ਲੁਧਿਆਣਾ/ਜਲੰਧਰ: ਉੱਤਰ ਭਾਰਤ ਸਣੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਏ ਲਗਾਤਾਰ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਕਿਸਾਨਾਂ ਦੀ ਪੱਕੀ ਖੜ੍ਹੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਵਿਛ ਗਈ ਹੈ। ਮੌਸਮ ਵਿਭਾਗ ਤੇ ਖੇਤਬਾੜੀ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਮੀਂਹ ਲਗਾਤਾਰ ਪੈਂਦਾ ਰਿਹਾ ਤਾਂ ਫ਼ਸਲਾਂ ਦੋਬਾਰਾ ਖੜੀਆਂ ਨਹੀਂ ਹੋ ਸਕਣਗੀਆਂ।
ਪੰਜਾਬ 'ਚ ਖ਼ਰਾਬ ਮੌਸਮ ਦੇ ਚੱਲਦਿਆ ਫ਼ਸਲਾਂ ਹੋ ਰਹੀਆਂ ਤਬਾਹ, ਵੇਖੋ ਕੀ ਕਹਿਣਾ ਮੌਸਮ ਵਿਭਾਗ ਦਾ - ਜਲੰਧਰ
ਪੰਜਾਬ ਵਿੱਚ ਪੈ ਰਹੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ। ਬਾਰਿਸ਼ ਕਰਕੇ ਪੱਕੀ ਫਸਲ ਨੂੰ ਕੱਟਣ ਵਿਚ ਹੋਈ ਕਰੀਬ ਇਕ ਹਫ਼ਤੇ ਦੋ ਦੇਰੀ।
ਖ਼ਰਾਬ ਹੋਈਆਂ ਫ਼ਸਲਾਂ
ਲੁਧਿਆਣਾ/ਜਲੰਧਰ: ਉੱਤਰ ਭਾਰਤ ਸਣੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਏ ਲਗਾਤਾਰ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਕਿਸਾਨਾਂ ਦੀ ਪੱਕੀ ਖੜ੍ਹੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਵਿਛ ਗਈ ਹੈ। ਮੌਸਮ ਵਿਭਾਗ ਤੇ ਖੇਤਬਾੜੀ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਮੀਂਹ ਲਗਾਤਾਰ ਪੈਂਦਾ ਰਿਹਾ ਤਾਂ ਫ਼ਸਲਾਂ ਦੋਬਾਰਾ ਖੜੀਆਂ ਨਹੀਂ ਹੋ ਸਕਣਗੀਆਂ।
Intro:Body:
Conclusion:
Wheat Damage
Conclusion: