ਲੁਧਿਆਣਾ: ਸ਼ਹਿਰ ਦੇ ਮਾਡਨ ਟਾਊਨ ਇਲਾਕੇ 'ਚ ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।
ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ - ਲੁਧਿਆਣਾ
ਲੁਧਿਆਣਾ ਦੇ ਮਾਡਲ ਟਾਊਨ 'ਚ ਦੋ ਨੌਜਵਾਨਾਂ ਦੀ ਕਰੰਟ ਲੱਗਣ ਕਾਰਨ ਹੋਈ ਮੌਤ। ਦੁਕਾਨ 'ਤੇ ਹੋਰਡਿੰਗ ਲਗਾਉਣ ਵੇਲੇ ਵਾਪਰਿਆ ਹਾਦਸਾ।
ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ
ਲੁਧਿਆਣਾ: ਸ਼ਹਿਰ ਦੇ ਮਾਡਨ ਟਾਊਨ ਇਲਾਕੇ 'ਚ ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।
SLUG...PB LDH VARINDER TWO DEATH
FEED...FTP
DATE...22/02/2019
Anchor..ਖਬਰ ਲੁਧਿਆਣਾ ਤੋਂ ਜਿੱਥੇ ਮਾਡਲ ਟਾਊਨ ਇਲਾਕੇ ਦੇ ਵਿਚ 2 ਨੌਜਵਾਨਾਂ ਨੂੰ ਕਰੰਟ ਲੱਗਣ ਦੇ ਨਾਲ ਉਨ੍ਹਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ, ਇਹ ਦੋਵੇਂ ਨੌਜਵਾਨ ਇੱਕ ਦੁਕਾਨ ਦੇ ਉੱਤੇ ਹੋਰਡਿੰਗ ਬੋਰਡ ਲਾਰੇ ਸਨ ਕਿ ਅਚਾਨਕ ਬੋਰਡ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਚ ਆ ਗਿਆ ਜਿਸ ਦੇ ਨਾਲ ਇਨ੍ਹਾਂ ਨੂੰ ਕਰੰਟ ਲੱਗ ਗਿਆ ਅਤੇ ਮੌਕੇ ਤੇ ਹੀ ਦੋਵਾਂ ਦੀ ਮੌਤ ਹੋ ਗਈ...ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਜਦੋਂਕਿ ਪੁਲਿਸ ਨੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ...
Byte..ਮ੍ਰਿਤਕ ਦੀ ਮਾਂ
Byte...ਪ੍ਰਤੱਖ ਦਰਸ਼ੀ
Byte...ਵਿਨੋਦ ਕੁਮਾਰ ਜਾਂਚ ਅਧਿਕਾਰੀ