ETV Bharat / state

ਸਭ ਤੋਂ ਵੱਡੀ ਬੇਅਦਬੀ ਗਾਂਧੀ ਪਰਿਵਾਰ ਨੇ ਕੀਤੀ: ਹਰਸਿਮਰਤ ਬਾਦਲ - ਹਰਸਿਮਰਤ ਕੌਰ ਬਾਦਲ

ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਚੋਣ ਪ੍ਰਚਾਰ ਕਰਨ  ਲਈ ਮਾਨਸਾ ਪੁੱਜੀ। ਇਸ ਦੌਰਾਨ ਹਰਸਮਿਰਤ ਕੌਰ ਬਾਦਲ ਕਾਂਗਰਸ 'ਤੇ ਜੰਮ੍ਹ ਕੇ ਵਰ੍ਹੇ।

ਹਰਸਿਮਰਤ ਕੌਰ ਬਾਦਲ
author img

By

Published : May 15, 2019, 12:16 AM IST

ਮਾਨਸਾ: ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਮੰਗਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਗੱਲ ਸੁਣੀ ਹੈ, ਤੇ ਕਾਂਗਰਸ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਮੌਕਾ ਕਾਂਗਰਸ ਨੂੰ ਸਬਕ ਸਿਖਾਉਣ ਦਾ ਹੈ।

ਵੀਡੀਓ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਦੇ ਬਰਗਾੜੀ ਆਉਣ ਵਾਲੇ ਸਵਾਲ ਦਾ ਜਵਾਬ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਸਭ ਤੋਂ ਵੱਡੀ ਬੇਅਦਬੀ ਹੋਈ, ਤਾਂ ਉਹ ਗਾਂਧੀ ਪਰਿਵਾਰ ਨੇ ਕੀਤੀ ਹੈ।

ਇਨ੍ਹਾਂ ਨੇ ਦਰਬਾਰ ਸਾਹਿਬ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਵਾਇਆ। ਹਰਸਿਮਰਤ ਬਾਦਲ ਨੇ ਕਿਹਾ ਕਿ ਜਿਸ ਦੇ ਪਿਤਾ ਨੇ 84 'ਚ ਹਜ਼ਾਰਾਂ ਸਿੱਖਾਂ ਦੇ ਗਲੇ ਵਿੱਚ ਟਾਇਰ ਪਾ ਕੇ ਕਤਲ ਕਰਵਾਇਆ, ਉਸ ਗਾਂਧੀ ਪਰਿਵਾਰ ਦੇ ਜਿਗਰ ਦਾ ਟੁਕੜਾ ਜੇ ਪੰਜਾਬ ਆਉਣਾ ਚਾਹੁੰਦਾ ਹੈ, ਤਾਂ ਉਹ ਉਨ੍ਹਾਂ ਸਿੱਖ ਪਰਿਵਾਰਾਂ ਦੇ ਘਰ ਆਵੇ ਜਿਨ੍ਹਾਂ ਪਰਿਵਾਰਾਂ ਨੇ 84 ਦਾ ਦਰਦ ਝੱਲਿਆ ਹੈ।

Link Download 

ਸਭ ਤੋਂ ਵੱਡੀ ਬੇਅਦਬੀ ਗਾਂਧੀ ਪਰਿਵਾਰ ਨੇ ਕੀਤੀ ਹੈ ਜਿਸ ਨੇ ਦਰਬਾਰ ਸਿੰਘ ਦੇ ਟੈਂਕਾਂ ਤੋਂ ਨਾਲ ਹਮਲਾ ਕਰਵਾਇਆ ਤੇ ਹਜ਼ਾਰਾਂ ਸਿੱਖਾਂ ਦੇ ਕਤਲ ਕਰਵਾਏ ਜਿਸ ਦੇ ਪਿਤਾ ਨੇ 84 ਵਿੱਚ ਹਜ਼ਾਰਾਂ ਸਿੱਖਾਂ ਦੇ ਗਲੇ ਵਿੱਚ ਟਾਇਰ ਪਾ ਕੇ ਕਤਲ ਕਰਵਾਇਆ ਉਸ ਗਾਂਧੀ ਪਰਿਵਾਰ ਚ ਜਿਗਰ ਦੇ ਟੁਕੜੇ ਨੂੰ ਬਰਗਾੜੀ ਵਿੱਚ ਨਹੀਂ ਉਨ੍ਹਾਂ ਸਿੱਖ ਪਰਿਵਾਰਾਂ ਦੇ ਘਰ ਜਾਣਾ ਚਾਹੀਦਾ ਅਤੇ ਮਾਫੀ ਮੰਗਣੀ ਚਾਹੀਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਹਾਦਸਿਆਂ ਔਰਤ ਕੌਰ ਬਾਦਲ ਨੇ ਮਾਨਸਾ ਦੌਰੇ ਦੌਰਾਨ ਕੀਤਾ 

