ETV Bharat / state

ਮੋਗਾ ਵਿਖੇ ਅੱਖਾਂ ਦੇ ਚੈਕਅੱਪ ਕੈਂਪ 'ਚ 600 ਤੋਂ ਵੱਧ ਮਰੀਜਾਂ ਦੀ ਜਾਂਚ - patient

ਮੋਗਾ ਦੀਆਂ ਸਥਾਨਕ ਸੰਸਥਾਵਾਂ ਗੁਰਮੁੱਖ ਪ੍ਰਚਾਰ ਸੇਵਾ ਦਲ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋਂ ਅੱਖਾਂ ਦਾ ਚੈਕਅੱਪ ਕੈਂਪ ਲਗਵਾਇਆ ਗਿਆ। ਜਿਸ ਵਿੱਚ 72 ਮਰੀਜ਼ ਅਜਿਹੇ ਨਿਕਲੇ ਜਿੰਨ੍ਹਾਂ ਦਾ ਆਪਰੇਸ਼ਨ ਹੋਵੇਗਾ। ਇੰਨ੍ਹਾਂ ਸੰਸਥਾਵਾਂ ਵੱਲੋਂ ਆਪਰੇਸ਼ਨ ਮੁਫ਼ਤ ਹੋਵੇਗਾ।

author img

By

Published : Mar 3, 2019, 7:54 PM IST

ਮੋਗਾ: ਗੁਰਮੁੱਖ ਪ੍ਰਚਾਰ ਸੇਵਾ ਦਲ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵਲੋਂ ਸੰਯੁਕਤ ਰੂਪ ਨਾਲ ਅੱਖਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਜ਼ਰੂਰਤ ਮੰਦ ਲੋਕਾਂ ਨੇ ਮੁਫ਼ਤ ਜਾਂਚ ਕਰਵਾਈ।
ਗੁਰੂਦੁਆਰਾ ਬੀਬੀ ਕਾਹਨ ਕੌਰ ਵਿਖੇ ਲੱਗੇ ਇਸ ਕੈਂਪ ਦੀ ਮੁਫ਼ਤ ਜਾਂਚ ਜਗਦੰਬਾ ਹਸਪਤਾਲ ਬਾਘਾਪੁਰਾਣਾ ਤੋਂ ਆਈ ਮਾਹਿਰਾਂ ਦੀ ਟੀਮ ਨੇ ਕੀਤੀ।
ਇਸ ਮੌਕੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ ਅਤੇ ਕੁੱਲ 72 ਮਰੀਜ਼ ਅਜਿਹੇ ਨਿਕਲੇ ਜਿੰਨ੍ਹਾਂ ਦਾ ਆਪਰੇਸ਼ਨ ਹੋਵੇਗਾ ਤੇ ਇਹ ਆਪਰੇਸ਼ਨ ਵੀ ਗੁਰਮੁੱਖ ਪ੍ਰਚਾਰ ਸੇਵਾ ਦਲ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋਂ 4 ਮਾਰਚ ਨੂੰ ਬਾਘਾਪੁਰਾਣਾ ਵਿੱਖੇ ਕਰਵਾਇਆ ਜਾਵੇਗਾ।
ਇਸ ਮੌਕੇ ਸ਼ਹਿਰ ਦੇ ਐਮਐਲਏ ਡਾ.ਹਰਜੋਤ ਕਮਲ ਪਹੁੰਚੇ ਜਿੰਨ੍ਹਾਂ ਨੇ ਇਸ ਕੈਂਪ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਅਸਲ ਸੇਵਾ ਦਾ ਕੰਮ ਹੈ ਜੋ ਦੋਵੇਂ ਹੀ ਸੰਸਥਾਵਾਂ ਬਾਖ਼ੂਬੀ ਢੰਗ ਦੇ ਨਾਲ ਕਰ ਰਹੀਆਂ ਹਨ।
ਇਸ ਕੈਂਪ ਦੇ ਪ੍ਰਬੰਧਕ ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੈਂਪ ਅਸੀਂ ਹਰ ਸਾਲ ਲਗਵਾਉਂਦੇ ਹਾਂ ਪਿਛਲੇ ਸਾਲ ਵੀ ਇਸ ਕੈਂਪ ਵਿੱਚ 80 ਆਪਰੇਸ਼ਨ ਕਰਵਾਏ ਗਏ ਸਨ।
ਪ੍ਰਬੰਧਕ ਸੁਖਦੇਵ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਇਹ ਕੰਮ ਕਰਨ 'ਚ ਬਹੁਤ ਖੁਸ਼ੀ ਮਿਲਦੀ ਹੈ ।

undefined

News : eye camp                                                                              03.03.2019
files : 4
sent : we transfer link 

