ETV Bharat / state

ਮਾਨਸਾ ਦੇ 243 ਪਿੰਡਾਂ ਲਈ ਮਹਿਜ਼ 3 ਫਾਇਰ ਗੱਡੀਆਂ, 16 ਕਰਮਚਾਰੀਆਂ ਦੀ ਘਾਟ

ਮਾਨਸਾ ਜ਼ਿਲ੍ਹੇ (Mansa district) ਦੇ 243 ਪਿੰਡਾਂ ਲਈ ਮਹਿਜ਼ 3 ਫਾਇਰ ਗੱਡੀਆਂ ਹਨ। ਜਿਨ੍ਹਾਂ ਵਿੱਚ 2 ਮਾਨਸਾ ਅਤੇ ਇੱਕ ਸਰਦੂਲਗੜ੍ਹ ਹੈ, ਜਦੋਂ ਕਿ ਮਾਨਸਾ ਵਿਖੇ 16 ਕਰਮਚਾਰੀਆਂ ਦੀ ਵੀ ਘਾਟ ਹੈ।

ਮਾਨਸਾ ਦੇ 243 ਪਿੰਡਾਂ ਲਈ ਮਹਿਜ਼ 3 ਫਾਇਰ ਗੱਡੀਆਂ

author img

By

Published : Apr 13, 2022, 2:30 PM IST

ਮਾਨਸਾ: ਪੰਜਾਬ ਵਿੱਚ ਕਣਕ ਦੀ ਕਟਾਈ ਦਾ ਕੰਮ (Wheat harvesting work in Punjab) ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਦੇ ਲਈ ਮਾਨਸਾ ਜ਼ਿਲ੍ਹੇ (Mansa district) ਦੇ 243 ਪਿੰਡਾਂ ਲਈ ਮਹਿਜ਼ 3 ਫਾਇਰ ਗੱਡੀਆਂ ਹਨ। ਜਿਨ੍ਹਾਂ ਵਿੱਚ 2 ਮਾਨਸਾ ਅਤੇ ਇੱਕ ਸਰਦੂਲਗੜ੍ਹ ਹੈ, ਜਦੋਂ ਕਿ ਮਾਨਸਾ ਵਿਖੇ 16 ਕਰਮਚਾਰੀਆਂ ਦੀ ਵੀ ਘਾਟ ਹੈ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ (Fire brigade vehicles) ਅਕਸਰ ਹੀ ਅੱਗ ਲੱਗਣ ਦੀਆਂ ਘਟਨਾਵਾਂ ਸਮੇਂ ਅੱਗ ‘ਤੇ ਕਾਬੂ ਪਾਉਣ ਦੇ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹਨ, ਜਦੋਂ ਹੁਣ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਤਾਂ ਅਜਿਹੇ ਵਿੱਚ ਮਾਨਸਾ ਜ਼ਿਲ੍ਹੇ ਦੇ 243 ਪਿੰਡਾਂ ਦੇ ਲਈ ਮਹਿਜ਼ ਤਿੰਨ ਫਾਇਰ ਗੱਡੀਆਂ ਹਨ, ਜਿਨ੍ਹਾਂ ਵਿੱਚ 2 ਮਾਨਸਾ ਤੇ ਸਰਦੂਲਗੜ੍ਹ ਆਏ ਜਦੋਂ ਕਿ ਬੁਢਲਾਡਾ ਸਬ ਡਿਵੀਜ਼ਨ ਦੇ ਵਿੱਚ ਕੋਈ ਵੀ ਗੱਡੀ ਨਹੀਂ ਹੈ।

