ETV Bharat / state

ਸਨਮਾਨ ਦਾ ਪਾਤਰ ਬਣਿਆ ਮੋਗੇ ਦਾ ਪਿੰਡ ਰਣਸੀਹ ਖ਼ੁਰਦ

author img

By

Published : Nov 11, 2019, 2:32 PM IST

ਜ਼ਿਲ੍ਹਾ ਮੋਗਾ ਦੇ ਰਣਸੀਹ ਖ਼ੁਰਦ ਪਿੰਡ ਦੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਜਾ ਰਹੀ ਬਲਕਿ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਸੰਧ ਹੈਪੀ ਸੀਡਰ ਨਾਲ ਖੇਤੀ ਕੀਤੀ ਜਾ ਰਹੀ ਹੈ। ਮੋਗਾ ਦੇ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਬਰਾੜ ਨੇ ਇਸ ਪਿੰਡ ਨੂੰ ਬਣਦਾ ਸਨਮਾਨ ਦੇਣ ਲਈ ਸੂਬਾ ਸਰਕਾਰ ਨੂੰ ਲਿਖਤੀ ਪੱਤਰ ਵੀ ਲਿਖਿਆ ਹੈ।

ਪਿੰਡ ਰਣਸੀਹ ਖ਼ੁਰਦ

ਮੋਗਾ: ਪੰਜਾਬ ਅੰਦਰ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਜਿੱਥੇ ਸਰਕਾਰਾਂ ਅਹਿਮ ਉਪਰਾਲੇ ਕਰ ਰਹੀਆਂ ਹਨ ਉੱਥੇ ਹੀ ਕਿਸਾਨ ਵੀ ਆਪਣਾ ਯੋਗਦਾਨ ਪਾ ਰਹੇ ਹਨ। ਜ਼ਿਲ੍ਹਾ ਮੋਗਾ ਦੇ ਰਣਸੀਹ ਖ਼ੁਰਦ ਪਿੰਡ ਦੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਜਾ ਰਹੀ ਬਲਕਿ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਸੰਧ ਹੈਪੀ ਸੀਡਰ ਨਾਲ ਖੇਤੀ ਕੀਤੀ ਜਾ ਰਹੀ ਹੈ।

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਦੋ ਤਿੰਨ ਸਾਲ ਤੋਂ ਇਸ ਪਿੰਡ ਦੇ ਕਿਸੇ ਵੀ ਕਿਸਾਨ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸੀਡੀ ਨਾਲ ਉਹ ਸੰਧ ਖ਼ਰੀਦ ਖੇਤੀ ਕਰਦੇ ਹਨ। ਕਿਸਾਨਾਂ ਨੇ ਦੱਸਿਆ ਕਿ ਹੈਪੀ ਸੀਡਰ ਦੇ ਨਾਲ ਸਿੱਧੀ ਬਿਜਾਈ ਕਰਕੇ ਪ੍ਰਦੂਸ਼ਣ ਤੋਂ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ ਅਤੇ ਦੂਜਾ ਝੋਨੇ ਤੇ' ਪਾਇਆ ਯੂਰੀਆ ਵੀ ਕਣਕ ਦੀ ਫ਼ਸਲ ਨੂੰ ਲਾਭ ਦਿੰਦਾ ਹੈ ਜਿਸ ਨਾਲ ਕਣਕ ਦਾ ਝਾੜ ਵੀ ਵੱਧ ਹੁੰਦੀ ਹੈ ਅਤੇ ਪਰਾਲੀ ਮਿੱਟੀ ਵਿੱਚ ਮਿਲ ਕੇ ਖਾਦ ਬਣ ਜਾਂਦੀ ਹੈ। ਦੂਜੇ ਪਾਸੇ ਕਿਸਾਨਾਂ ਨੇ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਸੰਦਾਂ ਦੇ ਮਹਿੰਗੇ ਹੋਣ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਵੇਖੋ ਵੀਡੀਓ

