ETV Bharat / state

ਲੁਧਿਆਣਾ 'ਚ ਝੱਖੜ ਅਤੇ ਹਨੇਰੀ ਕਾਰਨ ਡਿੱਗੀ ਕੰਧ, ਘਟਨਾ ਸੀਸੀਟੀਵੀ 'ਚ ਕੈਦ

author img

By

Published : Jun 13, 2019, 1:27 PM IST

ਲੁਧਿਆਣਾ 'ਚ ਝੱਖੜ ਅਤੇ ਹਨੇਰੀ ਕਾਰਨ ਇੱਕ ਫ਼ੈਕਟਰੀ ਦੀ ਕੰਧ ਡਿੱਗ ਗਈ ਜਿਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ ਜਿਸਨੂੰ ਹਸਪਤਾਲ ਲੈ ਜਾਇਆ ਗਿਆ।

ਫ਼ੋਟੋ।

ਲੁਧਿਆਣਾ: ਬੀਤੀ ਦੇਰ ਸ਼ਾਮ ਚੱਲੀ ਤੇਜ਼ ਹਨੇਰੀ, ਮੀਂਹ ਅਤੇ ਝੱਖੜ ਕਾਰਨ ਮੌਸਮ ਤਾਂ ਜ਼ਰੂਰ ਖੁਸ਼ਨੁਮਾ ਹੋ ਗਿਆ ਪਰ ਇਸ ਦੌਰਾਨ ਕਈ ਹਾਦਸੇ ਵੀ ਵਾਪਰੇ ਹਨ। ਲੁਧਿਆਣਾ ਦੇ ਜਨਕਪੁਰੀ ਇਲਾਕੇ 'ਚ ਇੱਕ ਫ਼ੈਕਟਰੀ ਦੀ ਕੰਧ ਡਿੱਗ ਗਈ ਜਿਸ ਕਾਰਨ ਨੇੜੇ ਖੜ੍ਹੀ ਕਾਰ ਦਾ ਨੁਕਸਾਨ ਹੋ ਗਿਆ ਅਤੇ ਇੱਕ ਵਿਅਕਤੀ ਵੀ ਜ਼ਖ਼ਮੀ ਹੋਇਆ ਹੈ।

ਵੀਡੀਓ

ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਉੱਥੇ ਹੀ ਮੌਕੇ 'ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਘਟਨਾ ਵਾਲੀ ਥਾਂ ਜਾ ਕੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕਿਤੇ ਕੋਈ ਵੱਡਾ ਨੁਕਸਾਨ ਨਾਂ ਹੋਇਆ ਹੋਵੇ।

SLUG...PB LDH WEATHER CHANGE AND DAMAGE

FEED...FTP

DATE...13/06/2019

Anchor..ਲੁਧਿਆਣਾ ਦੇ ਵਿੱਚ ਬੀਤੀ ਦੇਰ ਸ਼ਾਮ ਚੱਲੀ ਤੇਜ਼ ਹਨੇਰੀ ਮੀਂਹ ਝੱਖੜ ਕਾਰਨ ਮੌਸਮ ਤਾਂ ਜ਼ਰੂਰ ਖੁਸ਼ਨੁਮਾ ਹੋ ਗਿਆ ਪਰ ਇਸ ਦੌਰਾਨ ਕਈ ਹਾਦਸੇ ਵੀ ਵਾਪਰੇ ਲੁਧਿਆਣਾ ਦੇ ਜਨਕਪੁਰੀ ਇਲਾਕੇ ਚ ਸਮਾਨ ਹੌਜਰੀ ਦੀ ਚੌਥੀ ਮੰਜ਼ਿਲ ਤੇ ਬਣੀ ਕੰਧ ਅਤੇ ਪਾਣੀ ਦੀ ਟੈਂਕੀ ਸਰਜੀਵਨ ਹੌਜ਼ਰੀ ਦੇ ਅੰਦਰ ਖੜ੍ਹੀ ਇੱਕ ਕਾਰ ਤੇ ਆ ਡਿੱਗੀ ਇੱਥੇ ਇੱਕ ਵਿਅਕਤੀ ਵੀ ਨਾਲ ਖੜ੍ਹਾ ਸੀ ਹਾਲਾਂਕਿ ਉਸ ਦਾ ਬਚਾਅ ਹੋ ਗਿਆ...ਇਸ ਪੂਰੀ ਘਟਨਾ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ...ਉੱਥੇ ਹੀ ਮੌਕੇ ਤੇ ਪਹੁੰਚੇ ਪੁਲੀਸ ਅਫਸਰਾਂ ਨੇ ਮੌਕੇ ਦਾ ਜਾਇਜ਼ਾ ਲਿਆ...ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ਦੀ ਤਸਦੀਕ ਕਰ ਰਹੇ ਨੇ ਕਿ ਕਿਤੇ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ...

Byte..ਵਿਜੈ ਕੁਮਾਰ ਪੁਲਿਸ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.