲਈ ਉਨ੍ਹਾਂ ਨੂੰ ਪੰਜ ਸਿਧਾਂਤਾਂ ਮੁਤਾਬਕ ਖੇਤੀ ਕਰਨ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਘੱਲ ਕਲਾਂ ਵਿਖੇ ਦੇਸ਼ ਭਗਤ ਪਾਰਕ ਵਿੱਚ ਕਰਵਾਏ ਮਿੰਨੀ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਅਤੇ ਪ੍ਰਸਿੱਧ ਵਿਗਿਆਨੀ ਡਾਕਟਰ ਰਮਨਦੀਪ ਸਿੰਘ ਨੇ ਕੀਤਾ।
ਇਸ ਮੌਕੇ ਡਾ. ਰਮਨਦੀਪ ਨੇ ਕਿਹਾ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਿਸਾਨ ਵੀਰਾਂ ਦਾ ਸਭ ਤੋ ਪਹਿਲਾਂ ਖੁਦ ਖੇਤੀ ਧੰਦੇ ਨਾਲ ਸਮਰਪਿਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਸਾਨੂੰ ਆਪਣੇ ਪੱਧਰ 'ਤੇ ਮੰਡੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਜਿਸ ਨਾਲ ਕਿਸਾਨ ਨੂੰ ਰੋਜਾਨਾ ਆਮਦਨ ਹੋਵੇਗੀ ਅਤੇ ਕਿਸਾਨ ਆਰਥਕ ਪੱਖੋ ਮਜਬੂਤ ਹੋਵੇਗਾ।
ਉੱਥੇ ਪਹੁੰਚੇ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲੇ ਵਾਲਿਆਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕਿਸਾਨਾਂ ਦਾ ਰੁਝਾਣ ਕੁਦਰਤੀ ਖੇਤੀ ਵੱਲ ਹੋਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਫਲਾਂ, ਸਬਜੀਆਂ ਆਦਿ ਖਾਣ ਵਾਲੀਆਂ ਫ਼ਸਲਾਂ ਉੱਤੇ ਜ਼ਹਿਰਾਂ ਦਾ ਛਿੜਕਾਅ ਕਰਕੇ ਲੋਕਾ ਨੂੰ ਜ਼ਹਿਰ ਪਰੋਸ ਰਹੇ ਹਾਂ, ਜਿਸ ਦੇ ਭਾਗੀਦਾਰ ਅਸੀ ਸਾਰੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਫ਼ਸਲਾਂ ਉਪੱਰ ਰੋਜ਼ਮਰਾਂ ਵਰਤੋਂ ਕੀਤੀਆਂ ਜਾਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਅਤੇ ਖਾਦਾਂ 'ਤੇ ਕਾਬੂ ਨਾ ਕੀਤਾ, ਤਾਂ ਆਉਣ ਵਾਲੇ ਸਮੇ ਵਿੱਚ ਸਾਡੀਆਂ ਪੀੜ੍ਹੀਆਂ ਨੂੰ ਸੰਤੁਲਨ ਬਰਕਰਾਰ ਰੱਖਣ ਲਈ ਤਰਸਨਾ ਪੈ ਸਕਦਾ ਹੈ।
ਖੇਤੀ ਮਾਹਿਰ ਡਾ. ਹਰਨੇਕ ਸਿੰਘ ਰੋਡੇ ਨੇ ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ ਤੋ ਕਿਸਾਨੀ ਨੂੰ ਕਾਮਯਾਬ ਕਰਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਗੁਰਮੀਤ ਸਿੰਘ ਪਿੰਡ ਖੋਸਾ ਕੋਟਲਾ, ਖੋਸਾ ਰਣਧੀਰ, ਖੋਸਾ ਪਾਡੋ ਦੇ ਕਿਸਾਨਾਂ ਨੂੰ ਅੋਰਗੈਨਿਕ ਖੇਤੀ ਵੱਲ ਪ੍ਰੇਰਿਤ ਕਰਕੇ ਖੁਦ ਸਬਜੀਆਂ ਦਾ ਮੰਡੀਕਰਨ ਕਰਨ ਲਈ ਯਤਨ ਕਰ ਰਹੇ ਹਨ।