ਇਹ ਵੀ ਪੜ੍ਹੋ- 550ਵੇਂ ਪ੍ਰਕਾਸ਼ ਪੁਰਬ ਮੌਕੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਦਾ ਅਹਿਮ ਉਪਰਾਲਾ

ਮੋਗਾ ਦੇ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਸ ਸੰਬੰਧੀ ਸੂਬਾ ਸਰਕਾਰ ਨੂੰ ਲਿਖਤੀ ਪੱਤਰ ਦਿੱਤਾ ਗਿਆ ਤਾਂ ਜੋ ਪਿੰਡ ਨੂੰ ਬਣਦਾ ਸਨਮਾਨ ਦਿੱਤਾ ਜਾ ਸਕੇ। ਜ਼ਿਕਰਯੋਗ ਹੈ ਕਿ ਵਾਤਾਵਰਨ ਦੀ ਸਮੱਸਿਆ ਭਾਰਤ ਦੀ ਇੱਕ ਗੰਭੀਰ ਸਮੱਸਿਆ ਹੈ ਅਤੇ ਵਾਤਾਵਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਰਣਸੀਹ ਖੁਰਦ ਪਿੰਡ ਦੇ ਕਿਸਾਨਾਂ ਦਾ ਇਹ ਕਦਮ ਸ਼ਲਾਘਾਯੋਗ ਹੈ।

Intro:ਪਿੰਡ ਦੇ ਕਿਸਾਨਾ ਨੇ ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਪਰਾਲੀ ਖੇਤਾ ਵਿੱਚ ਨਸਟ ਕਰਕੇ ਬੀਜੀ ਕਣਕ

ਪਿਛਲੇ ਸਾਲ ਸਰਕਾਰ ਵੱਲੋਂ ਵੀ ਪਿੰਡ ਵਾਸੀਆਂ ਨੂੰ ਦਿੱਤਾ ਗਿਆ ਹੈ ਮਾਣ ਸਨਮਾਨ ।

ਪਿੰਡ ਵਾਸੀਆਂ ਨੇ ਬਾਕੀ ਕਿਸਾਨਾਂ ਨੂੰ ਵੀ ਕੀਤੀ ਅਪੀਲ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ।Body:ਐਂਕਰ ਲਿੰਕ------------------------------

