ETV Bharat / state

ਸ਼ਹਿਰ ਦੀ ਸਫਾਈ ਨੂੰ ਲੈ ਕੇ ਈ.ਓ ਦੇ ਦਫ਼ਤਰ 'ਚ ਸੁੱਟਿਆ ਕੂੜਾ-ਕਰਕਟ

author img

By

Published : Oct 21, 2021, 5:48 PM IST

ਕਮੇਟੀ ਦੇ ਈ.ਓ ਦੇ ਦਫ਼ਤਰ 'ਚ ਸ਼ਹਿਰ ਵਿੱਚੋਂ ਇਕੱਠਾ ਕਰਕੇ ਕੂੜਾ ਸੁੱਟ ਦਿੱਤਾ ਗਿਆ। ਪੁਲਿਸ ਅਤੇ ਈ.ਓ ਦੇ ਪਹੁੰਚਣ ਤੇ ਮਸਲਾ ਹੱਲ ਹੋਇਆ।

ਸ਼ਹਿਰ ਦੀ ਸਫਾਈ ਨੂੰ ਲੈ ਕੇ ਈ.ਓ ਦੇ ਦਫ਼ਤਰ 'ਚ ਸੁੱਟਿਆ ਕੂੜਾ-ਕਰਕਟ
ਸ਼ਹਿਰ ਦੀ ਸਫਾਈ ਨੂੰ ਲੈ ਕੇ ਈ.ਓ ਦੇ ਦਫ਼ਤਰ 'ਚ ਸੁੱਟਿਆ ਕੂੜਾ-ਕਰਕਟ

ਮਾਨਸਾ: ਜਿੱਥੇ ਹਰ ਸ਼ਹਿਰ ਵਿੱਚ ਸਫਾਈ ਦੇ ਮਸਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾਦੇ ਹਨ। ਉੱਥੇ ਹੀ ਇਨਕਲਾਬੀ ਨੌਜਵਾਨ ਸਭਾ ਅਤੇ ਸੀ.ਪੀ.ਆਈ.ਐਮ.ਐਲ ਪਾਰਟੀ ਦੇ ਵਰਕਰਾਂ ਵੱਲੋਂ ਸ਼ਹਿਰ ਵਿਚ ਫੈਲੀ ਗੰਦਗੀ ਨੂੰ ਲੈ ਕੇ ਅਨੋਖੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ।

ਕਮੇਟੀ ਦੇ ਈ.ਓ(The committee's E.O.) ਦੇ ਦਫ਼ਤਰ 'ਚ ਸ਼ਹਿਰ ਵਿੱਚੋਂ ਇਕੱਠਾ ਕਰਕੇ ਕੂੜਾ ਸੁੱਟ ਦਿੱਤਾ ਗਿਆ। ਪੁਲਿਸ ਅਤੇ ਈ.ਓ ਦੇ ਪਹੁੰਚਣ ਤੇ ਮਸਲਾ ਹੱਲ ਹੋਇਆ।

ਸ਼ਹਿਰ ਵਿਚ ਜਗ੍ਹਾ ਜਗ੍ਹਾ ਇਕੱਠੇ ਹੋਏ ਪਾਣੀ ਦੇ ਵਹਾਅ ਦੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਅਤੇ ਵਾਰ ਵਾਰ ਨਗਰ ਕੌਂਸਲ ਕਮੇਟੀ ਦੇ ਈ.ਓ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਇਨਕਲਾਬੀ ਨੌਜਵਾਨ ਸਭਾ ਅਤੇ ਸੀ.ਪੀ.ਆਈ.ਐਮ.ਐਲ ਵੱਲੋਂ ਈ.ਓ ਦੇ ਦਫ਼ਤਰ ਲਿਆ ਕੇ ਸੁੱਟ ਦਿੱਤਾ ਕੂੜਾ।