243 ਪਿੰਡਾਂ ਲਈ ਮਹਿਜ਼ 3 ਫਾਇਰ ਗੱਡੀਆਂ, 16 ਕਰਮਚਾਰੀਆਂ ਦੀ ਘਾਟ

ਫਾਇਰ ਅਫ਼ਸਰ ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਤਿੰਨ ਗੱਡੀਆਂ ਹਨ, ਇੱਕ ਗੱਡੀ ‘ਤੇ 18 ਮੁਲਾਜ਼ਮ ਹੋਣੇ ਜ਼ਰੂਰੀ ਹਨ, 2 ਮਾਨਸਾ ਅਤੇ ਇੱਕ ਸਰਦੂਲਗੜ੍ਹ ਦੇ ਵਿੱਚ ਕਰਮਚਾਰੀਆਂ ਦੀ ਕੋਈ ਘਾਟ ਨਹੀਂ ਹੈ ਅਤੇ ਉੱਥੇ 19 ਕਰਮਚਾਰੀ ਮੌਜੂਦ ਸਨ, ਜੇਕਰ ਗੱਲ ਮਾਨਸਾ ਦੀ ਕੀਤੀ ਜਾਵੇ, ਤਾਂ ਮਾਨਸਾ ਵਿਖੇ 2 ਫਾਇਰ ਗੱਡੀਆਂ ਦੇ ਲਈ ਮਹਿਜ਼ 20 ਕਰਮਚਾਰੀ ਹਨ, ਜਦੋਂਕਿ 16 ਕਰਮਚਾਰੀਆਂ ਦੀ ਵੱਡੀ ਘਾਟ ਹੈ, ਉਨ੍ਹਾਂ ਦੱਸਿਆ ਕਿ ਇਕ ਫਾਇਰ ਸਟੇਸ਼ਨ ਜਲਦ ਹੀ ਭੀਖੀ ਵਿਖੇ ਵੀ ਬਣ ਰਿਹਾ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਐਮਰਜੈਂਸੀ ਦੇ ਵਿੱਚ ਬਣਾਂਵਾਲੀ ਥਰਮਲ ਪਲਾਂਟ ਮੌੜ ਅਤੇ ਹਰਿਆਣਾ ਤੂੰ ਵੀ ਗੱਡੀਆਂ ਮੰਗਵਾ ਲੈਂਦੇ ਹਾਂ।

ਮਾਨਸਾ ਦੇ 243 ਪਿੰਡਾਂ ਲਈ ਮਹਿਜ਼ 3 ਫਾਇਰ ਗੱਡੀਆਂ

ਕਿਸਾਨਾਂ ਦਾ ਕਹਿਣਾ ਹੈ ਕਿ ਮਾਨਸਾ ਜ਼ਿਲ੍ਹੇ ਦੇ 243 ਪਿੰਡਾਂ ਦੇ ਲਈ 3 ਫਾਇਰ ਗੱਡੀਆਂ ਹਨ, ਜਦੋਂ ਕਿ ਹੁਣ ਕਣਕ ਦੀ ਕਟਾਈ ਦਾ ਸੀਜ਼ਨ ਹੈ, ਜੇਕਰ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ, ਤਾਂ ਇਸ ਦੇ ਵਿੱਚ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਕਿ ਮੁਲਾਜ਼ਮਾਂ ਦੀ ਵੀ ਵੱਡੀ ਘਾਟ ਹੈ, ਅਕਸਰ ਹੀ ਅਜਿਹੀਆਂ ਵੀ ਘਟਨਾ ਵਾਪਰ ਜਾਂਦੀਆਂ ਹਨ, ਜਦੋਂ ਕਿ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਜਾਂਦੀ ਹੈ, ਪਰ ਉਸ ਦੇ ਵਿੱਚ ਪਾਣੀ ਨਹੀਂ ਹੁੰਦਾ।

ਉਧਰ ਫਾਇਰ ਬ੍ਰਿਗੇਡ ਵਿੱਚੋਂ ਜਬਰੀ ਫਾਰਗ ਕੀਤੇ ਕਰਮਚਾਰੀ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫਾਇਰ ਬ੍ਰਿਗੇਡ (Fire brigade) ਦੇ ਵਿੱਚੋਂ ਜਬਰੀ ਫਾਰਗ ਕੀਤਾ ਗਿਆ ਹੈ। ਜਦੋਂਕਿ ਫਾਇਰ ਬ੍ਰਿਗੇਡ ਮਾਨਸਾ ਦੇ ਵਿੱਚ 16 ਮੁਲਾਜ਼ਮਾਂ ਦੀ ਵੱਡੀ ਘਾਟ ਹੈ ਅਤੇ ਮੌਜੂਦਾ ਸਮੇਂ ਦੇ ਵਿਚ 20 ਕਰਮਚਾਰੀ ਫਾਇਰ ਬ੍ਰਿਗੇਡ ਸਟੇਸ਼ਨ ‘ਤੇ ਹਨ। ਉਨ੍ਹਾਂ ਕਿਹਾ ਕਿ ਸਾਨੂੰ 7 ਨੂੰ ਫਾਰਗ ਕੀਤਾ ਗਿਆ ਹੈ। ਜੇਕਰ ਸਾਨੂੰ 7 ਨੂੰ ਵੀ ਦੁਬਾਰਾ ਬਹਾਲ ਕਰਦੇ ਹਨ ਤਾਂ ਵੀ ਹੋਰ ਮੁਲਾਜ਼ਮਾਂ ਦੀ ਜ਼ਰੂਰਤ ਹੈ, ਜਦੋਂ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਨਿੱਜੀ ਸਕੂਲ ’ਚ ਲੱਗੀ ਭਿਆਨਕ ਅੱਗ

ETV Bharat Logo

Copyright © 2024 Ushodaya Enterprises Pvt. Ltd., All Rights Reserved.