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਚੋਣ ਪ੍ਰਚਾਰ ਕਰਨ ਦੇ ਲਈ ਅੱਜ ਮਾਨਸਾ ਹਲਕੇ ਦੇ ਦੌਰੇ ਤੇ ਸੀ ਇਸ ਦੌਰਾਨ ਉਨ੍ਹਾਂ ਦਰਜਨ ਭਰ ਪਿੰਡਾਂ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੋਟ ਮੰਗਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਗੱਲ ਸੁਣੀ ਹੈ ਕਾਂਗਰਸ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਹੈ ਅੱਜ ਮੌਕਾ ਮਿਲਿਆ ਹੈ ਕਾਂਗਰਸ ਨੂੰ ਸਬਕ ਸਿਖਾਉਣ ਦਾ ਇਸ ਮੌਕੇ ਪਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਜੋ ਬਰਗਾੜੀ ਆਉਣਾ ਚਾਹੁੰਦੇ ਹਨ ਜੇਕਰ ਸਭ ਤੋਂ ਵੱਡੀ ਬੇਅਦਬੀ ਹੋਈ ਉਹ ਗਾਂਧੀ ਪਰਿਵਾਰ ਨੇ ਕੀਤੀ ਹੈ ਜਿਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਵਾਇਆ ਅਤੇ ਜਿਸ ਦੇ ਪਿਤਾ ਨੇ ਚੁਰਾਸੀ ਵਿੱਚ ਹਜ਼ਾਰਾਂ ਸਿੱਖਾਂ ਦੇ ਗਲੇ ਵਿੱਚ ਪੈਰ ਪਾ ਕੇ ਕਤਲ ਕਰਵਾਇਆ ਉਸ ਗਾਂਧੀ ਪਰਿਵਾਰ ਦੇ ਜਿਗਰ ਦਾ ਟੁਕੜਾ ਅਗਰ ਆਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਉਹ ਸਿੱਖ ਪਰਿਵਾਰਾਂ ਦੇ ਘਰ ਆਵੇ ਜਿਨ੍ਹਾਂ ਪਰਿਵਾਰਾਂ ਨੇ 84 ਦਾ ਦਰਦ ਚੱਲਿਆ ਹੈ 
 
ਵਰਲਡ ਹਰਸਿਮਰਤ ਕੌਰ ਬਾਦਲ 

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨਾਂ ਦਾ ਅਤੇ ਸੀ ਕਰਾਰ ਦਿੱਤੇ ਜਾਣ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਕਿ ਬਾਦਲ ਸਾਹਿਬ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਦੇ ਬਾਰੇ ਸੋਚਿਆ ਹੈ ਜੇਕਰ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮਾਫ ਹੋਇਆ ਤਾਂ ਉਹ ਬਾਦਲ ਸਰਕਾਰ ਨੇ ਕੀਤਾ ਕਿਸਾਨਾਂ ਦੇ ਟਰੈਕਟਰ ਨੂੰ ਗੱਡਾ ਕਰਾਰ ਬਾਦਲ ਸਰਕਾਰ ਨੇ ਦਿੱਤਾ 

ਬਾਈਟ ਹਰਸਿਮਰਤ ਕੌਰ ਬਾਦਲ 

ਸੈਮ ਪਿਤਰੋਦਾ ਦੇ ਬਿਆਨ ਤੇ ਰਾਹੁਲ ਗਾਂਧੀ ਵੱਲੋਂ ਸਹਿਮਤੀ ਤੋਂ ਦਾ ਨੂੰ ਮਾਫੀ ਮੰਗਣ ਤੇ ਕੇਂਦਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਕਾਂਗਰਸ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਹੈ ਪਹਿਲਾਂ ਰਾਹੁਲ ਗਾਂਧੀ ਪੂਰੇ ਸਿੱਖ ਜਗਤ ਤੋਂ ਮੁਆਫ਼ੀ ਮੰਗੇ 

ਬਾਈਟ ਹਰਸਿਮਰਤ ਕੌਰ ਬਾਦਲ 

ਰਿਪੋਰਟ ਕੁਲਦੀਪ ਧਾਲੀਵਾਲ ਮਾਨਸਾ 

ETV Bharat Logo

Copyright © 2024 Ushodaya Enterprises Pvt. Ltd., All Rights Reserved.