ETV Bharat / state

ਆਸ਼ਾ ਵਰਕਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਧਰਨਾ - Government of Punjab

ਮਾਨਸਾ ਵਿਚ ਆਸ਼ਾ ਵਰਕਰ ਯੂਨੀਅਨ (Asha Workers Union) ਵੱਲੋਂ ਸਿਵਲ ਹਸਪਤਾਲ (Civil Hospital) ਦੇ ਗੇਟ ਦਾ ਘਿਰਾਓ ਕੀਤਾ।ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਜੇਕਰ ਮੰਗਾਂ ਨਾ ਮੰਨੀਆਂ ਤਾਂ ਘੱਗਰ ਦੇ ਪੁੱਲ ਉਤੇ ਧਰਨਾ ਦਿੱਤਾ ਜਾਵੇਗਾ।

ਆਸ਼ਾ ਵਰਕਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਧਰਨਾ

author img

By

Published : Nov 26, 2021, 2:02 PM IST

ਮਾਨਸਾ:ਆਸ਼ਾ ਵਰਕਰ ਯੂਨੀਅਨ (Asha Workers Union) ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਹਨਾਂ ਦੀ ਮੰਗ ਹੈ ਕਿ ਸਾਨੂੰ ਹਰਿਆਣਾ ਪੈਟਰਨ (Haryana pattern) ਉੱਪਰ ਸੁਵਿਧਾ ਮੁਹੱਈਆ ਕਰਵਾਈਆਂ ਜਾਣ।

ਆਸ਼ਾ ਵਰਕਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਧਰਨਾ

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਰਹੀ। ਜਿਸ ਦੇ ਵਿਰੋਧ ਵਜੋਂ ਆਸ਼ਾ ਵਰਕਰਾਂ ਨੇ ਸਿਵਲ ਹਸਪਤਾਲ ਸਰਦੂਲਗੜ੍ਹ (Civil Hospital Sardulgarh) ਦੇ ਗੇਟ ਦਾ ਘਿਰਾਓ ਕੀਤਾ ਅਤੇ ਤਕਰੀਬਨ ਦੋ ਘੰਟੇ ਤੱਕ ਗੇਟ ਨੂੰ ਜਾਮ ਰੱਖਿਆ। ਸਿਵਲ ਹਸਪਤਾਲ ਦੇ ਗੇਟ ਦੇ ਘਿਰਾਓ ਦੌਰਾਨ ਆਸ਼ਾ ਵਰਕਰਾਂ ਨਾਲ ਰਾਹਗੀਰਾਂ ਵੀ ਧੱਕਾ ਮੁੱਕੀ ਵੀ ਹੋਏ।

ਐਸਐਚਓ ਨੂੰ ਮੰਗ ਪੱਤਰ ਦਿੰਦੇ ਹੋਏ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਕੱਲ੍ਹ ਤਕ ਸਰਕਾਰ ਦੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ 27 ਨਵੰਬਰ ਨੂੰ ਗਿਆਰਾਂ ਵਜੇ ਤੋਂ ਲੈ ਕੇ ਇੱਕ ਵਜੇ ਤਕ ਘੱਗਰ ਪੁਲ ਉਤੇ ਧਰਨਾ ਲਗਾ ਕੇ ਦੋ ਘੰਟੇ ਲਈ ਚੱਕਾ ਜਾਮ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਰਹੀ। ਜਿਸ ਦੇ ਵਿਰੋਧ ਵਜੋਂ ਆਸ਼ਾ ਵਰਕਰਾਂ ਨੇ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਗੇਟ ਦਾ ਘਿਰਾਓ ਕੀਤਾ ਅਤੇ ਤਕਰੀਬਨ ਦੋ ਘੰਟੇ ਤੱਕ ਗੇਟ ਨੂੰ ਜਾਮ ਰੱਖਿਆ।

ਇਹ ਵੀ ਪੜੋ:CONSTITUTION DAY: ਚਰਿੱਤਰ ਗੁਆ ਚੁੱਕੀਆਂ ਪਾਰਟੀਆਂ ਲੋਕਤੰਤਰ ਦੀ ਰੱਖਿਆ ਕਿਵੇਂ ਕਰਨਗੀਆਂ: ਪ੍ਰਧਾਨ ਮੰਤਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.