ਪੰਜਾਬ ਅੰਦਰ ਦਿਨੋ ਦਿਨ ਪਲੀਤ ਹੋ ਰਹੇ ਵਾਤਾ ਵਰਨ ਨੂੰ ਦੂਸਿਤ ਹੋਣ ਤੋ ਬਚਾੳੁਣ ਲੲੀ ਜਿੱਥੇ ਸਕਾਰਾ ਵਲੋ ਵੀ ਵੱਡੇ ਪੱਥਰ ਤੇ ੳੁਪਰਾਲੇ ਕਰਕੇ ਕਿਸਾਨਾ ਨੂੰ ਪੰਜਾਹ ਪ੍ਰਤੀਸਤ ਸਬਸਿਡੀ ਤੇ ਖੇਤੀ ਸੰਦ ਮਹੁੱੲੀਅਾ ਕਰਕੇ ਪਰਾਲੀ ਨੂੰ ਬਿਨਾ ਅੱਗ ਲਗਾੲੇ ਖੇਤਾ ਵਿੱਚ ਨਸਟ ਕਰਕੇ ਕਣਕ ਦੀ ਬਿਜਾੲੀ ਕਰਨ ਲੲੀ ਪ੍ਰੇਰਿਤ ਕੀਤਾ ਜਾ ਰਿਹਾ ਹੈ !ੲਿਸੇ ਤਰਾ ਹੀ ਮੋਗਾ ਜਿਲੇ ਦਾ ੲਿੱਕ ਪਿੰਡ ਹੈ ਰਣਸੀਹ ਖੁੱਰਦ ੲਿਸ ਪਿੰਡ ਦੇ ੲਿੱਕ ਵੀ ਕਿਸਾਨ ਨੇ ਝੋਨੇ ਨੂੰ ਅੱਗ ਨਹੀ ਲਗਾੲੀ ਅਤੇ ਸਰਕਾਰ ਵਲੋ ਦਿੱਤੇ ਸੰਦਾ ਨਾਲ ਕਣਕ.ਦੀ ਬਿਜਾੲੀ ਕੀਤੀ !ੲਿਸ ਮੋਕੇ ਕਿਸਾਨ ਹਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਅਾ ਕਿ
ਇਸੇ ਤਰ੍ਹਾਂ ਕਰਚਿਆਂ ਵਿਚ ਹੈਪੀ ਸੀਡਰ ਦੇ ਨਾਲ ਸਿੱਧੀ ਬਿਜਾਈ ਕਰਕੇ ਪ੍ਰਦੂਸ਼ਣ ਤੋਂ ਵਾਤਾਵਰਨ ਨੂੰ ਬਚਾੳੁਦੇ ਹਾਂ ਅਤੇ ਦੂਜਾ ਝੋਨੇ ਤੇ ਪਾਇਆ ਯੂਰੀਆ ਵੀ ਕਣਕ ਦੀ ਫ਼ਸਲ ਨੂੰ ਫਾਇਦਾ ਦਿੰਦਾ ਹੈ ਜਿਸ ਨਾਲ ਕਣਕ ਦਾ ਝਾੜ ਵੀ ਵੱਧ ਨਿਕਲਦਾ ਹੈ ਪਰਾਲੀ ਮਿੱਟੀ ਵਿੱਚ ਮਿਲ ਕੇ ਖਾਦ ਬਣ ਜਾਂਦੀ ਹੈ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਸੋਹਣੇ ਪੰਜਾਬ ਦੇ ਉੱਜਵਲ ਭਵਿੱਖ ਲਈ ਅਤੇ ਆਪਣੀਆਂ ਕਿੜਾ ਛੱਡ ਕੇ ਪਰਾਲੀ ਨੂੰ ਅੱਗ ਨਾ ਲਾੲੀ ਜਾਵੇ ਸਿੱਧੀ ਬਿਜਾਈ ਕਰਕੇ ਵਧੇਰੇ ਝਾੜ ਲੈ ਕੇ ਵੱਧ ਮੁਨਾਫਾ ਮਿਲਦਾ ਹੈ ੳੁਥੇ ਅਸੀਂ ਵਾਤਾਵਰਨ ਨੂੰ ਦੂਸ਼ਤ ਹੋਣ ਤੋਂ ਵੀ ਬਚਾ ਸਕਦੇ ਅਾ ਉਨਾਂ ਕਿਹਾ ਕਿ ਧੂੰਏਂ ਨਾਲ ਅਨੇਕਾਂ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪੰਜਾਬ ਦਾ ਹਰ ਵਰਗ ਪਹਿਲਾ ਹੀ ਬਿਮਾਰੀਅਾ ਨਾਲ ਅਾਰਥਿਕ ਪੱਖ ਤੋਂ ਕਮਜੋਰ ਹੋ ਰਿਹਾ ਹੈ ਉਸ ਨੂੰ ਵੀ ਬਚਾਇਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਪਹਿਲਾਂ ਜਰੂਰ ਥੋੜੀ ਸੋਹਣੀ ਨਹੀਂ ਲੱਗਦੀ ਪਰ ਝਾੜ ਬਹੁਤ ਹੁੰਦਾ ਹੈ ਅਤੇ ਮਹਿੰਗੇ ਭਾਅ ਦੀ ਨਦੀਨ ਨਾਸ਼ਕ ਦਵਾਈ ਪਾਉਣ ਦੀ ਵੀ ਲੋੜ ਨਹੀਂ ਪੈਂਦੀ ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਤਿੰਨ ਸਾਲਾਂ ਤੋਂ ਆਪਣੀ 20 ਏਕੜ ਜਮੀਨ ਦੇ ਵਿੱਚ ਸਿੱਧੀ ਬਿਜਾਈ ਕਰਕੇ ਵਧੇਰੇ ਝਾੜ ਲੈ ਰਹੇ ਹਾਂ ਅਤੇ ਵਾਤਾਵਰਨ ਨੂੰ ਅਤੇ ਲੋਕਾਂ ਦੀਸ਼ਾ ਕੀਮਤੀ ਜਾਨਾ ਬਚਾ ਰਹੇ ਹਾ ਤੁਸੀ ਵੀ ੲਿਸੇ ਤਰਾ ਸਿੱਧੀ ਬਜਾੲੀ ਕਰਕੇ ਵਾਤਾਵਰਨ ਅਤੇ ਮਨੁੱਖੀ ਜਾਨਾ ਨੂੰ ਬਚਾੳੁ !
ਬਾਈਟ :------ ਕਿਸਾਨ ਹਰਦੀਪ ਸਿੰਘ

