ETV Bharat / state

ਰਾਜਾ ਵੜਿੰਗ 'ਤੇ ਨਗਰ ਸੁਧਾਰ ਆਗੂ ਨੇ ਲਗਾਇਆ ਇਹ ਦੋਸ਼.... - Tinku madan

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਵਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਾਰਟੀ ਵਿੱਚ ਫੇਰ ਬਦਲ ਕੀਤਾ ਜਾ ਰਿਹਾ ਹੈ।

ਰਾਜਾ ਵੜਿੰਗ
author img

By

Published : Apr 27, 2019, 10:22 AM IST

ਮਾਨਸਾ: ਬੀਤੀ ਰਾਤ ਬੁਢਲਾਡਾ 'ਚ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨਗਰ ਸੁਧਾਰ ਆਗੂ ਟਿੰਕੂ ਮਦਾਨ ਦੇ ਘਰ ਪੁੱਜੇ। ਇਸ ਦੌਰਾਨ ਰਾਜ ਵੜਿੰਗ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ।

ਇਸ ਦੇ ਮੱਦੇਨਜ਼ਰ ਟਿੰਕੂ ਮਦਾਨ ਨੇ ਵੜਿੰਗ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਨੇ 50 ਹਜ਼ਾਰ ਰੁਪਏ ਵਿਖਾਏ ਤੇ ਕਿਹਾ ਉਹ ਬਿਕਾਊ ਨਹੀਂ ਹੈ।

ਵੀਡੀਓ

ਇਸ ਬਾਰੇ ਰਾਜਾ ਵੜਿੰਗ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਸ ਦੇ ਵਿਰੁੱਧ ਵੱਡੀ ਸਾਜਿਸ਼ ਰਚੀ ਗਈ ਹੈ। ਉਸ ਨੇ ਕਈ ਲੋਕਾਂ ਦੀ ਮੌਜੂਦਗੀ 'ਚ ਪੈਸੇ ਜੇਬ 'ਚੋਂ ਕੱਢੇ ਤੇ ਬਾਅਦ ਵਿੱਚ ਕਹਿਣ ਲੱਗਿਆ ਕਿ ਉਸ ਨੂੰ ਪੈਸੇ ਦਿੱਤੇ ਗਏ ਹਨ।

ਵੜਿੰਗ ਨੇ ਕਿਹਾ ਕਿ ਇਹ ਸਾਰਾ ਕੁਝ ਕਿਸੇ ਦੇ ਕਹਿਣ 'ਤੇ ਕੀਤਾ ਗਿਆ ਹੈ। ਇਸ ਤੋ ਪਹਿਲਾਂ ਵੀ ਲੰਬੀ 'ਚ ਇੱਕ ਗ਼ਰੀਬ ਪਰਿਵਾਰ ਦੇ ਘਰ ਖਾਣਾ ਖਾਣ ਤੋਂ ਬਾਅਦ ਉਸ ਤੇ ਦੋਸ਼ ਲਗਾਇਆ ਗਿਆ ਕਿ ਉਸ ਨੇ ਗ਼ਰੀਬ ਪਰਿਵਾਰ ਨੂੰ 5000 ਹਜ਼ਾਰ ਰੁਪਏ ਦਿੱਤੇ ਹਨ।

ਐਂਕਰ 
ਮਾਨਸਾ ਦੇ ਵਿਧਾਨ ਸਭਾ ਹਲਕਾ ਬੁਢਲਾਡਾ ਵਿਖੇ ਦੇਰ ਰਾਤ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨਗਰ ਸੁਧਾਰ ਬੁਢਲਾਡਾ ਦੇ ਨੇਤਾ ਟਿੰਕੂ ਮਦਾਨ ਦੇ ਘਰ ਉਸਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਲਈ ਪਹੁੰਚੇ ਜਦੋਂ ਉਹ ਪਾਰਟੀ ਵਿੱਚ ਸ਼ਾਮਲ ਹੋਏ ਤਾਂ ਇੱਕ ਕਮਰੇ ਵਿੱਚ ਰਾਜਾ ਵੜਿੰਗ ਅਤੇ ਇੱਕ ਦਰਜਨ ਦੇ ਕਰੀਬ ਲੋਕ ਬੈਠੇ ਸਨ ਏਨੇ ਵਿੱਚ ਹੀ ਦੋ ਬਾਰ ਲਾਇਟ ਚਲੀ ਗਈ ਉਸਤੋ ਬਾਅਦ ਟਿੰਕੂ ਮਦਾਨ ਨੇ ਦੋਸ਼ ਲਾਇਆ ਕਿ ਉਸਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸਨੇ 50 ਹਜਾਰ ਰੁਪਏ ਦਿਖਾਏ ਅਤੇ ਕਿਹਾ ਉਹ ਬਿਕਾਊ ਨਹੀਂ ਹੈ 
 
ਵਾਇਸ 1 ਇਸ ਪੂਰੇ ਮਾਮਲੇ ਤੇ ਰਾਜਾ ਵੜਿੰਗ ਨੇ ਕਿਹਾ ਕਿ ਉਸਦੇ ਖਿਲਾਫ ਬਹੁਤ ਵੱਡੀ ਸਾਜਿਸ਼ ਰਚੀ ਗਈ ਹੈ ਕਈ ਲੋਕ ਦੀ ਮੌਜੂਦਗੀ ਵਿੱਚ ਉਸਨੇ ਪੈਸੇ ਆਪਣੀ ਜੇਬ ਵਿਚੋਂ ਕੱਢੇ ਅਤੇ ਬਾਅਦ ਵਿੱਚ ਕਹਿਣ ਲੱਗਿਆ ਕਿ ਉਸਨੂੰ ਪੈਸੇ ਦਿੱਤੇ ਗਏ ਹਨ ਜਦੋਂ ਕਿ ਇਹ ਕਿਸੇ ਦੇ ਕਹਿਣ ਤੇ ਕੀਤਾ ਗਿਆ ਹੈ ਇਸ ਵਿੱਚ ਕੋਈਸਚਾਈ ਨਹੀਂ ਹੈ ਇਸ ਤੋ ਪਹਿਲਾਂ ਵੀ ਲੰਬੀ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਖਾਣਾ ਖਾਣ ਤੋਂ ਬਾਅਦ ਉਸ ਤੇ ਦੋਸ਼ ਲਗਾਇਆ ਗਿਆ ਕਿ ਉਸਨੇ ਗਰੀਬ ਪਰਿਵਾਰ ਨੂੰ 5000 ਹਜਾਰ ਰੁਪਏ ਦਿੱਤੇ ਹਨ ਪਰ ਲੋਕ ਅਜਿਹੇ ਦੋਸ਼ ਲਾਉਣ ਵਾਲਿਆਂ ਤੋ ਭਲੀਭਾਂਤ ਜਾਣੂ ਹਨ।

ਬਾਇਟ ਅਮਰਿੰਦਰ ਰਾਜਾ ਵੜਿੰਗ 

Feed 
FTP 

Kuldip Dhaliwal mansa 
ETV Bharat Logo

Copyright © 2025 Ushodaya Enterprises Pvt. Ltd., All Rights Reserved.