ETV Bharat / state

ਹਵਾਲਾਤੀ ਪੁੱਤਰ ਨੂੰ ਜੇਲ੍ਹ 'ਚ ਹੀ ਮਾਂ ਦੇ ਗਈ ਨਸ਼ਾ - mother

ਮਾਨਸਾ ਵਿਖੇ ਇੱਕ ਮਾਂ ਨੇ ਨਸ਼ੇ ਦੇ ਕੇਸ ਵਿੱਚ ਬੰਦ ਆਪਣੇ ਪੁੱਤਰ ਨੂੰ ਜੇਲ੍ਹ ਵਿੱਚ ਮੁਲਾਕਾਤ ਦੇ ਦੌਰਾਨ ਨਸ਼ੀਲਾ ਪਦਾਰਥ ਫ਼ੜਾ ਦਿੱਤਾ ਜਿਸ ਨੂੰ ਪੁਲਿਸ ਕਰਮੀਆਂ ਨੇ ਤਲਾਸ਼ੀ ਦੌਰਾਨ ਫ਼ੜ ਲਿਆ।

ਫ਼ੋਟੋ
author img

By

Published : Jul 19, 2019, 1:53 PM IST

ਮਾਨਸਾ: ਨਸ਼ਾ ਖ਼ਤਮ ਕਰਨ ਲਈ ਜਿੱਥੇ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਉੱਥੇ ਹੀ ਨਸ਼ੇ ਨਾਲ ਪੀੜਤ ਨੌਜਵਾਨਾਂ ਦੇ ਪਰਿਵਾਰ ਵੀ ਹੁਣ ਜਾਗਰੂਕ ਹੋ ਕੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ ਹਨ ਪਰ ਮਾਨਸਾ ਵਿਖੇ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ ਜਿੱਥੇ ਜੇਲ੍ਹ ਵਿੱਚ ਨਸ਼ੇ ਦੇ ਕੇਸ 'ਚ ਬੰਦ ਨੌਜਵਾਨ ਨੂੰ ਮਿਲਣ ਆਈ ਉਸ ਦੀ ਮਾਂ ਆਪਣੇ ਪੁਤਰ ਨੂੰ ਜੇਲ੍ਹ ਵਿੱਚ ਹੀ ਨਸ਼ਾ ਫ਼ੜਾ ਗਈ।

ਵੀਡੀਓ

ਸੁਪਰਡੈਂਟ ਜਸਵੰਤ ਸਿੰਘ ਸਿਕੰਦਰ ਨੇ ਦੱਸਿਆ ਕਿ ਐਨਡੀਪੀਸੀ ਐਕਟ ਵਿੱਚ ਬੰਦ ਇੱਕ ਹਵਾਲਾਤੀ ਹਨੀ ਕੁਮਾਰ ਨਾਲ ਉਸ ਦੀ ਮਾਤਾ ਸ਼ਕੁੰਤਲਾ ਦੇਵੀ ਮੁਲਾਕਾਤ ਕਰਨ ਆਈ ਸੀ ਜੋ ਸਿਰਸਾ ਤੋਂ ਕੋਈ ਨਸ਼ੀਲੀ ਚੀਜ਼ ਆਪਣੇ ਬੇਟੇ ਨੂੰ ਫੜਾ ਗਈ। ਉਨ੍ਹਾਂ ਨੇ ਕਿਹਾ ਕਿ ਹਨੀ ਕੁਮਾਰ ਦਾ ਪਹਿਲਾਂ ਹੀ ਨਸ਼ਾ ਛੁਡਾਉਣ ਦੇ ਲਈ ਇਲਾਜ ਕੀਤਾ ਗਿਆ ਸੀ ਅਤੇ ਉਸ ਨੇ ਨਸ਼ਾ ਛੱਡ ਵੀ ਦਿੱਤਾ ਸੀ ਪਰ ਉਸ ਦੀ ਮਾਤਾ ਨੇ ਮੁੜ ਤੋਂ ਉਸ ਨੂੰ ਨਸ਼ਾ ਦੇ ਦਿੱਤਾ। ਇਸ ਮਾਮਲੇ ਸਬੰਧੀ ਉਨ੍ਹਾਂ ਥਾਣਾ ਸਦਰ ਨੂੰ ਮਾਮਲਾ ਦਰਜ ਕਰਨ ਦੇ ਲਈ ਸ਼ਿਕਾਇਤ ਦਿੱਤੀ ਹੈ।

