ETV Bharat / state

ਐਮਰਜੈਂਸੀ ਵੇਲੇ ਜੇਲ੍ਹ ਕੱਟਣ ਵਾਲੇ ਹੀਰਾ ਸਿੰਘ ਗਾਬੜੀਆ ਨੇ ਦੱਸੀ ਹੱਡ ਬੀਤੀ - online punajbi news

ਈਟੀਵੀ ਭਾਰਤ ਨੇ ਹੀਰਾ ਸਿੰਘ ਗਾਬੜੀਆ ਨਾਲ ਐਮਰਜੈਂਸੀ ਦੇ ਸਬੰਧ 'ਚ ਖ਼ਾਸ ਗੱਲਬਾਤ ਕੀਤੀ। ਐਮਰਜੈਂਸੀ ਦੌਰਾਨ ਕਈ ਸਿਆਸੀ ਆਗੂਆਂ ਨੇ ਲਮੇਂ ਸਮੇ ਤੱਕ ਜੇਲ੍ਹਾਂ ਕੱਟੀਆਂ ਸਨ। ਇਨ੍ਹਾਂ ਚੋਂ ਇੱਕ ਹਨ ਸਾਬਕਾ ਕੈਬਿਨੇਟ ਮੰਤਰੀ ਹੀਰਾ ਸਿੰਘ ਗਾਬੜੀਆ।

ਫ਼ੋਟੋ
author img

By

Published : Jun 25, 2019, 9:58 PM IST

ਲੁਧਿਆਣਾ: 25 ਜੂਨ 1975 ਤੋਂ ਲੈ ਕੇ ਮਾਰਚ 1977 ਤੱਕ 19 ਮਹੀਨਿਆਂ ਦੇ ਸਮੇਂ ਨੂੰ ਭਾਰਤ ਦੀ ਰਾਜਨੀਤੀ ਦੇ ਵਿੱਚ ਕਾਲੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਤਤਕਾਲੀ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਰਾਸ਼ਟਰਪਤੀ ਫਖ਼ਰੂਦੀਨ ਅਲੀ ਅਹਿਮਦ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਵੀ ਇਸ ਦੌਰ 'ਚ ਜੇਲ੍ਹਾਂ ਕੱਟੀਆਂ ਸਨ। ਈਟੀਵੀ ਭਾਰਤ ਨੇ ਗਾਬੜੀਆ ਨਾਲ ਐਮਰਜੈਂਸੀ ਦੇ ਸਬੰਧ 'ਚ ਖ਼ਾਸ ਗੱਲਬਾਤ ਕੀਤੀ।

ਵੀਡੀਓ

ਐਮਰਜੈਂਸੀ ਦੌਰਾਨ ਕਈ ਸਿਆਸੀ ਆਗੂਆਂ ਨੇ ਲਮੇਂ ਸਮੇ ਤੱਕ ਜੇਲ੍ਹਾਂ ਕੱਟੀਆਂ ਸਨ। ਇਨ੍ਹਾਂ ਚੋਂ ਇੱਕ ਹਨ ਸਾਬਕਾ ਕੈਬਿਨੇਟ ਮੰਤਰੀ ਹੀਰਾ ਸਿੰਘ ਗਾਬੜੀਆ। ਗਾਬੜੀਆ ਨੂੰ ਐਮਰਜੈਂਸੀ ਖ਼ਿਲਾਫ਼ ਮੋਰਚੇ ਲਗਾਉਣ 'ਤੇ 3 ਵਾਰ ਜੇਲ੍ਹ ਭੇਜਿਆ ਗਿਆ। ਇਸ ਦੌਰਾਨ ਉਹ ਲੁਧਿਆਣਾ, ਫਿਰੋਜ਼ਪੁਰ ਜੇਲ੍ਹਾਂ ਵਿੱਚ ਰਹੇ।