ਜਾਣਕਾਰੀ ਦਿੰਦਿਆਂ ਧਰਨਾਕਾਰੀਆਂ ਨੇ ਦੱਸਿਆਂ ਕਿ ਅਸੀ ਤਿੰਨ ਦਿਨ ਪਹਿਲਾਂ ਵੀ ਸ਼ਹਿਰ ਵਿਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰਾਂ ਤੇ ਸੀਵਰੇਜ਼ ਦੇ ਵਹਾਅ ਨੂੰ ਲੈ ਕੇ ਮੰਗ ਪੱਤਰ ਦੇ ਚੁੱਕੇ ਆ।

ਉਹਨਾਂ ਕਿਹਾ ਕਿ ਸਾਰੇ ਸ਼ਹਿਰ ਦਾ ਬੁਰਾ ਹਾਲ ਹੋ ਚੁੱਕਿਆ ਹੈ, ਜਦੋਂ ਕੂੜਾ ਚੁੱਕਣ ਦੀ ਗੱਲ ਕੀਤੀ ਜਾਦੀ ਹੈ, ਤਾਂ ਕੂੜਾ ਚੁੱਕ ਕੇ ਬਾਬਾ ਭਾਈ ਗੁਰਦਾਸ ਡੇਰੇ ਕੋਲ ਬਣੇ ਡੱਪ ਵਿੱਚ ਸੁੱਟ ਦਿੱਤਾ ਜਾਦਾ ਹੈ।

ਜੋ ਕਿ ਐਕਸੀਡੈਂਟ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਿਉਂਕਿ ਉਥੇ ਆਵਾਰਾ ਪਸ਼ੂ ਇਕੱਠੇ ਹੋ ਜਾਦੇ ਹਨ, ਜਿਸ ਵੱਲ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ।

ਉਹਨਾਂ ਕਿਹਾ ਕਿ ਅਸੀ ਪੂਰੇ ਸ਼ਹਿਰ ਵਿਚ ਮੁਜ਼ਾਹਰਾ ਕਰਕੇ ਈ.ਓ ਦੀ ਕੁਰਸੀ ਤੱਕ ਪਹੁੰਚ ਗਏ। ਪਰ ਸਾਨੂੰ ਇੱਥੇ ਦੇ ਪ੍ਰਸ਼ਾਸ਼ਨ ਜਾਂ ਨਗਰ ਕੌਂਸਲ ਦੇ ਕਿਸੇ ਵੀ ਮੁਲਾਜ਼ਮ ਵੱਲੋਂ ਸਾਡੀ ਗੱਲ ਨਹੀਂ ਸੁਣੀ ਗਈ।

ਜਿਸ ਕਰਕੇ ਅਸੀਂ ਇਹ ਕਦਮ ਚੁੱਕਿਆ ਹੈ, ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਚੇਤਵਾਨੀ ਦਿੰਦੇ ਹਾਂ, ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਪ੍ਰਦਰਸ਼ਨ ਰੋਜ਼ ਕੀਤੇ ਜਾਇਆਂ ਕਰਨਗੇ।

ਦੂਸਰੇ ਪਾਸੇ ਨਗਰ ਕੌਂਸਲ ਮਾਨਸਾ ਦੇ ਈ.ਓ ਰਾਮੇਸ਼ ਕੁਮਾਰ ਨੇ ਕਿਹਾ ਕਿ ਜੋ ਇਹਨਾਂ ਵੱਲੋਂ ਦਫ਼ਤਰ ਵਿਚ ਕੂੜਾ ਸੁੱਟਿਆ ਗਿਆ ਹੈ। ਇਹ ਬਹੁਤ ਗਲਤ ਹੈ, ਪਰ ਇਹਨਾਂ ਦੀਆਂ ਜੋ ਵੀ ਮੰਗਾਂ ਹਨ। ਉਹ ਮੇਰੇ ਧਿਆਨ 'ਚ ਆ ਚੁੱਕਿਆ ਹੈ, ਜਿਹਨਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ ਕੈਪਟਨ ‘ਤੇ ਬੋਲਿਆ ਹਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.