ETV Bharat / state

AFMA ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਸ਼ੂਆਂ ਲਈ ਭੇਜੀ ਖੁਰਾਕ - moga flood news update

ਆਲ ਫੀਡ ਮਿੱਲਰਜ਼ ਐਸੋਸੀਏਸ਼ਨ ਨੇ ਇਕੱਠੇ ਹੋ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਸ਼ੂਆਂ ਲਈ ਲਗਭਗ 5 ਲੱਖ ਰੁਪਏ ਦੀ ਫੀਡ ਦਾ ਟਰੱਕ ਭੇਜਿਆ ਹੈ। ਇਸ ਟਰੱਕ ਵਿੱਚ ਫੀਡ ਦੇ 500 ਬੈਗ ਸਨ ਜਿਸ ਨੂੰ ਡਿਪਟੀ ਕਮਿਸ਼ਨਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਫ਼ੋਟੋ
author img

By

Published : Sep 11, 2019, 10:42 PM IST

ਮੋਗਾ: ਬੀਤੇ ਦਿਨੀਂ ਪੰਜਾਬ ਵਿੱਚ ਹੜ੍ਹਾਂ ਕਾਰਨ ਆਈ ਤਬਾਹੀ ਨਾਲ ਸੂਬੇ ਵਿੱਚ ਕਾਫੀ ਨੁਕਸਾਨ ਹੋਇਆ। ਇਸ ਨੁਕਸਾਨ ਨੂੰ ਦੇਖਦੇ ਹੋਏ ਫੀਡ ਮਿੱਲਰਾਂ ਨੇ ਪਸ਼ੂਆਂ ਦੀ ਖੁਰਾਕ ਲਈ ਤਕਰੀਬਨ 5 ਲੱਖ ਰੁਪਏ ਦੀ ਫੀਡ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਭੇਜੀ ਗਈ ਹੈ। ਇਹ ਫੀਡ ਵੱਖ-ਵੱਖ ਫੀਡ ਮਿੱਲਾਂ ਵੱਲੋਂ ਇੱਕਠੀ ਕਰ ਇੱਕ ਟਰੱਕ ਵਿੱਚ ਲੋਡ ਕਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਦੀ ਸੇਵਾ ਲਈ ਭੇਜੀ ਗਈ ਹੈ। ਟਰੱਕ ਵਿੱਚ ਕੈਟਲ ਫੀਡ ਦੇ 500 ਬੈਗ ਹਨ ਜਿਸ ਨੂੰ ਮੋਗਾ ਦੇ ਡੀਸੀ ਸੰਦੀਪ ਹੰਸ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਵੀਡੀਓ

ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਇਨਸਾਨ ਦੀ ਜ਼ਰੂਰਤਾਂ ਤਾਂ ਪੂਰੀਆਂ ਹੋ ਰਹੀਆਂ ਹਨ ਪਰ ਬੇਜ਼ੁਬਾਨ ਪਸ਼ੂਆਂ ਦੀ ਸੇਵਾ ਕੋਈ ਨਹੀਂ ਕਰ ਰਿਹਾ। ਇਸ ਲਈ ਫੀਡ ਮਿਲਰਾਂ ਨੇ ਮਿਲ ਕੇ ਉਨ੍ਹਾਂ ਬੇਜ਼ੁਬਾਨ ਪਸ਼ੂਆਂ ਲਈ ਫੀਡ ਦਾ ਟਰੱਕ ਭੇਜਿਆ ਹਨ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਫੀਡ ਦੇ ਟੱਕਰ ਭੇਜ ਚੁੱਕੇ ਹਨ। ਉਨ੍ਹਾਂ ਵੱਲੋਂ ਭੇਜੀ ਗਈ ਕੈਟਲ ਫੀਡ ਦੀ ਕੀਮਤ ਲਗਭਗ ਪੰਜ ਲੱਖ ਰੁਪਏ ਹੈ।

ਉਥੇ ਹੀ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਇਹ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਵੱਲੋਂ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

Intro:ਐਸੋਸੀਏਸ਼ਨ ਦੀਆਂ ਹੋਰਨਾਂ ਇਕਾਈਆਂ ਵੱਲੋਂ ਪਹਿਲਾਂ ਵੀ ਭੇਜੇ ਜਾ ਚੁੱਕੇ ਹਨ ਇਸ ਤਰ੍ਹਾਂ ਦੇ ਫੀਡ ਨਾਲ ਭਰੇ ਹੋਏ ਟਰੱਕ

