ETV Bharat / state

ਪਤਨੀ ਦੇ ਹੱਕ 'ਚ ਚੋਣ ਪ੍ਰਚਾਰ ਲਈ ਮਾਨਸਾ ਪੁੱਜੇ ਸੁਖਬੀਰ

ਮਾਨਸਾ ਵਿੱਚ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰੈਲੀ ਨੂੰ ਸੰਬੋਧਨ ਕੀਤਾ।

ਸੁਖਬੀਰ ਬਾਦਲ
author img

By

Published : May 16, 2019, 11:56 PM IST

ਮਾਨਸਾ: ਬੁਢਲਾਡਾ 'ਚ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਹਮੇਸ਼ਾ ਹੀ ਲਾੜੇ ਦੇ ਵਿਕਾਸ ਦੇ ਲਈ ਸੋਚਿਆ ਹੈ, ਤੇ ਹਜ਼ਾਰਾਂ ਦੀ ਤਦਾਦ 'ਚ ਪਹੁੰਚ ਕੇ ਹਰਸਿਮਰਤ ਕੌਰ ਬਾਦਲ ਦੇ ਕੀਤੇ ਕੰਮਾਂ ਤੇ ਮੋਹਰ ਲਗਾਈ ਹੈ।

ਵੀਡੀਓ

ਸੁਖਬੀਰ ਬਾਦਲ ਨੇ ਕਾਂਗਰਸ ਵੱਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਹੋ ਰਹੀ ਸਿਆਸਤ 'ਤੇ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਧਰਮ ਦੀ ਆੜ ਵਿੱਚ ਸਿਆਸਤ ਕੀਤੀ ਹੈ। ਰਾਹੁਲ ਗਾਂਧੀ ਬੇਅਦਬੀ ਦੀ ਗੱਲ ਕਰ ਰਿਹਾ ਹੈ ਜਿਸ ਦੀ ਦਾਦੀ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਵਾਇਆ ਤੇ ਬਾਪ ਨੇ ਹਜ਼ਾਰਾਂ ਸਿੱਖਾਂ ਨੂੰ ਗਲੇ ਵਿੱਚ ਟਾਇਰ ਪਾ ਕੇ ਕਤਲੇਆਮ ਕਰਵਾਇਆ। ਇਸ ਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ ਅੱਜ ਕਾਂਗਰਸ ਬੇਅਦਬੀ ਨੂੰ ਲੈ ਕੇ ਸਿਆਸਤ ਕਰ ਰਹੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਝੂਠ ਬੋਲ ਕੇ ਲੋਕਾਂ ਨੂੰ ਬੇਵਕੂਫ਼ ਬਣਾਇਆ ਹੈ, ਤੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਰੱਖ ਕੇ ਨਸ਼ਾ ਖ਼ਤਮ ਕਰਨ ਕਰ ਘਰ ਨੌਕਰੀ ਦੇਣ ਪੈਨਸ਼ਨ ਵਧਾਉਣ ਤੇ ਕਰਦਿਆਂ ਮਾਫ਼ ਕਰਨ ਵਰਗੇ ਅਨੇਕਾਂ ਹੀ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਛੇਤੀ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਪੰਜਾਬ ਦੇ ਲੋਕਾਂ ਦੇ ਸਪਨੇ ਸੱਚ ਕਰੇਗੀ।

Intro:ਸੰਗਰੂਰ ਵਿਚ ਪੋਹਨਚੇ ਪ੍ਰਕਾਸ਼ ਸਿੰਘ ਬਾਦਲ,ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਦੀ ਸੀ ਅੱਜ ਸੰਗਰੂਰ ਵਿਚ ਰੈਲੀ,ਹੋਈ ਰੱਦ, ਓਥੇ ਹੀ ਲੋਕ ਕੁਰਸੀਆਂ ਛੱਡ ਜਾਂਦੇ ਵੀ ਆਏ ਨਜਰ।

