ETV Bharat / state

Moga police arrest: ਮੋਗਾ ਪੁਲਿਸ ਦੇ ਹੱਥ ਲੱਗੇ ਸ਼ਾਤਿਰ ਠੱਗ ਗਿਰੋਹ ਦੇ 5 ਮੈਂਬਰ, 15 ਲਗਜ਼ਰੀ ਗੱਡੀਆਂ ਸਣੇ ਕੀਤੇ ਕਾਬੂ - Moga police arrest

ਮੋਗਾ ਪੁਲਿਸ ਨੇ ਕੀਤਾ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਜਿਹੜੇ ਦੂਜੇ ਰਾਜਾਂ ਤੋਂ ਲਗਜ਼ਰੀ ਗੱਡੀਆਂ ਲਿਆ ਕੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਅਤੇ ਸਸਤੇ ਭਾਅ ਇਥੇ ਵੇਚਦੇ ਦੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਸਵਿਫਟ ਇਨੋਵਾ ਫਾਰਚੂਨਰ ਸਮੇਤ 15 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ|

5 members of Shatir thug gang caught by Moga police, arrested with 15 luxury vehicles
Moga police arrest: ਮੋਗਾ ਪੁਲਿਸ ਦੇ ਹੱਥ ਲੱਗੇ ਸ਼ਾਤਿਰ ਠੱਗ ਗਿਰੋਹ ਦੇ 5 ਮੈਂਬਰ,15 ਲਗਜ਼ਰੀ ਗੱਡੀਆਂ ਸਣੇ ਕੀਤੇ ਕਾਬੂ
author img

By

Published : May 15, 2023, 8:13 PM IST

Moga police arrest: ਮੋਗਾ ਪੁਲਿਸ ਦੇ ਹੱਥ ਲੱਗੇ ਸ਼ਾਤਿਰ ਠੱਗ ਗਿਰੋਹ ਦੇ 5 ਮੈਂਬਰ,15 ਲਗਜ਼ਰੀ ਗੱਡੀਆਂ ਸਣੇ ਕੀਤੇ ਕਾਬੂ

ਮੋਗਾ: ਮੋਗਾ ਪੁਲਿਸ ਨੂੰ ਵੱਡੀ ਸਫਲਤਾ ਉਸ ਵੇਲੇ ਮਿਲੀ ਜਦੋਂ ਚੋਰੀ ਦੀਆਂ 15 ਲਗਜ਼ਰੀ ਗੱਡੀਆਂ ਸਮੇਤ 5 ਆਰੋਪੀ ਕਾਬੂ ਕੀਤੇ। ਮੋਗਾ ਪੁਲਿਸ ਨੇ ਕੀਤਾ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਜਿਹੜੇ ਦੂਜੇ ਰਾਜਾਂ ਤੋਂ ਲਗਜ਼ਰੀ ਗੱਡੀਆਂ ਲਿਆ ਕੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਅਤੇ ਸਸਤੇ ਭਾਅ ਇਥੇ ਵੇਚਦੇ ਸੀ। ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਸਵਿਫਟ, ਇਨੋਵਾ, ਫਾਰਚੂਨਰ ਸਮੇਤ 15 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਇਹ ਗਿਰੋਹ ਪਹਿਲਾਂ ਦੂਜੇ ਰਾਜਾਂ ਤੋਂ ਵਾਹਨ ਲੋਨ 'ਤੇ ਲੈ ਕੇ ਜਾਂਦੇ ਸੀ, ਫਿਰ ਉਨ੍ਹਾਂ ਨੂੰ ਡਿਫਾਲਟਰ ਬਣਾਉਂਦਾ ਸੀ ਜਾਂ ਵਾਹਨ ਚੋਰੀ ਹੋਣ ਦੀ ਸ਼ਿਕਾਇਤ ਕਰਦੇ ਸੀ।

ਉਨ੍ਹਾਂ ਦੀ ਬੀਮੇ ਦੀ ਰਕਮ ਵੀ ਲੈਂਦੇ ਸੀ ਅਤੇ ਫਿਰ ਉਨ੍ਹਾਂ ਵਾਹਨਾਂ ਨੂੰ ਪੰਜਾਬ ਲਿਆਉਂਦਾ ਸੀ ਅਤੇ ਉਨ੍ਹਾਂ ਦਾ ਨੰਬਰ ਲਗਾਉਂਦਾ ਸੀ ਅਤੇ ਸਸਤੇ ਭਾਅ 'ਤੇ ਵਾਹਨ ਵੇਚਦੇ ਸੀ ਇਸ ਮਾਮਲੇ ਵਿੱਚ ਮੋਗਾ ਦੇ ਐਸਐਸਪੀ ਜੇ ਐਲਨਚੇਲੀਅਨ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਹ ਗਿਰੋਹ ਪਹਿਲਾਂ ਦੂਜੇ ਰਾਜਾਂ ਤੋਂ ਲੋਨ ’ਤੇ ਵਾਹਨ ਲੈ ਕੇ ਫਿਰ ਉਨ੍ਹਾਂ ਨੂੰ ਡਿਫਾਲਟਰ ਬਣਾਉਂਦਾ ਸੀ ਜਾਂ ਵਾਹਨ ਚੋਰੀ ਦੀਆਂ ਸ਼ਿਕਾਇਤਾਂ ਕਰਦੇ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਬੀਮੇ ਦੀ ਰਕਮ ਲੈ ਕੇ ਪੰਜਾਬ ਵਿੱਚ ਉਨ੍ਹਾਂ ਵਾਹਨਾਂ ਨੂੰ ਲਿਆਉਂਦੇ ਸੀ। ਉਹਨਾਂ ਦੇ ਨੰਬਰ ਲਗਾਏ ਹੋਣਗੇ ਗੱਡੀ ਦਾ ਨੰਬਰ ਅੱਪਡੇਟ ਹੋਣ 'ਤੇ ਉਹ ਗੱਡੀ 'ਤੇ ਲਗਾ ਕੇ ਵੇਚ ਦਿੰਦੇ ਸਨ।

