ETV Bharat / state

ਅਕਾਲੀ ਦਲ ਨੇ ਲਗਾਇਆ ਕਾਂਗਰਸ ਸਰਕਾਰ 'ਤੇ ਬਦਲਾਖੋਰੀ ਦਾ ਦੋਸ਼

ਅਕਾਲੀ ਦਲ ਦਾ ਕਹਿਣਾ ਹੈ ਕਿ ਧਰਮਕੋਟ ਦੇ 38 ਸਾਬਕਾ 'ਤੇ ਮੌਜੂਦਾ ਪੰਚਾਂ-ਸਰਪੰਚਾਂ 'ਤੇ ਕਲੱਬ ਪ੍ਰਧਾਨ ਨੂੰ ਕਾਂਗਰਸ ਵਲੋਂ ਸ਼ਰੇਆਮ ਧਮਕੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਸਾਬਕਾ ਮੰਤਰੀ ਤੋਤਾ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਕੁੱਝ ਆਗੂ ਅਕਾਲੀ ਦਲ ਦੇ ਵਰਕਰਾਂ 'ਤੇ ਝੂਠੇ ਕੇਸ ਦਰਜ ਕਰਨ ਦੀ ਧਮਕੀ ਦੇ ਰਹੇ ਹਨ।

ਅਕਾਲੀ ਦਲ ਨੇ ਲਗਾਇਆ ਕਾਂਗਰਸ ਸਰਕਾਰ 'ਤੇ ਬਦਲਾਖੋਰੀ ਦਾ ਦੋਸ਼
author img

By

Published : Apr 2, 2019, 9:11 PM IST

ਮੋਗਾ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ 'ਤੇ ਵੱਡਾ ਦੋਸ਼ ਲਾਉਂਦਿਆ ਕਿਹਾ ਕਿ ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਕਾਂਗਰਸ ਦੀ ਧੱਕੇਸ਼ਾਹੀ ਵਧਦੀ ਜਾ ਰਹੀ ਹੈ। ਅਕਾਲੀ ਦਲ ਨੇ ਕਾਂਗਰਸੀ ਆਗੂਆਂ 'ਤੇ ਦੋਸ਼ ਲਗਾਇਆ ਹੈ ਕਿ ਕਾਂਗਰਸ, ਸਾਬਕਾ ਤੇ ਮੌਜੂਦਾ ਅਕਾਲੀ ਦਲ ਦੇ ਪੰਚਾਂ-ਸਰਪੰਚਾਂ ਤੇ ਸੋਸ਼ਲ ਕਲੱਬਾਂ ਦੇ ਪ੍ਰਧਾਨਾਂ ਵਿਰੁੱਧ ਝੂਠੇ ਪੁਲਿਸ ਮਾਮਲੇ ਦਰਜ ਕਰਨ ਦੀਆਂ ਧਮਕੀਆਂ ਦੇ ਰਹੇ ਹਨ।

ਵੀਡੀਓ

ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਬਦਲਾਖੋਰੀ ਦੀ ਭਾਵਨਾ ਨਾਲ ਅਕਾਲੀ ਵਰਕਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਲਕਾ ਧਰਮਕੋਟ ਦੇ ਪਿੰਡਾਂ ਦੇ ਸੋਸ਼ਲ ਕਲੱਬਾਂ ਨੂੰ ਅਕਾਲੀ-ਭਾਜਪਾ ਸਰਕਾਰ ਸਮੇਂ ਜਿਹੜੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਸਨ, ਉਨ੍ਹਾਂ ਦੀ ਜਾਂਚ ਦੇ ਨਾਂਅ 'ਤੇ ਅਕਾਲੀ ਵਰਕਰਾਂ ਨੂੰ ਝੂਠੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਜਾ ਰਿਹਾ ਹੈ। ਤੋਤਾ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਦਾ ਇਹ ਰਵੱਈਆ ਨਾ ਬਦਲਿਆ ਤਾਂ ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਸੜਕਾਂ 'ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ।

News : SAD allegations                                                            02.04.2019
files : 5 
sent : we transfer link                              