Body:ਅੱਜ ਸੰਗਰੂਰ ਦੇ ਵਿਚ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਢੀਂਡਸਾ ਦੇ ਹੱਕ ਦੇ ਵਿਚ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਵਿਸ਼ੇਸ਼ ਰੂਪ ਦੇ ਵਿਚ ਕੇਂਦਰੀ ਮੰਤਰੀ ਭਾਰਤ ਰਾਜਨਾਥ ਸਿੰਘ ਨੇ ਸ਼ਿਰਕਤ ਕਰਨੀ ਸੀ ਪਰ ਕੁਝ ਕਾਰਨਾਂ ਕਰਕੇ ਉਹ ਰੈਲੀ ਦੇ ਵਿਚ ਮੌਜੂਦ ਨਾ ਹੋ ਸਕੇ ਜਿਸਦੇ ਚਲਦੇ ਰੈਲੀ ਦੇ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਹੀ ਰੈਲੀ ਨੂੰ ਸੰਬੋਧਨ ਕੀਤਾ।ਇਸਤੋਂ ਇਲਾਵਾ ਓਹਨਾ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਜਪਾ ਨੇ 5 ਸਾਲਾਂ ਦੇ ਵਿਚ ਭਾਰਤ ਨੂੰ ਤਰੱਕੀ ਦੇ ਰਾਹ ਲਈ ਬਹੁਤ ਕੁਝ ਦਿੱਤੋ ਅਤੇ ਹੁਣ ਮੁੜ ਓਹਨਾ ਨੂ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਤੁਜਾੜਾ ਇਕ ਇਕ ਕੀਮਤੀ ਵੋਟ ਪਰਮਿੰਦਰ ਢੀਂਡਸਾ ਲਈ ਜਾਣਾ ਜਰੂਰੀ ਹੈ।ਇਸਤੋਂ ਇਲਾਵਾ ਓਹਨਾ ਨੇ ਕਿਹਾ ਕਿ ਮੋਦੀ ਨੂੰ ਹਰ ਇੱਕ ਜਰੂਰਤ ਦਾ ਪਤਾ ਕਿਉਂਕਿ ਉਹਨਾਂ ਨੇ ਚਾਅ ਤੱਕ ਬੇਚੀ ਹੈ।

Conclusion:ਇਸਤੋਂ ਇਲਾਵਾ ਹਮ ਨੇ ਆਪ ਤੇ ਹਮਲਾ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਨੂੰ ਵੋਟ ਪਾਉਣ ਨਾਲੋਂ ਚੰਗਾ ਤਾਂ ਤੁਸੀਂ ਖੂਹ ਦੇ ਵਿਚ ਹੀ ਵੋਟ ਸੁੱਟ ਦੇਣਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਲਈ ਕੁਝ ਵੀ ਨਹੀਂ ਕੀਤਾ।ਇਸਤੋਂ ਇਲਾਵਾ ਕੰਗਰੱਸ ਤੇ ਵਾਰ ਕਰਦੇ ਕਿਹਾ ਕਿ ਕਾਂਗਰਸ ਓਹਨੂੰ ਪ੍ਰਧਾਨਮੰਤਰੀ ਬਣਾਉਣਾ ਚਾਹੰਦੀ ਹੈ ਜੋ ਕਦੇ ਕਿਸੀ ਰਾਜ ਦਾ ਮੁਖਮੰਤਰੀ ਤਕ ਨਹੀਂ ਬਣਿਆ ਉਹ ਕਿਸ ਤਰ੍ਹਾਂ ਦੇਸ਼ ਦੀ ਬੰਗਡੋਰ ਸੰਭਾਲ ਲਵੇਗਾ।
ਪ੍ਰਕਾਸ਼ ਸਿੰਘ ਬਾਦਲ।
ਪਰ ਰਾਜਨਾਥ ਦੇ ਨਾਂ ਆਉਣ ਤੇ ਕੁਝ ਸਰੋਤੇ ਰਾਜਨਾਥ ਨੂੰ ਸੁਣਨਾ ਚਾਹੁੰਦੇ ਸਨ ਪਰ ਉਹਨਾਂ ਦੇ ਨਾਂ ਆਉਂਤੇ ਲੋਕ ਕੁਰਸੀਆਂ ਛੱਡ ਮੁੜ ਜਾਂਦੇ ਹੋਏ ਵੀ ਨਜ਼ਰ ਆਏ ।
ਖਾਲੀ ਕੁਰਸੀ ਦੀ ਤਸਵੀਰਾਂ ਵਿਚ ਦੇਖੋ।
ETV Bharat Logo

Copyright © 2024 Ushodaya Enterprises Pvt. Ltd., All Rights Reserved.