ETV Bharat / state

ਆਮ ਆਦਮੀ ਦਾ ਮੁੱਖ ਮੰਤਰੀ ਵੀ ਪਹਿਲੀਆਂ ਸਰਕਾਰਾਂ ਦੀ ਤਰਜ ’ਤੇ ਚੱਲ ਰਿਹੈ:ਰੁਲਦੂ ਸਿੰਘ ਮਾਨਸਾ - captain amrinder singh has done the same

ਨਰਮੇ ਖਰਾਬੇ ਦਾ ਮੁਆਵਜੇ (cotton crop compensation)ਸਬੰਧੀ ਮੁੱਖ ਮੰਤਰੀ ਦੇ ਸਮਾਗਮ ’ਤੇ ਰੁਲਦੂ ਸਿੰਘ ਨੇ ਚੁੱਕੇ ਸਵਾਲ (ruldu singh mansa raise question over cm's program)। ਉਨ੍ਹਾਂ ਕਿਹਾ ਹੈ ਕਿ ਆਮ ਆਦਮੀ ਦਾ ਮੁੱਖ ਮੰਤਰੀ ਵੀ ਪੁਰਾਣੀਆਂ ਸਰਕਾਰਾਂ ਦੀ ਤਰਜ਼ ’ਤੇ ਚੱਲ ਰਿਹ ਹੈ (aap cm is going on previous govt pattern:ruldu singh mansa)।

ਮੁੱਖ ਮੰਤਰੀ ਦੇ ਸਮਾਗਮ ’ਤੇ ਰੁਲਦੂ ਸਿੰਘ ਨੇ ਚੁੱਕੇ ਸਵਾਲ

author img

By

Published : Mar 25, 2022, 8:10 PM IST

ਮਾਨਸਾ:ਮਾਲਵਾ ਖੇਤਰ ਵਿੱਚ ਖ਼ਰਾਬ ਹੋਏ ਨਰਮੇ ਦੀ ਫਸਲ ਦਾ ਮੁਆਵਜਾ (cotton crop compensation)ਦੇਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚ ਰਹੇ ਹਨ ਮੁੱਖ ਮੰਤਰੀ ਦੀ ਇਸ ਫੇਰੀ ਤੇ ਕਿਸਾਨ ਨੇਤਾ ਰੁਲਦੂ ਸਿੰਘ ਨੇ ਸਵਾਲ ਉਠਾਏ ਹਨ(ruldu singh mansa raise question over cm's program)। ਉਨ੍ਹਾਂ ਕਿਹਾ ਹੈ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੀ ਤਰਜ ਤੇ ਹੀ ਆਮ ਆਦਮੀ ਦੇ ਮੁੱਖਮੰਤਰੀ ਚੱਲ ਰਹੇ ਹਨ (aap cm is going on previous govt pattern:ruldu singh mansa)।

ਮੁੱਖ ਮੰਤਰੀ ਦੇ ਸਮਾਗਮ ’ਤੇ ਰੁਲਦੂ ਸਿੰਘ ਨੇ ਚੁੱਕੇ ਸਵਾਲ

ਰੁਲਦੂ ਸਿੰਘ ਮਾਨਸਾ ਨੇ ਕਿਹਾ ਹੈ ਕਿ ਨਰਮਾ ਖਰਾਬੇ ਦਾ ਮੁਆਵਜ਼ਾ ਜੇਕਰ ਪੰਜਾਬ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿੱਧਾ ਖਾਤੇ ਵਿਚ ਪਾ ਦਿੰਦੀ ਤਾਂ ਚੰਗੀ ਗੱਲ ਸੀ ਪਰ ਮੁੱਖ ਮੰਤਰੀ ਵੱਲੋਂ ਇਕ ਵੱਡਾ ਸਮਾਗਮ ਕਰ ਕੇ ਡਰਾਮਾ ਰਚਣ ਦਾ ਵਿਰੋਧ ਕਰਦੇ ਹਾਂ ਕਿਉਂਕਿ ਪਹਿਲਾਂ ਵਾਲੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਦੀ ਤਰਜ਼ ’ਤੇ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੱਲ ਰਹੇ ਹਨ।

ਉਨ੍ਹਾਂ ਕਿਹਾ ਕਿ ਅਜਿਹਾ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਦੇ ਸਨ (captain amrinder singh has done the same) ਜਦੋਂ ਕਿ ਮੁੱਖ ਮੰਤਰੀ ਚੰਨੀ ਨੇ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਅਦਾਇਗੀ ਕੀਤੀ ਹੈ ਪਰ ਆਮ ਆਦਮੀ ਪਾਰਟੀ ਦੇ ਮੁੱਖਮੰਤਰੀ ਭਗਵੰਤ ਮਾਨ ਵੀ ਸਾਬਕਾ ਮੁੱਖਮੰਤਰੀਆਂ ਦੇ ਰਾਹ ਤੇ ਚੱਲ ਰਹੇ ਹਨ ਉਥੇ ਹੀ ਰੁਲਦੂ ਸਿੰਘ ਨੇ ਮੁੱਖ ਮੰਤਰੀ ਵੱਲੋਂ ਇਕ ਪੈਨਸ਼ਨ ਲਾਗੂ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਹੈ

ਇਹ ਵੀ ਪੜ੍ਹੋ:ਬੇਅਦਬੀ ਮਾਮਲੇ ’ਤੇ ਸਿੱਧੂ ਨੇ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ, ਕਿਹਾ- 'ਹੁਣ ਕੌਣ ਰੋਕ ਰਿਹਾ'

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.