ETV Bharat / state

ਕਿਸਾਨਾਂ ਦੀ 100 ਏਕੜ ਦੀ ਫ਼ਸਲ ਹੋਈ ਸੜ ਕੇ ਸੁਆਹ - crops

ਸਰਕਾਰੀ ਮਦਦ ਦੀ ਅਪੀਲ ਕਰਦੇ ਕਿਸਾਨਾਂ ਨੇ ਇਹ ਗੱਲ ਆਖ਼ੀ ਹੈ ਅੱਗ ਲਗਣ ਦਾ ਕਾਰਨ ਤਾਂ ਨਹੀਂ ਪਤਾ ਪਰ ਸਾਨੂੰ ਮਦਦ ਦੀ ਲੋੜ ਹੈ।

ਡਿਜ਼ਾਈਨ ਫ਼ੋਟੋ
author img

By

Published : Apr 27, 2019, 12:21 AM IST

ਮੋਗਾ: ਮੋਗਾ ਦੇ ਪਿੰਡ ਬੁਕੱਨ 'ਚ ਉਸ ਵੇਲੇ ਹਫ਼ਰਾ-ਤਫ਼ੜੀ ਦਾ ਮਾਹੌਲ ਬਣ ਗਿਆ ਜਦੋਂ 100 ਏਕੜ ਦੇ ਕਰੀਬ ਫ਼ਸਲ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਪੁੱਜੀ ਫ਼ਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਤਾਂ ਪਾ ਲਿਆ ਪਰ 100 ਏਕੜ ਦੀ ਫ਼ਸਲ ਨਹੀਂ ਬਚਾ ਪਾਈ।

ਕਿਸਾਨਾਂ ਦੀ 100 ਏਕੜ ਦੀ ਫ਼ਸਲ ਹੋਈ ਸੜ ਕੇ ਸੁਆਹ
ਪੀੜ੍ਹਤ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਗ ਕਿਸ ਤਰ੍ਹਾਂ ਲੱਗੀ ਇਹ ਤਾਂ ਪਤਾ ਨਹੀਂ ਪਰ ਸਰਕਾਰ ਨੂੰ ਸਾਡੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਜ਼ਿਆਦਾਤਰ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਜਦੋਂ ਇਸ ਸਬੰਧੀ ਤਹਿਸੀਲਦਾਰ ਲਖ਼ਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰੀ ਨਿਯਮਾਂ ਮੁਤਾਬਿਕ ਜੋ ਬਣਦੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਵੇਗੀ।

News : crops burnt                                                           26.04.2019
files ; 4 
sent : we transfer link 