ਉਨ੍ਹਾਂ ਕਿਹਾ, "ਐਮਰਜੈਂਸੀ ਵੇਲੇ ਲਗਦਾ ਸੀ ਹੁਣ ਜੇਲ੍ਹ ਤੋਂ ਬਾਹਰ ਹੱਡੀਆਂ ਹੀ ਜਾਣਗੀਆਂ। ਇੰਦਰਾ ਗਾਂਧੀ ਦੇ ਘਮੰਡ ਦਾ ਨਤੀਜਾ ਸੀ ਕਿ ਉਸ ਨੇ ਦੇਸ਼ 'ਚ ਐਮਰਜੈਂਸੀ ਲਗਾਈ ਸੀ, ਜਿਸ ਦਾ ਖ਼ਾਮਿਆਜ਼ਾ ਦੇਸ਼ ਨੂੰ ਅੱਜ ਤੱਕ ਭੁਗਤਨਾ ਪੈ ਰਿਹਾ ਹੈ।" ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੇ ਵੱਲੋਂ ਲਏ ਗਏ ਤਾਨਾਸ਼ਾਹ ਫੈਸਲੀਆਂ ਦਾ ਨਤੀਜਾ ਅੱਜ ਕਾਂਗਰਸ ਭੁਗਤ ਰਹੀ ਹੈ। ਹੀਰਾ ਸਿੰਘ ਗਾਬੜੀਆ ਨੇ ਦੋਸ਼ ਲਗਾਇਆ ਕਿ ਉਸ ਸਮੇਂ ਦੀ ਸਰਕਾਰ ਨੇ ਆਪਣੇ ਸਿਆਸੀ ਮੁਫ਼ਾਦ ਲਈ ਸੰਵਿਧਾਨ ਦੇ ਨਿਯਮਾਂ ਦੀ ਧੱਜੀਆਂ ਉਡਾਈਆਂ ਸਨ।

Intro:H/L..ਐਮਰਜੈਂਸੀ ਦੌਰਾਨ ਲੱਗਦਾ ਸੀ ਹੁਣ ਹੱਡੀਆਂ ਹੀ ਬਾਹਰ ਆਊਨਗੀਆ, ਇੰਦਰਾ ਗਾਂਧੀ ਸਰਕਾਰ ਨੇ ਧੱਕੇ ਨਾਲ ਜੇਲ੍ਹਾਂ ਚ ਡੱਕਿਆ...ਹੀਰਾ ਸਿੰਘ ਗਾਬੜੀਆਂ ਨੇ ਸਾਂਝਾ ਕੀਤਾ ਐਮਰਜੈਂਸੀ ਦੌਰਾਨ ਆਪਣਾ ਤਜਰਬਾ...

Anchor...25 ਜੂਨ 1975 ਤੋਂ ਲੈ ਕੇ ਮਾਰਚ 1977 ਤੱਕ 19 ਮਹੀਨਿਆਂ ਦੇ ਸਮੇਂ ਨੂੰ ਭਾਰਤ ਦੀ ਰਾਜਨੀਤੀ ਦੇ ਵਿੱਚ ਕਾਲੇ ਦਿਵਸ ਵਜੋਂ ਗਿਣਿਆ ਜਾਂਦਾ ਹੈ ਕਿਉਂਕਿ ਤਤਕਾਲੀ ਪ੍ਰਧਾਨ ਮੰਤਰੀ ਦੇ ਕਹਿਣ ਤੇ ਰਾਸ਼ਟਰਪਤੀ ਫਖ਼ਰੂਦੀਨ ਅਲੀ ਨੇ ਦੇਸ਼ ਦੇ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਸੀ...ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਸ ਦੌਰਾਨ ਜੇਲ੍ਹਾਂ ਕੱਟਣੀਆਂ ਪਈਆਂ ਸਨ..ਅਤੇ ਲੱਗਦਾ ਸੀ ਕਿ ਹੁਣ ਜੇਲ੍ਹ ਤੋਂ ਬਾਹਰ ਉਨ੍ਹਾਂ ਦੀਆਂ ਹੱਡੀਆਂ ਹੀ ਆਉਣਗੀਆਂ...

