ETV Bharat / state

ਮੀਂਹ ਨੇ ਕੀਤਾ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧਾ - rainy season

ਬਰਸਾਤਾਂ ਕਾਰਨ ਸਬਜ਼ੀ ਦੀਆਂ ਕੀਮਤਾਂ 'ਚ ਲਗਭਗ 30 ਤੋਂ 40 ਫ਼ੀਸਦੀ ਵਾਧਾ ਹੋਇਆ ਹੈ ਜਿਸ ਨਾਲ ਆਮ ਆਦਮੀ ਦੀ ਜੇਬ 'ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸਬਜ਼ੀ ਹਫ਼ਤਾ ਪਹਿਲਾਂ 200-250 ਰੁਪਏ 'ਚ ਆਉਂਦੀ ਸੀ ਉਹ ਹੁਣ 400-450 ਤੱਕ ਪੁੱਜ ਗਈ ਹੈ।

ਫ਼ੋਟੋ
author img

By

Published : Jul 19, 2019, 8:05 PM IST

ਲੁਧਿਆਣਾ: ਬਰਸਾਤਾਂ ਕਾਰਨ ਸਬਜ਼ੀ ਦੀਆਂ ਕੀਮਤਾਂ 'ਚ ਲਗਭਗ 30 ਤੋਂ 40 ਫ਼ੀਸਦੀ ਵਾਧਾ ਹੋਇਆ ਹੈ ਜਿਸ ਨਾਲ ਆਮ ਆਦਮੀ ਦੀ ਜੇਬ 'ਤੇ ਅਸਰ ਪੈ ਰਿਹਾ ਹੈ। ਸਬਜ਼ੀ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਕੀਮਤਾਂ ਇੱਕ ਤੋਂ ਡੇਢ ਮਹੀਨੇ ਤੱਕ ਵੱਧ ਹੀ ਰਹਿਣਗੀਆਂ, ਉਸ ਤੋਂ ਬਾਅਦ ਘਟਣਗੀਆਂ।

ਵੇਖੋ ਵੀਡੀਓ
ਇਸ ਸਬੰਧੀ ਆਮ ਲੋਕਾਂ ਦਾ ਕਹਿਣਾ ਹੈ ਕਿ ਜੋ ਸਬਜ਼ੀ ਹਫ਼ਤਾ ਪਹਿਲਾਂ 200-250 ਰੁਪਏ 'ਚ ਆਉਂਦੀ ਸੀ ਉਹ ਹੁਣ 400-450 ਤੱਕ ਪੁੱਜ ਗਈ ਹੈ।

ਇਹ ਵੀ ਪੜ੍ਹੋ: ਬਰਸਾਤਾਂ 'ਚ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ, ਵੇਖੋ ਵੀਡੀਓ
ਉੱਧਰ ਦੂਜੇ ਪਾਸੇ ਸਬਜ਼ੀ ਵਿਕਰੇਤਾ ਨੇ ਕਿਹਾ ਕਿ ਬਰਸਾਤਾਂ ਕਾਰਨ ਹਰ ਸਾਲ ਸਬਜ਼ੀ ਦੀਆਂ ਕੀਮਤਾਂ 'ਚ ਵਾਧਾ ਹੁੰਦਾ ਹੈ ਪਰ ਇੱਕ ਤੋਂ ਡੇਢ ਮਹੀਨੇ ਤੋਂ ਬਾਅਦ ਮੁੜ ਤੋਂ ਇਨ੍ਹਾਂ ਸਬਜ਼ੀ ਦੀਆਂ ਕੀਮਤਾਂ ਥੱਲੇ ਆ ਜਾਂਦੀਆਂ ਹਨ।

Intro:H/l...ਸਬਜ਼ੀਆਂ ਦੀਆਂ ਕੀਮਤਾਂ ਚ ਹੋਇਆ ਇਜ਼ਾਫਾ, ਕੀਮਤਾਂ ਦੀਆਂ ਲੱਗਭਗ ਦੁੱਗਣੀਆਂ ਆਮ ਆਦਮੀ ਦੀ ਜੇਬ ਤੇ ਅਸਰ...