Intro:ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਜਿੱਥੇ ਸਰਕਾਰ ਲਗਾਤਾਰ ਬਿਆਨਬਾਜ਼ੀ ਕਰ ਰਹੀ ਹੈ ਉੱਥੇ ਹੀ ਨਸ਼ੇੜੀ ਦੇ ਲਈ ਘਰ ਵਾਲੇ ਵੀ ਹੁਣ ਉਨ੍ਹਾਂ ਨੂੰ ਪੁਲਿਸ ਨੂੰ ਪੜ੍ਹਾਉਣ ਲੱਗੇ ਹਨ ਪਰ ਮਾਨਸਾ ਵਿਖੇ ਇੱਕ ਮਾਂ ਨੇ ਨਸ਼ੇ ਦੇ ਕੇਸ ਵਿੱਚ ਬੰਦ ਆਪਣੇ ਬੇਟੇ ਨੂੰ ਜੇਲ੍ਹ ਵਿੱਚ ਮੁਲਾਕਾਤ ਦੇ ਦੌਰਾਨ ਹੈਰੋਇਨ ਫੜਾ ਦਿੱਤੀ ਜਿਸ ਨੂੰ ਪੁਲਿਸ ਕਰਮੀਆਂ ਨੇ ਤਲਾਸ਼ੀ ਦੌਰਾਨ ਫੜਨ ਲਈ ਜੇਲ ਸੁਪਰਡੈਂਟ ਨੇ ਦੋਸ਼ੀਆਂ ਤੇ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ Body:ਵਾਈਸ 1 ਨਸ਼ਾ ਖਤਮ ਕਰਨ ਦੇ ਲਈ ਜਿੱਥੇ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਉੱਥੇ ਹੀ ਨਸ਼ੇ ਨਾਲ ਪੀੜਤ ਨੌਜਵਾਨਾਂ ਦੇ ਪਰਿਵਾਰ ਵੀ ਹੁਣ ਜਾਗਰੂਕ ਹੋ ਕੇ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰਨ ਲੱਗੇ ਹਨ ਪਰ ਮਾਨਸਾ ਵਿਖੇ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ ਜਿੱਥੇ ਜੇਲ੍ਹ ਵਿੱਚ ਨਸ਼ੇ ਦੇ ਕੇਸ ਵਿੱਚ ਬੰਦ ਨੌਜਵਾਨ ਹਨੀ ਕੁਮਾਰ ਨੂੰ ਉਸ ਦੀ ਮਾਂ ਸ਼ਕੁੰਤਲਾ ਦੇਵੀ ਮੁਲਾਕਾਤ ਦੌਰਾਨ ਅਤੇ ਇਸ ਦੌਰਾਨ ਉਸਨੇ ਹੈਰੋਇਨ ਉਸ ਨੂੰ ਫੜਾ ਦਿੱਤੀ ਜੋ ਤਲਾਸ਼ੀ ਦੌਰਾਨ ਜੇਲ੍ਹ ਕਰਮੀਆਂ ਨੇ ਦੋਸ਼ੀਆਂ ਤੋਂ ਬਰਾਮਦ ਕਰ ਲਈ ਸੁਪਰਡੈਂਟ ਜਸਵੰਤ ਸਿੰਘ ਸਿਕੰਦਰ ਨੇ ਦੱਸਿਆ ਕਿ ਐਨਡੀਪੀਸੀ ਐਕਟ ਵਿੱਚ ਬੰਦ ਇੱਕ ਹਵਾਲਾਤੀ ਹਨੀ ਕੁਮਾਰ ਨਾਲ ਉਸ ਦੀ ਮਾਤਾ ਸ਼ਕੁੰਤਲਾ ਦੇਵੀ ਮੁਲਾਕਾਤ ਕਰਨ ਆਈ ਸੀ ਜੋ ਸਿਰਸਾ ਤੋਂ ਕੋਈ ਨਸ਼ੀਲੀ ਚੀਜ਼ ਹੈਰੋਇਨ ਆਪਣੇ ਬੇਟੇ ਨੂੰ ਫੜਾ ਗਈ ਹਨੀ ਕੁਮਾਰ ਦਾ ਪਹਿਲਾਂ ਨਸ਼ਾ ਛੁਡਾਉਣ ਦੇ ਲਈ ਇਲਾਜ ਕੀਤਾ ਗਿਆ ਸੀ ਅਤੇ ਹੁਣ ਛੱਡ ਵੀ ਗਿਆ ਹੈ ਪਰ ਉਸ ਦੀ ਮਾਤਾ ਨੇ ਫਿਰ ਉਸ ਨੂੰ ਨਸ਼ਾ ਦੇ ਦਿੱਤਾ ਇਸ ਮਾਮਲੇ ਦੇ ਸਬੰਧੀ ਉਨ੍ਹਾਂ ਥਾਣਾ ਸਦਰ ਨੂੰ ਮਾਮਲਾ ਦਰਜ ਕਰਨ ਦੇ ਲਈ ਸ਼ਿਕਾਇਤ ਦਿੱਤੀ ਹੈ

ਬਾਈਟ ਜੇਲ ਸੁਪਰਡੈਂਟ ਮਾਨਸਾ ਜਸਵੰਤ ਸਿੰਘ ਥਿੰਦ
Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.