ਬਾੲੀਟ:------- ਗੁਰਪ੍ਰੀਤ ਸਿੰਘ ਕਿਸਾਨ

ਵੀ.ਓ ....
ਕਿਸਾਨ ਹਰਦੀਪ ਸਿੰਘ ਦੇ ਖੇਤ ਚ ਪਹੁੰਚੇ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜਿਨ੍ਹਾਂ ਮਸ਼ੀਨਾਂ ਤੇ ਐੱਸ ਐੱਮ ਲੱਗਾ ਹੋਵੇ ਉਸ ਮਸ਼ੀਨ ਨਾਲ ਕੱਟੇ ਝੋਨੇ ਦੇ ਖੇਤਾਂ ਵਿੱਚ ਸਿੱਧੀ ਬਿਜਾਈ ਕਰਨੀ ਬਹੁਤ ਸੌਖੀ ਹੈ ਉਨ੍ਹਾਂ ਕਿਹਾ ਕਿ ਕਿਸਾਨ ਹਰਦੀਪ ਸਿੰਘ ਨੇ ਜੋ ਝੋਨੇ ਦੀ ਕਟਾਈ ਕੀਤੀ ਸੀ ਭਾਵੇਂ ਉਹ ਐੱਸ ਐੱਮ ਲੱਗੇ ਤੋਂ ਬਿਨਾਂ ਵਾਲੀ ਮਸ਼ੀਨ ਤੋਂ ਕਟਾਈ ਕਰਵਾਈ ਸੀ ਪਰ ਫਿਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਹੈਪੀ ਸੀਡਰ ਨਾਲ ਵਧੀਆ ਬਿਜਾਈ ਕੀਤੀ ਜਾ ਰਹੀ ਹੈ ੲਿੱਥੇ ਹੀ ਬੱਸ ਨਹੀ ਕਿ ਪਿੰਡ ਰਣਸੀਹ ਖੁੱਰਦ ਦਾ ੲਿੱਕ ਵੀ ਕਿਸਾਨ ਅਜਿਹਾ ਨਹੀ ਜਿਸ ਨੇ ਅੱਗ ਲਗਾਕੇ ਝੋਨੇ ਦੀ ਪਰਾਲੀ ਸਾੜੀ ਹੋਵੇ!ੳੁਨਾ ਕਿਹਾ ੲਿਸ ਪਿੰਡ ਲੲੀ ਪੰਜਾਬ ਸਰਕਾਰ ਨੂੰ ਬਕਾੲਿਦਾ ਲਿੱਖ ਕੇ ਭੇਜਿਅਾ ਜਾਵੇ ਤਾ ਜੋ ੲਿਸ ਪਿੰਡ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ! ਬਾਈਟ -------- ਜਸਵਿੰਦਰ ਸਿੰਘ ਬਰਾੜ ਖੇਤੀਬਾੜੀ ਅਫਸਰ ਮੋਗਾ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.