  1. AAP worker arrested: ਔਰਤ ਨੂੰ ਇਤਰਾਜ਼ਯੋਗ ਮੈਸੇਜ ਕਰਨ ਦੇ ਇਲਜ਼ਾਮ 'ਚ 'ਆਪ' ਆਗੂ ਗ੍ਰਿਫ਼ਤਾਰ
  2. Patna High Court: ਰਾਹੁਲ ਗਾਂਧੀ ਨੂੰ ਵੱਡੀ ਰਾਹਤ, ਮੋਦੀ ਸਰਨੇਮ ਮਾਮਲੇ 'ਚ ਪੇਸ਼ੀ ਤੋਂ ਮਿਲੀ ਛੋਟ, ਹਾਈਕੋਰਟ 'ਚ 4 ਜੁਲਾਈ ਨੂੰ ਹੋਵੇਗੀ ਸੁਣਵਾਈ

ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਸਤੇ ਭਾਅ ਵੇਚ ਦਿੰਦਾ : ਪਰ ਜੇਕਰ ਉਸਦੀ ਐਨ.ਓ.ਸੀ ਨਹੀਂ ਮਿਲਦੀ ਤਾਂ ਉਹ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਸਤੇ ਭਾਅ ਵੇਚ ਦਿੰਦਾ ਸੀ ਮੋਗਾ ਪੁਲਿਸ ਨੇ ਸਵਿਫਟ, ਬਰੀਜਾ, ਹੌਂਡਾ ਸਿਟੀ, ਇਨੋਵਾ ਕ੍ਰਿਸਟਾ ਤੋਂ ਲੈ ਕੇ ਫਾਰਚੂਨਰ ਸਮੇਤ 15 ਵਾਹਨ ਫੜੇ ਹਨ ਜਦੋਂ ਕਿ ਐਸ.ਐਸ.ਪੀ.ਪੀ ਮੋਗਾ ਨੇ ਦੱਸਿਆ ਕਿ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਇਨ੍ਹਾਂ ਨੇ ਕਿਸ ਅਥਾਰਟੀ ਤੋਂ ਕਾਗਜ਼ਾਤ ਬਣਾਏ ਅਤੇ ਇਸ ਸਭ ਵਿੱਚ ਕੌਣ-ਕੌਣ ਲੋਕ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਇਸ ਵਿੱਚ ਕੋਈ ਬੀਮਾ ਕੰਪਨੀ ਜਾਂ ਬੈਂਕ ਸ਼ਾਮਲ ਤਾਂ ਨਹੀਂ ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ 5 ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਹਨ ਜਿਨ੍ਹਾਂ ਨੂੰ ਫੜਿਆ ਜਾਣਾ ਬਾਕੀ ਹੈ।

ਦੂਜੇ ਰਾਜਾਂ ਵਿੱਚ ਵਾਹਨ ਚੋਰੀ ਹੋਣ ਦੀ ਸ਼ਿਕਾਇਤ ਕਰਦੇ: ਮੋਗਾ ਦੇ ਐਸਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 5 ਵਿਅਕਤੀਆਂ ਵਿੱਚੋਂ 4 ਮੋਗਾ ਅਤੇ ਇੱਕ ਪਟਿਆਲਾ ਦਾ ਹੈ।ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਉਸ ਨੇ ਇਹ ਕਾਰ ਵੇਚੀ ਸੀ, ਉਹ ਉਨ੍ਹਾਂ ਨੂੰ ਭਰੋਸਾ ਦਿੰਦੇ ਸਨ ਕਿ ਉਸ ਦੇ ਕਾਗਜ਼ ਤਿਆਰ ਕੀਤੇ ਜਾ ਰਹੇ ਹਨ। ਐਸ.ਐਸ.ਪੀ ਨੇ ਦੱਸਿਆ ਕਿ ਇਹ ਗੱਡੀ ਦੂਜੇ ਰਾਜਾਂ ਦੀ ਹੈ, ਇਹ ਗੱਡੀ ਮੋਗਾ ਦੀ ਕਾਰ ਬਾਜ਼ਾਰ ਵਿੱਚ ਆਈ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਓਨਾ ਨੇ ਦੱਸਿਆ ਕਿ ਉਹ ਦੂਜੇ ਰਾਜਾਂ ਵਿੱਚ ਵਾਹਨ ਚੋਰੀ ਹੋਣ ਦੀ ਸ਼ਿਕਾਇਤ ਕਰਦੇ ਸਨ, ਫਿਰ ਉਸ ਦਾ ਕੋਈ ਸੁਰਾਗ ਨਾ ਮਿਲਣ ਦੀ ਉਡੀਕ ਕਰਨ ਤੋਂ ਬਾਅਦ ਉਹ ਇਸ ਦਾ ਬੀਮਾ ਕਲੇਮ ਕਰ ਲੈਂਦੇ ਸਨ ਅਤੇ ਫਿਰ ਗੱਡੀ ਇੱਥੇ ਲਿਆਉਣ ਤੋਂ ਬਾਅਦ ਪੰਜਾਬ ਦਾ ਰਜਿਸਟ੍ਰੇਸ਼ਨ ਨੰਬਰ ਲਗਾ ਕੇ ਸਸਤੇ ਭਾਅ ਵੇਚ ਦਿੰਦੇ ਸਨ

ETV Bharat Logo

Copyright © 2025 Ushodaya Enterprises Pvt. Ltd., All Rights Reserved.