ਮਾਨਸਾ: ਜਿਲਾ ਅੰਦਰ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਮਾਮਲਿਆਂ ਵਿੱਚ ਤੇਜੀ ਨਾਲ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਇਸਦੇ ਪਸਾਰ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਪੁਲਿਸ ਵੱਲੋਂ ਥਾਣੇ ਅਤੇ ਦਫਤਰਾਂ ਵਿੱਚ ਰੁਟੀਨ ਵਾਲੀ ਪਬਲਿਕ ਡੀਲਿੰਗ 30 ਅਪ੍ਰੈਲ ਤੱਕ ਬੰਦ ਕੀਤੀ ਗਈ ਹੈ। ਪੁਲਿਸ ਪ੍ਰਸਾਸ਼ਨ ਵੱਲੋਂ ਆਪਣੇ ਫੇਸਬੁੱਕ ਪੇਜ ਅਤੇ ਵੈਬਸਾਈਟ ’ਤੇ ਇਹ ਜਾਣਕਾਰੀ ਦਿੱਤੀ ਗਈ ਹੈ। ਜੇਕਰ ਪਬਲਿਕ ਵੱਲੋਂ ਪੁਲਿਸ ਨਾਲ ਸਪੰਰਕ ਕਰਕੇ ਕੋਈ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਲੈਂਡਲਾਈਨ ਨੰ:01652- 227736 ਅਤੇ ਮੋਬਾਇਲ ਨੰ: 9780005307 ’ਤੇ ਸਪੰਰਕ ਕਰ ਸਕਦੇ ਹਨ।
ਕੋਰੋਨਾ ਕਾਰਨ 30 ਅਪ੍ਰੈਲ ਤੱਕ ਮਾਨਸਾ ਦੇ ਸਰਕਾਰ ਦਫ਼ਤਰਾਂ ’ਚ ਪਬਲਿਕ ਡੀਲੰਗ ਬੰਦ - ਪੁਲਿਸ ਪ੍ਰਸਾਸ਼ਨ ਵੱਲੋਂ