1 nos shots files
2 nos bites of kissan
tehsildar lakhwinder singh bite 

------- 100 ਏਕਡ਼ ਫ਼ਸਲ ਅੱਗ ਨਾਲ ਜਲਕੇ ਰਾਖ, ਆਗਜਨੀ ਦੇ ਕਾਰਣਾਂ ਦਾ ਹਾਲੇ ਤਕ ਪਤਾ ਨਹੀਂ 
------- ਅੱਗ ਨੇ ਇੱਕ ਪਿੰਡ ਤੋਂ ਸ਼ੁਰੂ ਹੋਕੇ ਦੂਜੇ ਵਿਚ ਕੀਤਾ ਪਰਵੇਸ਼  ,   
------- ਕਿਸਾਨਾਂ ਨੂੰ ਮੁਯਾਵਜਾ ਛੇਤੀ : ਤਹਿਸੀਲਦਾਰ ਲਖਵਿੰਦਰ ਸਿੰਘ
AL  -------------------- ਕਿਸਾਨਾਂ ਦੀ ਬੱਚਿਆਂ ਵਾਂਗ ਪਾਲੀ ਫਸਲ ਨੂੰ ਅੱਗ ਲੱਗਣ ਦਾ ਸਿਲਸਿਲਾ ਹੈ ਕਿ ਰੁਕਣ ਦਾ ਨਾ ਨਹੀਂ ਲੈ ਰਿਹਾ ਹੈ . ਤਾਜ਼ਾ ਘਟਨਾ ਵਿਚ ਜਿਲਾ moga ਦੇ ਪਿੰਡ ਬੁਕੱਨ - ਵਾਲਾ ਅਤੇ ਸਿੰਘਾ ਵਾਲਾ ਵਿਚ 100 acres ਦੇ ਕਰੀਬ ਤਯਾਰ ਫਸਲ ਅੱਗ ਦੀ ਭੇਂਟ ਚੜ੍ਹ ਗਈ ਹੈ . ਜਾਣਕਾਰੀ ਅਨੁਸਾਰ ਅੱਗ ਪਿੰਡ ਬੁਕੱਨ - ਵਾਲਾ ਵਲੋਂ ਸ਼ੁਰੂ ਹੋਈ ਅਤੇ ਨਾਲ ਲੱਗਦੇ ਪਿੰਡ ਸਿੰਘਾਵਾਲਾ ਤੱਕ ਪਹੁੰਚ ਗਈ . ਹਾਲਾਂਕਿ ਇਲਾਕੇ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਨੇ ਇਸ ਅੱਗ ਨੂੰ ਭੁਜਾਨ ਵਿਚ ਕੜੀ ਮੁਸ਼ੱਕਤ ਕੀਤੀ ਲੇਕਿਨ ਫਿਰ ਵੀ ਅੱਗ ਭੁਜਦੇ ਭੁਜਦੇ 100 acres ਦੇ ਕਰੀਬ ਫਸਲ ਨੂੰ ਆਪਣਾ ਨਿਵਾਲਾ ਬਣਾ ਗਈ . ਮੀਡਿਆ ਦੇ ਰੂਬਰੂ ਜਿਥੇ ਪੀਡ਼ਿਤ ਕਿਸਾਨਾਂ ਨੇ ਸਰਕਾਰ ਵਲੋਂ ਉਚਿਤ ਮੁਯਾਵਜੇ ਦੀ ਛੇਤੀ ਮੰਗ ਕੀਤੀ, ਓਥੇ ਹੀ ਮੌਕੇ ਤੇ ਪੁੱਜੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਵੀ ਯਕੀਨ ਡੱਯਾ ਕਿ ਇਸ ਆਗਜਨੀ ਦੇ ਨੁਕਸਾਨ ਦੀ ਫਾਈਲ ਛੇਤੀ ਹੀ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। 
VO1  ----------------- ਮੀਡਿਆ  ਦੇ ਰੂਬਰੂ ਕਿਸਾਨਾਂ ਨੇ ਇਸ ਆਗਜਨੀ ਸੰਬੰਧੀ ਜਾਣਕਾਰੀ ਦਿੰਦੇ ਸਰਕਾਰ ਵਲੋਂ ਛੇਤੀ ਇਸ ਸੰਬੰਧੀ ਧਿਆਨ ਦੇਕੇ ਉਨ੍ਹਾਂ ਦਾ ਬਣਦਾ ਉਚਿਤ ਮੁਯਾਵਜਾ ਦੇਣ ਦੀ ਮੰਗ ਕੀਤੀ .  
VO2 ------------------ ਏਧਰ ਮੌਕੇ ਉੱਤੇ ਆਗਜਨੀ ਦਾ ਜਾਇਜਾ ਲੈਣ ਪੁੱਜੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਮੀਡਿਆ ਨੂੰ ਦੱਸਿਆ ਕਿ ਦੋਹਣੇ ਪਿੰਡਾਂ ਦੀ ਮਿਲਾਕੇ 90 acres ਫਸਲ ਜਲਕੇ ਸਵਾਹਾ ਹੋਈ ਹੈ . ਜਿਸਦੀ ਦੀ ਰਿਪੋਰਟ ਸਰਕਾਰ ਨੂੰ ਛੇਤੀ ਭੇਜ ਦਿੱਤੀ ਜਾਵੇਗੀ .  
sign off  --------------- munish jindal , moga .

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.