ETV Bharat / state

ਤਿੰਨ ਤਲਾਕ ਬਿੱਲ ਨੂੰ ਲੁਧਿਆਣਾ ਦੇ ਨਾਇਬ ਇਮਾਮ ਨੇ ਨਕਾਰਿਆ - triple talaq bill oppossed

ਰਾਜ ਸਭਾ 'ਚ ਪਾਸ ਹੋਏ ਤਿੰਨ ਤਲਾਕ ਦੇ ਬਿਲ 'ਤੇ ਮੁਸਲਿਮ ਭਾਈਚਾਰਾ ਵਿਰੋਧ ਜਤਾ ਰਿਹਾ ਹੈ। ਲੁਧਿਆਣਾ ਦੇ ਜਾਮਾ ਮਸਜਿਦ ਦੇ ਨਾਇਬ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਇਸ ਬਿਲ ਨੂੰ ਨਕਾਰ ਦਿੱਤਾ ਹੈ।

ਫ਼ੋਟੋ
author img

By

Published : Jul 30, 2019, 11:13 PM IST

ਲੁਧਿਆਣਾ: ਲੰਮੀ ਜੱਦੋ-ਜਹਿਦ ਦੇ ਬਾਅਦ ਰਾਜ ਸਭਾ 'ਚ ਆਖਿਰਕਾਰ ਮੋਦੀ ਸਰਕਾਰ ਨੇ ਤਿੰਨ ਤਲਾਕ ਦਾ ਬਿਲ ਪਾਸ ਕਰਵਾ ਲਿਆ ਹੈ। ਬਿੱਲ ਦੇ ਹੱਕ 'ਚ 99 ਜਦੋਂ ਕਿ ਵਿਰੋਧ ਵਿੱਚ 84 ਵੋਟਾਂ ਪਈਆਂ। ਉਧਰ, ਬਿਲ ਪਾਸ ਹੋਣ ਤੋਂ ਬਾਅਦ ਮੁਸਲਿਮ ਭਾਈਚਾਰੇ ਨਾਲ ਸਬੰਧਤ ਕੁਝ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਲੁਧਿਆਣਾ ਦੇ ਜਾਮਾ ਮਸਜਿਦ ਦੇ ਨਾਇਬ ਇਮਾਮ ਨੇ ਇਸ ਬਿਲ ਨੂੰ ਨਕਾਰ ਦਿੱਤਾ ਹੈ।

ਵੀਡੀਓ

ਤਿੰਨ ਤਲਾਕ ਬਿਲ ਸਬੰਧੀ ਗੱਲਬਾਤ ਕਰਦਿਆਂ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਬਿੱਲ ਦੇ ਵਿੱਚ ਦੇਸ਼ ਭਰ ਦੇ ਮੁਸਲਿਮ ਵਿਦਵਾਨਾਂ ਨੇ ਸੋਧਾਂ ਕਹੀਆਂ ਸਨ, ਉਨ੍ਹਾਂ ਸੋਧਾਂ ਨੂੰ ਬਿਲ 'ਚ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਬਿਲ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਬਿਲ ਮੁਸਲਿਮ ਭਾਈਚਾਰੇ ਦੇ ਹੱਕ 'ਚ ਨਹੀਂ ਹੈ। ਨਾਇਬ ਇਮਾਮ ਨੇ ਕਿਹਾ ਕਿ ਮੁਸਲਮਾਨ ਭਾਈਚਾਰਾ ਚਾਹੁੰਦਾ ਸੀ ਕਿ ਤਲਾਕ ਦੇ ਕਾਨੂੰਨ 'ਚ ਸੋਧ ਹੋਵੇ।

Intro:H/L...ਰਾਜ ਸਭਾ ਚ ਤਿੰਨ ਤਲਾਕ ਬਿੱਲ ਪਾਸ, ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਇਮਾਮ ਨੇ ਨਕਾਰਿਆ ਬਿੱਲ...