ਐਸੋਸੀਏਸ਼ਨ ਦੀ ਮੋਗਾ ਇਕਾਈ ਵੱਲੋਂ ਤਕਰੀਬਨ 5 ਲੱਖ ਰੁਪਏ ਦੀ ਫੀਡ ਹੜ੍ਹ ਪ੍ਰਭਾਵਤ ਇਲਾਕਿਆਂ ਲਈ ਭੇਜੀ ਗਈ ।

ਡੀਸੀ ਮੋਗਾ ਸ੍ਰੀ ਸੰਦੀਪ ਹੰਸ ਨੇ ਹਰੀ ਝੰਡੀ ਦੇ ਕੇ ਟਰੱਕ ਨੂੰ ਕੀਤਾ ਰਵਾਨਾ ।Body:ਆਲ ਫੀਡ ਮਿੱਲਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਮੋਗਾ ਵੱਲੋਂ ਤਕਰੀਬਨ ਨੂੰ 5 ਲੱਖ ਰੁਪਏ ਦੀ ਫੀਡ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਭੇਜੀ ਗਈ ਹੈ । ਵੱਖ ਵੱਖ ਫੀਡ ਮਿੱਲਾਂ ਵੱਲੋਂ 500 ਬੈਗ ਫੀਡ ਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂਆਂ ਦੀ ਸੇਵਾ ਲਈ ਭੇਜਿਆ ਗਿਆ ਹੈ। ਇਸ ਟਰੱਕ ਨੂੰ ਮੋਗਾ ਦੇ ਡੀਸੀ ਸ੍ਰੀ ਸੰਦੀਪ ਹੰਸ ਜੀ ਨੇ ਹਰੀ ਝੰਡੀ ਦੇ ਕੇ ਹੜ੍ਹ ਪ੍ਰਭਾਵਤ ਇਲਾਕਿਆਂ ਲਈ ਰਵਾਨਾ ਕੀਤਾ ।

ਆਲ ਫੀਡ ਮਿੱਲਰ ਐਸੋਸੀਏਸ਼ਨ ਪੰਜਾਬ ਦੀ ਮੋਗਾ ਇਕਾਈ ਦੇ ਮੈਂਬਰਾਂ ਨੇ ਦੱਸਿਆ ਕਿ ਇਨਸਾਨਾਂ ਦੀਆਂ ਜ਼ਰੂਰਤਾਂ ਤਾਂ ਪੂਰੀਆਂ ਹੋ ਰਹੀਆਂ ਹਨ ਪਰ ਬੇਜ਼ੁਬਾਨ ਜੋ ਪਸ਼ੂ ਹਨ ਜੋ ਬੋਲ ਨਹੀਂ ਸਕਦੇ ਉਨ੍ਹਾਂ ਲਈ ਫੀਡ ਮਿਲਰ ਐਸੋਸੀਏਸ਼ਨ ਵੱਲੋਂ ਪਹਿਲਾਂ ਵੀ ਫੀਡ ਦੇ ਟਰੱਕ ਭੇਜੇ ਗਏ ਹਨ ਇਸੇ ਲੜੀ ਦੇ ਤਹਿਤ ਅੱਜ ਮੋਗਾ ਦੀ ਇਕਾਈ ਵੱਲੋਂ ਇੱਕ 500 ਬੈਗ ਦਾ ਟਰੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਜਾ ਰਿਹਾ ਹੈ ਜਿਸਦੀ ਕੀਮਤ ਲਗਭਗ ਪੰਜ ਲੱਖ ਰੁਪਏ ਦੇ ਕਰੀਬ ਹੈ ।

Byte: ਐਸੋਸੀਏਸ਼ਨ ਮੈਂਬਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀ ਮੋਗਾ ਸ੍ਰੀ ਹਸਨ ਦੀ ਫਾਂਸ ਜੀ ਨੇ ਕਿਹਾ ਕਿ ਇਨਸਾਨਾਂ ਦੀਆਂ ਜ਼ਰੂਰਤਾਂ ਤਾਂ ਉਹ ਬੋਲ ਕੇ ਪੂਰੀਆਂ ਕਰਵਾ ਸਕਦੇ ਹਨ ਪਰ ਪਸ਼ੂ ਜੋ ਬੇਜ਼ਬਾਨ ਹਨ ਉਨ੍ਹਾਂ ਦੇ ਦੁੱਖ ਦਰਦ ਸੁਣਨ ਲਈ ਕੋਈ ਨਹੀਂ ਹੈ ਇਸ ਲਈ ਉਨ੍ਹਾਂ ਨੇ ਆਲ ਫੀਡ ਮਿਲ ਐਸੋਸੀਏਸ਼ਨ ਦੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਦੇ ਹੋਏ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।

Byte: DC Moga sandeep hansConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.