Anchor...ਬਰਸਾਤਾਂ ਕਾਰਨ ਸਬਜ਼ੀ ਦੀਆਂ ਕੀਮਤਾਂ ਚ ਵੀ ਇਜ਼ਾਫਾ ਹੋ ਗਿਆ ਲੱਗਭੱਗ 30-40 ਫੀਸਦੀ ਹਰ ਸਬਜ਼ੀ ਦੇ ਵਿੱਚ ਇਜ਼ਾਫ਼ਾ ਹੋਇਆ ਹੈ ਜਿਸ ਕਾਰਨ ਆਮ ਆਦਮੀ ਦੀ ਜੇਬ ਤੇ ਹੁਣ ਇਸ ਦਾ ਅਸਰ ਪੈਣ ਲੱਗਾ ਹੈ..ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਇਹ ਕੀਮਤਾਂ ਇੱਕ ਤੋਂ ਡੇਢ ਮਹੀਨੇ ਤੱਕ ਕੀਤਾ ਹੀ ਰਹਿਣਗੀਆਂ ਉਸ ਤੋਂ ਬਾਅਦ ਘਟਣਗੀਆਂ..

Body:Vo..1 ਇਸ ਸਬੰਧੀ ਆਮ ਲੋਕਾਂ ਨੇ ਅਤੇ ਔਰਤਾਂ ਨੇ ਕਿਹਾ ਕਿ ਸਬਜ਼ੀ ਦੀਆਂ ਕੀਮਤਾਂ ਚ ਇਜ਼ਾਫਾ ਹੋਇਆ ਹੈ, ਜੋ ਸਬਜ਼ੀ ਹਫਤੇ ਦੀ ਪਹਿਲਾਂ 200-250 ਲੱਖ ਰੁਪਏ ਚ ਆਉਂਦੀ ਸੀ ਉਹ ਹੁਣ 400-450 ਤੱਕ ਪੁੱਜ ਗਈ ਹੈ ਜਿਸ ਕਾਰਨ ਆਮ ਆਦਮੀ ਜੀ ਜੇ ਤੇ ਇਸ ਦਾ ਕਾਫੀ ਅਸਰ ਪਿਆ ਹੈ ਅਤੇ ਬਜਟ ਹਿੱਲ ਗਿਆ ਹੈ..

Byte..ਆਮ ਲੋਕ

Vo.2 ਉਧਰ ਦੂਜੇ ਪਾਸੇ ਸਬਜ਼ੀ ਵਿਕਰੇਤਾ ਨੇ ਕਿਹਾ ਹੈ ਕਿ ਬਰਸਾਤਾਂ ਕਾਰਨ ਹਰ ਸਾਲ ਸਬਜ਼ੀ ਦੀਆਂ ਕੀਮਤਾਂ ਚ ਇਜ਼ਾਫਾ ਹੁੰਦਾ ਹੈ ਪਰ ਇੱਕ ਤੋਂ ਡੇਢ ਮਹੀਨਾ ਇਜ਼ਾਫਾ ਰਹਿਣ ਤੋਂ ਬਾਅਦ ਮੁੜ ਤੋਂ ਇਨ੍ਹਾਂ ਸਬਜ਼ੀ ਦੀਆਂ ਕੀਮਤਾਂ ਥੱਲੇ ਆ ਜਾਂਦੀਆਂ ਨੇ..ਉਨ੍ਹਾਂ ਕਿਹਾ ਕਿ ਮਟਰ ਟਮਾਟਰ ਪਿਆਜ਼ ਅਤੇ ਗੋਭੀ ਦੀਆਂ ਕੀਮਤਾਂ ਚ ਜ਼ਿਆਦਾ ਇਜ਼ਾਫਾ ਹੋਇਆ ਹੈ..

121..ਸਬਜ਼ੀ ਵਿਕਰੇਤਾ

Conclusion:Clozing...ਇਸ ਸੋ ਇੱਕ ਪਾਸੇ ਜਿੱਥੇ ਪੰਜਾਬ ਭਰ ਚ ਮੀਂਹ ਕਾਰਨ ਜਲ ਥਲ ਹੋ ਗਈ ਹੈ ਉਥੇ ਹੀ ਦੂਜੇ ਪਾਸੇ ਸਬਜ਼ੀ ਨੇ ਕੀਮਤਾਂ ਚ ਇਜ਼ਾਫਾ ਹੋਣ ਨਾਲ ਵੀ ਆਮ ਆਦਮੀ ਪ੍ਰੇਸ਼ਾਨ ਹੈ ਅਤੇ ਬਜਟ ਹਿੱਲਣ ਦੀ ਗੱਲ ਆਖ ਰਿਹਾ ਹੈ..
ETV Bharat Logo

Copyright © 2024 Ushodaya Enterprises Pvt. Ltd., All Rights Reserved.