ਲੋਕ ਸਭਾ ਚੋਣਾਂ ਦੇ ਮੱਦੇਨਜਰ ਅਕਾਲੀ ਦਲ ਨੇ ਲਾਇਆ ਕਾਂਗਰਸ ਸਰਕਾਰ 'ਤੇ ਬਦਲਾਖੋਰੀ ਦਾ ਦੋਸ਼
ਹਲਕਾ ਧਰਮਕੋਟ ਦੇ 38 ਸਾਬਕਾ ਤੇ ਮੌਜੂਦਾ ਪੰਚਾਂ-ਸਰਪੰਚਾਂ ਤੇ ਕਲੱਬ ਪ੍ਰਧਾਨ ਨੂੰ ਸ਼ਰ੍ਹੇਆਮ ਧਮਕਾਉਣ ਦਾ ਦੋਸ਼
AL -------------- ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਕਾਂਗਰਸ ਪਾਰਟੀ ਨੇ ਸਰਕਾਰੀ ਦਬਦਬੇ ਨਾਲ ਅਕਾਲੀ ਦਲ ਦੇ ਸਾਬਕਾ ਤੇ ਮੌਜੂਦਾ ਪੰਚਾਂ-ਸਰਪੰਚਾਂ ਤੋਂ ਇਲਾਵਾ ਸ਼ੋਸ਼ਲ ਕਲੱਬਾਂ ਦੇ ਪ੍ਰਧਾਨਾਂ ਵਿਰੁੱਧ ਕਥਿਤ ਤੌਰ 'ਤੇ ਝੂਠੇ ਪੁਲਿਸ ਮਾਮਲੇ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਵਿਧਾਨ ਸਭਾ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਲੁਹਾਰਾ ਵਿਖੇ ਪਾਰਟੀ ਵਰਕਰਾਂ ਦੇ ਇਕੱਠ ਦੌਰਾਨ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਬਦਲਾਖੋਰੀ ਦੀ ਭਾਵਨਾ ਤਹਿਤ ਅਕਾਲੀ ਵਰਕਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨਾਂ ਕਿਹਾ ਕਿ ਹਲਕਾ ਧਰਮਕੋਟ ਦੇ ਪਿੰਡਾਂ 'ਚ ਬਣੀਆਂ ਸ਼ੋਸ਼ਲ ਕਲੱਬਾਂ ਨੂੰ ਅਕਾਲੀ-ਭਾਜਪਾ ਸਰਕਾਰ ਸਮੇਂ ਜਿਹੜੀਆਂ ਗਰਾਂਟਾਂ ਦਿੱਤੀਆਂ ਗਈਆਂ ਸਨ, ਉਨਾਂ ਦੀ ਜਾਂਚ ਦੀ ਆੜ ਹੇਠ ਅਕਾਲੀ ਵਰਕਰਾਂ ਨੂੰ ਕੇਸ ਦਰਜ ਕਰਨ ਦੀਆਂ ਗੱਲਾਂ ਕਹਿ ਕੇ ਧਮਕਾਇਆ ਜਾ ਰਿਹਾ ਹੈ। ਤੋਤਾ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਦਾ ਇਹ ਰਵੱਈਆ ਨਾ ਬਦਲਿਆ ਤਾਂ ਅਕਾਲੀ ਦਲ ਸਰਕਾਰ ਦਾ ਇਸ ਮੁੱਦੇ ਨੂੰ ਲੈ ਕੇ ਸੜਕਾਂ 'ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ।ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੀ ਸ਼ਹਿ 'ਦੇ ਪਿੰਡ ਲੁਹਾਰਾ ਦੇ ਕੁੱਝ ਨੌਜਵਾਨਾਂ ਵਿਰੁੱਧ ਲੜਾਈ ਝਗੜੇ ਦਾ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ ਤੇ ਝੂਠੇ ਪਰਚਿਆਂ ਦੀ ਪੋਲ ਇਸ ਗੱਲ ਨਾਲ ਖੁੱਲ੍ਹਦੀ ਹੈ ਕਿ ਲੁਹਾਰਾ ਦੇ ਇੱਕ ਨੌਜਵਾਨ ਵਿਰੁੱਧ 14 ਮਾਰਚ ਨੂੰ ਪਰਚਾ ਦਰਜ ਕੀਤਾ ਗਿਆ ਹੈ ਜਦਕਿ  ਅਸਲ ਵਿੱਚ ਉਹ 12 ਮਾਰਚ ਨੂੰ ਹੀ ਕੈਨੇਡਾ ਚਲਿਆ ਗਿਆ ਸੀ।
2 nos shots files
ਬਾਈਟ :---------- ਜਥੇਦਾਰ ਤੋਤਾ ਸਿੰਘ, ਸਾਬਕਾ ਖੇਤੀਬਾੜੀ ਮੰਤਰੀ
VO1 -------------- ਇਸ ਮੋਕੇ ਗਲਬਾਤ ਕਰਦਿਆਂ ਸਾਬਕਾ ਚੈਅਰਮੇਨ ਸੁੱਖਵਿੰਦਰ ਸਿੰਘ ਦਾਤੇਵਾਲਾ ਤੇ ਸਾਬਕਾ ਸਰਪੰਚ ਜਗਜੀਵਨ ਸਿੰਘ ਨੇ ਕਿਹਾ ਹਲਕਾ ਵਿਧਾਇਕ ਸੁੱਖਜੀਤ ਸਿੰਘ ਲੋਹਗੜ੍ਹ ਜਾਣ ਬੁੱਝਕੇ ਅਕਾਲੀਦਲ ਦੇ ਸਰਪੰਚਾ /ਪੰਚਾ/ਤੇ ਕਲੱਬਾ ਦੇ ਅਹੁੱਦੇਦਾਰਾ ਤੇ ਝੂੰਠੇ ਪਰਚੇ ਪਾ ਕਿ ਵੋਟਾ ਵਧਾਯੁਨੀਆਂ ਚਾਹੁੰਦੇ ਹਨ ਪਰ ਹਲਕੇ ਦੇ ਲੋਕ ਇਹਨਾਂ ਦੀ ਸਾਰੀਆਂ ਚਾਲਾਂ ਤੇ ਝੂੰਠੇ ਵਾਅਦਿਆਂ ਤੋ ਚੰਗੀ ਤਰਾ ਜਾਣੂੰ ਹਨ ਜਿਸ ਦਾ ਹਿਸਾਬ ਹਲਕੇ ਦੇ ਲੋਕ, ਲੋਕਸਭਾ ਚੋਣਾ ਵਿੱਚ ਲੈਣ ਲਈ ਤਿਆਰ ਬੈਠੇ ਹਨ।  
ਬਾਈਟ ---------- ਸਾਬਕਾ ਸਰਪੰਚ ਜਗਜੀਵਨ ਸਿੰਘ 
ਬਾਈਟ ----------- ਸਾਬਕਾ ਚੈਅਰਮੇਨ ਸੁੱਖਵਿੰਦਰ ਸਿੰਘ ਦਾਤੇਵਾਲਾ
sign off ------------- munish jindal, moga.
ETV Bharat Logo

Copyright © 2024 Ushodaya Enterprises Pvt. Ltd., All Rights Reserved.