ETV Bharat / state

ਸਿੱਧੂ ਮੂਸੇਵਾਲਾ ਦੀ ਮਾਤਾ ਨੇ ਪੰਡਿਤ ਰਾਓ ਧਰੇਨਵਰ 'ਤੇ ਕੱਢਿਆ ਗੁੱਸਾ ਕਿਹਾ - ਚਰਨ ਕੌਰ ਦਾ ਪੰਡਿਤ ਰਾਓ ਧਰੇਨਵਰ ਤੇ ਵੱਡਾ ਬਿਆਨ

ਲੋਕਮਿਲਣੀ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੰਡਿਤ ਰਾਓ ਧਰੇਨਵਰ ਉੱਤੇ ਵਰ੍ਹਦੇ ਨਜ਼ਰ ਆਏ। Charan Kaur got furious at Pandit Rao Dharennavar

Charan Kaur got furious at Pandit Rao Dharennavar

author img

By

Published : Sep 14, 2022, 6:12 PM IST

Updated : Sep 14, 2022, 7:56 PM IST

ਮਾਨਸਾ: ਸਿੱਧੂ ਮੂਸੇ ਵਾਲਾ ਦੇ ਪਰਿਵਾਰ ਦੇ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਹਰ ਐਤਵਾਰ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਦੇ ਹਨ। ਇਸੇ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਪੰਡਿਤ ਰਾਓ ਧਰੇਨਵਰ ਉੱਤੇ ਵਰ੍ਹਦੇ ਨਜ਼ਰ ਆਏ। Charan Kaur got furious at Pandit Rao Dharennavar

ਇਸੇ ਦੌਰਾਨ ਲੋਕਮਿਲਣੀ ਦੌਰਾਨ ਸਿੱਧੂ ਮੂਸੇਵਾਲਾ ਦਾ ਇਕ ਛੋਟੇ ਜਿਹੇ ਬੱਚੇ ਨੇ 295 ਗੀਤ ਗਾਇਆ ਅਤੇ ਕਿਹਾ ਕਿ ਜਿਹੜੇ ਦਰਵਾਜ਼ੇ ਅੱਗੇ ਬੋਰਡ ਚੁੱਕੀ ਖੜ੍ਹੇ ਚੰਗੀ ਤਰ੍ਹਾਂ ਜਾਣਦਾ ਮੈਂ ਕੌਣ ਕਾਸਤੋਂ ਤਾਂ ਉਸ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਬੱਚੇ ਕੋਲੋ ਮਾਈਕ ਫੜ੍ਹ ਲਿਆ ਅਤੇ ਪੰਡਿਤ ਰਾਓ ਧਰੇਨਵਰ 'ਤੇ ਗੁੱਸਾ ਜ਼ਾਹਿਰ ਕਰਨ ਲੱਗੇ। ਉਨ੍ਹਾਂ ਕਿਹਾ ਕਿ 'ਇਕ ਬੋਰਡ ਤੋਂ ਯਾਦ ਆਇਆ ਸਾਡੇ ਉਹ ਪੰਡਿਤ ਰਾਓ ਜੀ ਹੁਣ ਕਿਤੇ ਈ ਨ੍ਹੀਂ ਮਿਲੇ ਨਹੀਂ ਉਹ ਬੋਰਡ ਤੀਜੇ ਦਿਨ ਖੜ੍ਹ ਜਾਂਦਾ ਸੀ। ਸਿੱਧੂ ਦੀ ਆਲੋਚਨਾ ਕਰਨਾ ਕਿਸ ਨੇ ਲਗਾਇਆ ਸੀ, ਉਸ ਨੂੰ ਸਿੱਧੂ ਦੇ ਮਗਰ ਸਾਰੇ ਜਾਣਦੇ ਹਨ।

ਸਿੱਧੂ ਮੂਸੇਵਾਲਾ ਦੀ ਮਾਤਾ ਨੇ ਪੰਡਿਤ ਰਾਓ ਧਰੇਨਵਰ 'ਤੇ ਕੱਢਿਆ ਗੁੱਸਾ ਕਿਹਾ

ਇਸ ਤੋਂ ਇਲਾਵਾ ਤੁਸੀਂ ਵੀ ਜਾਣਦੇ ਹੋ ਹੁਣ ਉਸ ਨੇ ਪੰਜਾਬੀ ਮਾਂ ਬੋਲੀ ਪ੍ਰਫੁੱਲਤ ਕਰ ਦਿੱਤੀ, ਕਿੱਧਰ ਗਿਆ ਉਹ ਕਦੇ ਨਹੀਂ ਦਿਖਾਈ ਦਿੱਤਾ। ਤੁਸੀਂ ਵੀ ਸਮਝਦੇ ਹੋ ਪੁੱਤ ਅਸੀਂ ਤਾਂ ਸਾਰਾ ਕੁਝ ਸਮਝੀ ਬੈਠੇ ਹਾਂ ਕਿੱਥੋਂ ਕੀ ਕੁਝ ਹੋਇਆ ਹੁਣ ਜੇ ਆਪਣਾ ਥੋੜ੍ਹਾ ਜਿਹਾ ਸਰਕਾਰਾਂ ਸਾਥ ਦੇਣ ਤਾਂ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।

ਆਪਾਂ ਖੁਸ਼ਹਾਲ ਹੋ ਸਕਦੇ ਹਾਂ ਜਿਵੇਂ ਲੋਕ ਅਮਨ ਚੈਨ ਦੀ ਜ਼ਿੰਦਗੀ ਜਿਉਂਦੇ ਹਨ, ਆਪਾਂ ਵੀ ਜਿਉਂ ਸਕਦੇ ਹਾਂ। ਸਾਡਾ ਤਾਂ ਹੁਣ ਚਲਾ ਗਿਆ ਮੁੜ੍ਹਕੇ ਆਉਣਾ ਨਹੀਂ ਅਸੀਂ ਤਾਂ ਤੁਹਾਡੇ ਲਈ ਲੜਾਈ ਲੜ੍ਹ ਰਹੇ ਹਾਂ ਕਿ ਕਿਸੇ ਦਾ ਹੋਰ ਨੁਕਸਾਨ ਨਾ ਹੋਵੇ। ਚੰਗੀਆਂ ਸੋਚਾਂ ਨਾ ਮਰਨ ਜੇ ਚੰਗੀ ਸੋਚ ਹੋਵੇਗੀ ਤਾਂ ਆਪਣਾ ਪੰਜਾਬ ਅੱਗੇ ਵਧੇਗਾ ਨਹੀਂ ਤਾਂ ਤੁਹਾਨੂੰ ਪਤਾ ਇੱਥੇ ਹੀ ਖ਼ਤਮ ਹੋ ਜਾਵਾਂਗੇ।

ਇਹ ਵੀ ਪੜੋ:- ਮੰਤਰੀ ਹਰਭਜਨ ਸਿੰਘ ਈਟੀਓ ਨੇ ਰਾਸ਼ਟਰੀ ਇੰਜੀਨੀਅਰਜ਼ ਦਿਹਾੜੇ ਮੌਕੇ ਇੰਜੀਨੀਅਰਜ਼ ਨੂੰ ਵਧਾਈ

Last Updated : Sep 14, 2022, 7:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.