Body:
Vo..1 ਐਮਰਜੈਂਸੀ ਦੌਰਾਨ ਕਈ ਸਿਆਸੀ ਆਗੂਆਂ ਨੇ ਲੰਬਾ ਸਮਾਂ ਜੇਲ੍ਹਾਂ ਕੱਟੀਆਂ ਸਨ ਇਨ੍ਹਾਂ ਚੋਂ ਇੱਕ ਹਨ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਜਿਨ੍ਹਾਂ ਨੇ ਲੱਗਭੱਗ ਐਮਰਜੈਂਸੀ ਦੇ ਖ਼ਿਲਾਫ਼ ਮੋਰਚੇ ਲਾਉਣ ਤੇ 3 ਵਾਰ ਜੇਲ੍ਹ ਭੇਜਿਆ ਗਿਆ...ਇਸ ਦੌਰਾਨ ਉਹ ਲੁਧਿਆਣਾ ਫਿਰੋਜ਼ਪੁਰ ਜੇਲ੍ਹਾਂ ਵਿੱਚ ਰਹੇ..ਸਾਡੀ ਟੀਮ ਨਾਲ ਖਾਸ ਗੱਲਬਾਤ ਕਰਦਿਆਂ ਗਾਬੜੀਆਂ ਨੇ ਕਿਹਾ ਕਿ ਉਸ ਸਮੇਂ ਲੱਗਦਾ ਸੀ ਕਿ ਹੁਣ ਜੇਲ੍ਹ ਤੋਂ ਬਾਹਰ ਉਨ੍ਹਾਂ ਦੀਆਂ ਹੱਡੀਆਂ ਹੀ ਆਉਣਗੀਆਂ...ਗਾਬੜੀਆ ਨੇ ਕਿਹਾ ਕਿ ਇਹ ਇੰਦਰਾ ਗਾਂਧੀ ਦੇ ਹੰਕਾਰ ਦਾ ਨਤੀਜਾ ਸੀ...ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੇ ਤਾਨਾਸ਼ਾਹ ਰਵੱਈਆ ਕਰਕੇ ਹੀ ਉਸ ਨੇ ਦੇਸ਼ ਦੇ ਵਿੱਚ ਐਮਰਜੈਂਸੀ ਲਾਈ ਸੀ ਜਿਸ ਦਾ ਖਾਮਿਆਜ਼ਾ ਦੇਸ਼ ਨੂੰ ਅੱਜ ਤੱਕ ਭੁਗਤਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੇ ਨਾਲ ਫੈਸਲੇ ਕਰਕੇ ਹੀ ਅੱਜ ਕਾਂਗਰਸ ਦੀ ਅਜਿਹੀ ਦੁਰਦਸ਼ਾ ਹੋ ਗਈ ਹੈ..ਗਾਬੜੀਆ ਨੇ ਦੱਸਿਆ ਕਿ ਅੱਜ ਦਾ ਦਿਨ ਇਸੇ ਕਰਕੇ ਲੋਕਾਂ ਨੂੰ ਦੱਸਣ ਲਈ ਕਾਲੇ ਦਿਵਸ ਦੇ ਰੂਪ ਚ ਮਨਾਇਆ ਜਾਂਦਾ ਹੈ..ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਕਿਵੇਂ ਉਸ ਸਮੇਂ ਤਤਕਾਲੀ ਸਰਕਾਰ ਨੇ ਆਪਣੇ ਸਿਆਸੀ ਫਾਇਦੇ ਲਈ ਸੰਵਿਧਾਨ ਦੇ ਨਿਯਮਾਂ ਦੀ ਧੱਜੀਆਂ ਉਡਾਈਆਂ ਸਨ...

121..ਹੀਰਾ ਸਿੰਘ ਗਾਬੜੀਆ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.