ਪਿੰਡ ਘੱਲ ਕਲਾਂ ਵਿਖੇ ਲਗਾਇਆ ਮਿੰਨੀ ਕਿਸਾਨ ਮੇਲਾ, ਵੱਖ-ਵੱਖ ਪਿੰਡਾਂ ਤੋ ਪਹੁੰਚੇ ਕਿਸਾਨ
• ਫ਼ਸਲਾਂ 'ਤੇ ਜਹਿਰਲੀਆਂ ਦਵਾਈਆਂ ਅਤੇ ਖਾਦਾਂ ਦਾ ਇਸਤੇਮਾਲ ਕਰਨ ਤੋ ਸੰਕੋਚ ਨਾ ਕੀਤਾ ਤਾ ਆਉਣ ਵਾਲੇ ਸਮੇ ਵਿੱਚ ਸੰਤੁਲਨ ਤੋ ਹੱਥ ਧੋਣਾ ਪੈ ਸਕਦਾ ਹੈ -ਬਾਬਾ ਗੁਰਮੀਤ ਸਿੰਘ
• ਖੇਤੀ ਦੇ ਧੰਦੇ ਨੂੰ ਕਾਮਯਾਬ ਬਨਾਉਣ ਲਈ ਖੁਦ ਨੂੰ ਆਪਣੇ ਪੱਧਰ 'ਤੇ ਮੰਡੀਕਰਨ ਸਮੇ ਦੀ ਮੁੱਖ ਲੋੜ-ਡਾ ਰਮਨਦੀਪ ਸਿੰਘ
ਪੰਜਾਬ ਵਿੱਚ ਖੇਤੀ ਦੇ ਧੰਦੇ ਨੂੰ ਲਾਹੇਵੰਦ ਧੰਦੇ ਵਜੋ ਵਿਕਸਿਤ ਕਰਨ ਲਈ ਸਾਨੂੰ ਪੰਜ ਸਿਧਾਂਤਾਂ ਅਨੁਸਾਰ ਖੇਤੀ ਕਰਨੀ ਸਮੇ ਦੀ ਮੁੱਖ ਲੋੜ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਘੱਲ ਕਲਾਂ ਵਿਖੇ ਦੇਸ਼ ਭਗਤ ਪਾਰਕ ਵਿੱਚ ਕਰਵਾਏ ਮਿੰਨੀ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੋਰ 'ਤੇ ਪੁੱਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਤੇ ਪ੍ਰਸਿੱਧ ਵਿਗਿਆਨੀ ਡਾਕਟਰ ਰਮਨਦੀਪ ਸਿੰਘ ਨੇ ਕੀਤਾ।
ਇਸ ਮੌਕੇ ਡਾ. ਰਮਨਦੀਪ ਨੇ ਕਿਹਾ ਕਿ ਖੇਤੀ ਨੂੰ ਲਾਹਿਵੰਦ ਧੰਦਾ ਬਣਾਉਣ ਲਈ ਕਿਸਾਨ ਵੀਰਾਂ ਦਾ ਸਭ ਤੋ ਪਹਿਲਾਂ ਖੁਦ ਖੇਤੀ ਧੰਦੇ ਨਾਲ ਸਮਰਪਿਤ ਹੋਣਾ ਅਤੀ ਜਰੂਰੀ ਹੈ। ਉਨ•ਾਂ ਕਿਹਾ ਕਿ ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਸਾਨੂੰ ਆਪਣੇ ਪੱਧਰ 'ਤੇ ਮੰਡੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਜਿਸ ਨਾਲ ਕਿਸਾਨ ਨੂੰ ਰੋਜਾਨਾ ਆਮਦਨ ਹੋਵੇਗੀ ਅਤੇ ਕਿਸਾਨ ਆਰਥਿਕ ਪੱਖੋ ਮਜਬੂਤ ਹੋਵੇਗਾ। ਇਸ ਮੌਕੇ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲੇ ਵਾਲਿਆਂ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਕਿਸਾਨਾਂ ਦਾ ਰੁਝਾਣ ਕੁਦਰਤੀ ਖੇਤੀ ਵੱਲ ਹੋਣਾ ਸਮੇ ਦੀ ਮੁੱਖ ਲੋੜ ਹੈ। ਉਨ•ਾਂ ਕਿਹਾ ਕਿ ਫਲਾਂ, ਸਬਜੀਆਂ ਆਦਿ ਖਾਣ ਵਾਲੀਆਂ ਫ਼ਸਲਾਂ ਤੇ ਅਸੀ ਜ਼ਹਿਰਾਂ ਦਾ ਛਿੜਕਾਅ ਕਰਕੇ ਲੋਕਾ ਨੂੰ ਜਹਿਰ ਪਰੋਸ ਰਹੇ ਹਾਂ, ਜਿਸ ਦੇ ਭਾਗੀਦਾਰ ਅਸੀ ਸ਼ਾਰੇ ਹਾਂ। ਉਨ•ਾਂ ਕਿਹਾ ਕਿ ਜੇਕਰ ਫ਼ਸਲਾਂ ਉਪੱਰ ਰੋਜ਼ਮਰ•ਾ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਜਹਿਰੀਲੀਆਂ ਦਵਾਈਆਂ ਤੇ ਖਾਦਾਂ 'ਤੇ ਕਾਬ੍ਵ ਨਾ ਕੀਤਾ, ਤਾਂ ਆਉਣ ਵਾਲੇ ਸਮੇ ਵਿੱਚ ਸਾਡੀਆਂ ਪੀੜ•ੀਆ ਨੂੰ ਸੰਤੁਲਨ ਬਰਕਰਾਰ ਰੱਖਣ ਲਈ ਤਰਸਨਾ ਪੈ ਸਕਦਾ ਹੈ। ਇਸ ਮੌਕੇ ਖੇਤੀ ਮਾਹਿਰ ਡਾ. ਹਰਨੇਕ ਸਿੰਘ ਰੋਡੇ ਨੇ ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ ਤੋ ਕਿਸਾਨੀ ਨੂੰ ਕਾਮਯਾਬ ਕਰਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਉਨ•ਾਂ ਕਿਹਾ ਕਿ ਬਾਬਾ ਗੁਰਮੀਤ ਸਿੰਘ ਪਿੰਡ ਖੋਸਾ ਕੋਟਲਾ, ਖੋਸਾ ਰਣਧੀਰ, ਖੋਸਾ ਪਾਡੋ ਦੇ ਕਿਸਾਨਾਂ ਨੂੰ ਅੋਰਗੈਨਿਕ ਖੇਤੀ ਵੱਲ ਪ੍ਰੇਰਿਤ ਕਰਕੇ ਖੁਦ ਸਬਜੀਆਂ ਦਾ ਮੰਡੀਕਰਨ ਕਰਨ ਲਈ ਯਤਨ ਕਰ ਰਹੇ ਹਨ। ਇਸ ਮੋਕੇ ਪਿੰਡ ਦੇ ਸਰਪੰਚ ਸਿਮਰਜੀਤ ਸਿੰਘ ਰਿੱਕੀ ਨੇ ਸਮੂਹ ਖੇਤੀ ਮਾਹਿਰਾਂ ਦਾ ਤੇ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲਿਆ ਦਾ ਪਿੰਡ ਪਹੁੰਚਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕਿਸਾਨ ਮੇਲੇ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ, ਜ਼ਿੰਨ•ਾਂ ਸਦਕਾ ਕਿਸਾਨਾਂ ਨੂੰ ਖੇਤੀਬਾੜੀ ਲਈ ਨਵੇ-ਨਵੇ ਤੌਰ ਤਰੀਕਿਆਂ ਵਾਰੇ ਜਾਣਕਾਰੀ ਹਾਸਲ ਹੁੰਦੀ ਹੈ। ਇਸ ਕਿਸਾਨ ਮੇਲੇ ਵਿੱਚ ਹੋਰਨਾ ਤੋ ਇਲਾਵਾ ਡਾ ਪਰਮਜੀਤ ਸਿੰਘ, ਡਾ. ਗੁਰਦੀਪ ਸਿੰਘ, ਡਾ ਅਮਨਪ੍ਰੀਤ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਦਰ ,ਡਾ. ਅਮਨਦੀਪ ਕੌਰ, ,ਡਾ ਬਲਜਿੰਦਰ ਸਿੰਘ, ਸਮੂਹ ਖੇਤੀਬਾੜੀ ਵਿਭਾਗ ਤੇ ਸਹਿਕਾਰੀ ਸਭਾਵਾਂ ਦੇ ਕਰਮਚਾਰੀ, ਮਨਜੀਤ ਸਿੰਘ ਘੱਲ ਕਲਾਂ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਹਾਜਰ ਸਨ।
sign off ---------- munish jindal, moga.