ETV Bharat / state

ਦੇਖੋ, BJP ਵੱਲੋਂ ਪੰਜਾਬ ’ਚ ਚੂਰਾ ਪੋਸਤ ਦੀ ਖੇਤੀ ਕਰਵਾਉਣ ਸਬੰਧੀ ਕੀ ਬੋਲੇ ਕਿਸਾਨ - ਚੂਰਾ ਪੋਸਤ ਦੀ ਖੇਤੀ

ਪਿਛਲੇ ਦਿਨੀਂ ਬਠਿੰਡਾ ਤੋਂ BJP ਦੇ ਸਟੇਟ ਆਗੂ ਦਾ ਬਿਆਨ ਆਇਆ ਹੈ ਕਿ ਜੇਕਰ ਪੰਜਾਬ ਵਿੱਚ BJP ਦੀ ਸਰਕਾਰ ਆਉਂਦੀ ਹੈ ਤਾਂ ਚੂਰਾ ਪੋਸਤ ਦੀ ਖੇਤੀ ਕਰਵਾਈ ਜਾਵੇਗੀ। ਜਿਸ ਦੌਰਾਨ ਕਿਸਾਨ ਮੱਖਣ ਸਿੰਘ ਸੂਬੇਦਾਰ ਮੇਜਰ ਸਿੰਘ ਨੇ ਕਿਹਾ ਕਿ ਜਿਵੇਂ ਹੀ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਤਾਂ ਸਿਆਸੀ ਪਾਰਟੀਆਂ ਅਜਿਹੇ ਬਿਆਨ ਦੇ ਰਹੀਆਂ ਹਨ।

BJP ਵੱਲੋਂ ਪੰਜਾਬ ਵਿਚ ਚੂਰਾ ਪੋਸਤ ਦੀ ਖੇਤੀ ਕਰਵਾਉਣਾ ਸਿਰਫ ਚੁਣਾਵੀ ਸਟੰਟ: ਕਿਸਾਨ

author img

By

Published : Aug 16, 2021, 2:13 PM IST

ਮਾਨਸਾ: ਜਿਵੇਂ ਹੀ ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਸੇ ਤਰ੍ਹਾਂ ਹਰ ਸਿਆਸੀ ਪਾਰਟੀ ਆਪਣੇ ਲੋਕ ਲੁਭਾਉਣੇ ਬਿਆਨ ਦੇ ਰਹੀਆਂ ਹਨ। ਪਿਛਲੇ ਦਿਨੀਂ ਬਠਿੰਡਾ ਤੋਂ BJP ਦੇ ਸਟੇਟ ਆਗੂ ਦਾ ਬਿਆਨ ਆਇਆ ਹੈ ਕਿ ਜੇਕਰ ਪੰਜਾਬ ਵਿੱਚ BJP ਦੀ ਸਰਕਾਰ ਆਉਂਦੀ ਹੈ ਤਾਂ ਚੂਰਾ ਪੋਸਤ ਦੀ ਖੇਤੀ ਕਰਵਾਈ ਜਾਵੇਗੀ।

BJP ਵੱਲੋਂ ਪੰਜਾਬ ਵਿਚ ਚੂਰਾ ਪੋਸਤ ਦੀ ਖੇਤੀ ਕਰਵਾਉਣਾ ਸਿਰਫ ਚੁਣਾਵੀ ਸਟੰਟ: ਕਿਸਾਨ

ਇਸ ਸੰਬੰਧੀ ETV Bharat ਵੱਲੋਂ ਮਾਨਸਾ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ। ਜਿਸ ਦੌਰਾਨ ਕਿਸਾਨ ਮੱਖਣ ਸਿੰਘ ਸੂਬੇਦਾਰ ਮੇਜਰ ਸਿੰਘ ਨੇ ਕਿਹਾ ਕਿ ਜਿਵੇਂ ਹੀ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਤਾਂ ਸਿਆਸੀ ਪਾਰਟੀਆਂ ਅਜਿਹੇ ਬਿਆਨ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ BJP ਪੰਜਾਬ ਵਿੱਚ ਚੂਰਾ ਪੋਸਤ ਦੀ ਖੇਤੀ ਕਰਵਾਉਣਾ ਚਾਹੁੰਦੀ ਹੈ ਤਾਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਵੇ।

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿਚ ਚੂਰਾ ਪੋਸਤ ਦੀ ਖੇਤੀ ਕਰਨ ਦੀ ਮੰਗ ਉੱਠਦੀ ਰਹੀ ਹੈ ਕਿਉਂਕਿ ਅੱਜ ਸਾਡੇ ਨੌਜਵਾਨ ਸਿੰਥੈਟਿਕ ਨਸ਼ਿਆਂ ਦੇ ਵਿੱਚ ਪੈ ਕੇ ਆਪਣੀ ਜਵਾਨੀ ਖ਼ਰਾਬ ਕਰ ਰਹੇ ਹਨ ਪਰ ਚੋਣਾਂ ਦੇ ਸਮੇਂ ਅਜਿਹੇ ਬਿਆਨ ਦੇਣੇ BJP ਦਾ ਪਿੰਡਾਂ ਵਿੱਚ ਵੜਨ ਦਾ ਇਰਾਦਾ ਹੈ ਪਰ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਪਿੰਡਾਂ ਵਿੱਚ ਇਸ ਪਾਰਟੀ ਨੂੰ ਕੋਈ ਵੀ ਨਹੀਂ ਆਉਣ ਦੇਵੇਗਾ।

ਇਹ ਵੀ ਪੜੋ: ਪੰਜਾਬ 'ਚ ਦਾਖਲ ਹੋਣ ਤੋਂ ਪਹਿਲਾਂ ਹੋ ਜਾਓ ਸਾਵਧਾਨ !

ETV Bharat Logo

Copyright © 2025 Ushodaya Enterprises Pvt. Ltd., All Rights Reserved.