Anchor...ਆਖਿਰਕਾਰ ਲੰਬੀ ਜੱਦੋ ਜਹਿਦ ਦੇ ਬਾਅਦ ਰਾਜ ਸਭਾ ਚ ਵੀ ਮੋਦੀ ਸਰਕਾਰ ਨੇ ਤਿੰਨ ਤਲਾਕ ਬਿੱਲ ਪਾਸ ਕਰਵਾ ਲਿਆ, ਬਿੱਲ ਦੇ ਹੱਕ ਦੇ ਵਿੱਚ 99 ਜਦੋਂ ਕਿ ਵਿਰੋਧ ਵਿੱਚ 84 ਵੋਟਾਂ ਪਈਆਂ..ਉਧਰ ਬਿੱਲ ਪਾਸ ਹੋਣ ਤੋਂ ਬਾਅਦ ਕੁਝ ਮੁਸਲਿਮ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਲੁਧਿਆਣਾ ਦੇ ਜਾਮਾ ਮਸਜਿਦ ਦੇ ਨਾਇਬ ਇਮਾਮ ਨੇ ਬਿੱਲ ਨੂੰ ਨਕਾਰ ਦਿੱਤਾ ਹੈ..

Body:Vo..1 ਤਿੰਨ ਤਲਾਕ ਬਿੱਲ ਸਬੰਧੀ ਗੱਲਬਾਤ ਕਰਦਿਆਂ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਤੂੰ ਕਿਹਾ ਕਿ ਬਿੱਲ ਦੇ ਵਿੱਚ ਜੋ ਦੇਸ਼ ਭਰ ਦੇ ਮੁਸਲਿਮ ਵਿਦਵਾਨਾਂ ਨੇ ਸੋਧਾਂ ਕਹੀਆਂ ਸਨ ਉਨ੍ਹਾਂ ਸੋਧਾਂ ਨੂੰ ਇਸ ਬਿੱਲ ਦੇ ਵਿੱਚ ਨਜ਼ਰਅੰਦਾਜ਼ ਕੀਤਾ ਗਿਆ, ਉਨ੍ਹਾਂ ਕਿਹਾ ਕਿ ਜੋ ਮਸਲਾ ਘਰ ਦੇ ਵਿੱਚ ਨਿੱਬੜ ਸਕਦਾ ਸੀ ਉਸ ਲਈ ਹੁਣ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਕੋਰਟ ਕਚਹਿਰੀ ਜਾਣਾ ਪਵੇਗਾ ਇਥੋਂ ਤੱਕ ਕਿ ਉਨ੍ਹਾਂ ਨੂੰ ਸਜ਼ਾ ਤੱਕ ਹੋ ਸਕਦੀ ਹੈ..ਉਨ੍ਹਾਂ ਬਿੱਲ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਬਿੱਲ ਮੁਸਲਿਮ ਭਾਈਚਾਰੇ ਦਿਹਾਤ ਦੇ ਵਿੱਚ ਘੱਟ ਹੈ...ਨਾਇਬ ਇਮਾਮ ਨੇ ਕਿਹਾ ਕਿ ਮੁਸਲਮਾਨ ਭਾਈਚਾਰਾ ਚਾਹੁੰਦਾ ਸੀ ਕਿ ਤਲਾਕ ਦੇ ਕਾਨੂੰਨ ਦੇ ਵਿੱਚ ਸੋਧ ਹੋਵੇ ਪਰ ਉਹ ਸੋਧ ਸਕਾਰਾਤਮਕ ਹੋਣੀ ਚਾਹੀਦੀ ਸੀ ਨਾ ਕਿ ਨਕਾਰਾਤਮਕ...

Byte...ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ, ਨਾਇਬ ਸ਼ਾਹੀ ਇਮਾਮ, ਜਾਮਾ ਮਸਜਿਦ ਲੁਧਿਆਣਾ

Conclusion:Clozing..ਸੋ ਇਕ ਪਾਸੇ ਜਿੱਥੇ ਦੇਸ਼ ਭਰ ਵਿੱਚ ਟ੍ਰਿਪਲ ਤਲਾਕ ਪਾਸ ਹੋਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਉੱਥੇ ਹੀ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਇਮਾਮ ਨੇ ਬਿੱਲ ਨੂੰ ਨਕਾਰਿਆ ਹੈ...

ETV Bharat Logo

Copyright © 2025 Ushodaya Enterprises Pvt. Ltd., All Rights Reserved.