ਅੱਖਾਂ ਦੇ ਮੁਫ਼ਤ ਚੈਕ ਅਪ ਕੈਮ੍ਪ ਵਿਚ 600 ਤੋਂ ਵੱਧ ਮਰੀਜਾਂ ਦੀ ਜਾਂਚ 
72 ਲੋਕਾਂ ਦੇ ਓਪਰੇਸ਼ਨ ਹੋਣਗੇ 4 ਮਾਰਚ ਨੂੰ 
AL ---------------- ਪ੍ਰਮੇਸ਼ਵਰ ਦ੍ਵਾਰ ਗੁਰਮੁਖ ਪ੍ਰਚਾਰ ਸੇਵਾ ਦਲ ਮੋਗਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸ੍ਟ ਮੋਗਾ ਵਲੋਂ ਸੰਯੁਕਤ ਰੂਪ ਨਾਲ ਲਗਾਏ ਗਏ ਅੱਖਾਂ ਦੇ ਮੁਫ਼ਤ ਚੈਕ ਅਪ ਕੈਮ੍ਪ ਵਿਚ 600 ਤੋਂ ਵੱਧ ਜਰੂਰਤ ਮੰਦ ਲੋਕਾਂ ਨੇ ਆਪਣੀ ਅੱਖਾਂ ਦੀ ਮੁਫ਼ਤ ਜਾਂਚ ਕਰਵਾਈ । ਗੁਰੂਦਵਾਰਾ ਬੀਬੀ ਕਾਹਨ ਕੌਰ ਵਿਖੇ ਲਗੇ ਇਸ ਮੁਫ਼ਤ ਜਾਂਚ ਕੈਮ੍ਪ ਵਿਚ ਮਰੀਜਾਂ ਦੀ ਅੱਖਾਂ ਦੀ ਜਾਂਚ ਜਗਦੰਬਾ ਹਸਪਤਾਲ ਬਾਘਾਪੁਰਾਣਾ ਤੋਂ ਆਈ ਡਾਕਟਰਾਂ ਦੀ ਮਾਹਿਰ ਟੀਮ ਨੇ ਕੀਤਾ। ਮੌਕੇ ਤੇ ਮਰੀਜਾਂ ਨੂੰ ਆਯੋਜਕਾਂ ਵਲੋਂ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਦਿਤੀਆਂ ਗਈਆਂ। ਕੈਮ੍ਪ ਵਿਚ ਚੈਕ ਅਪ ਦੌਰਾਨ 72 ਮਰੀਜ ਅਜਿਹੇ ਨਿਕਲੇ ਹਣ, ਜਿਨ੍ਹਾਂ ਦੇ ਕਿ ਓਪਰੇਸ਼ਨ ਹੋਣੇ ਹਨ ਅਤੇ ਉਹਨਾਂ ਦੇ ਓਪਰੇਸ਼ਨ ਦੋਹਵੇਂ ਸੰਸਥਾਵਾਂ ਵਲੋਂ ਹੀ ਸੋਮਵਾਰ 4 ਮਾਰਚ ਨੂੰ ਬਾਘਾਪੁਰਾਣਾ ਵਿਖੇ ਮੁਫ਼ਤ ਕਿੱਤੇ ਜਾਣਗੇ। 
1 nos shots files
VO1 -------------- ਮੀਡੀਆ ਦੇ ਰੂਬਰੂ ਆਯੋਜਕਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਓਹਨਾ ਦਾ ਇਕ ਕੈਮ੍ਪ ਬਹੁਤ ਹੀ ਸਫਲ ਹੁੰਦਾ ਹੈ ਜਿਸ ਵਿਚ ਦੂਰ ਦੂਰ ਪਿੰਡਾਂ ਤੋਂ ਮਰੀਜ ਆਪਣੀ ਅੱਖਾਂ ਦੀ ਜਾਂਚ ਲਯੀ ਅਉਂਦੇ ਹਣ. ਓਹਨਾ ਦਸਿਆ ਕਿ ਓਹਨਾ ਦੀ ਸੰਸਥਾ ਵਲੋਂ ਪਿਛਲੇ ਵਰੇ ਲਾਏ ਗਏ ਕੈਮ੍ਪ ਨੂੰ ਵੀ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਸੀ. 
shamsher singh byte (organisor) 
sukhdev singh byte (organisor)
VO2 ----------- ਇਧਰ ਇਸ ਮੌਕੇ ਤੇ ਪਹੁੰਚੇ ਮੁਖ ਮਹਿਮਾਨ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਮੀਡੀਆ ਨਾਲ ਗੱਲ ਬਾਤ ਕਰਦਿਆਂ ਇਸ ਕੈਮ੍ਪ ਦੀ ਸ਼ਲਾਘਾ ਕਿੱਤੀ ।
dr harjot kamal byte (MLA)
sign off ----------- munish jindal, moga.
ETV Bharat Logo

Copyright © 2024 Ushodaya Enterprises Pvt. Ltd., All Rights Reserved.