ETV Bharat / state

LIP ਆਗੂਆਂ ਦੇ ਕਮਿਸ਼ਨਰ ਦਫ਼ਤਰ ਅੱਗੇ ਦਿੱਤਾ ਧਰਨਾ ਹੁਣ ਹੋਵੇਗਾ ਕੋਰੋਨਾ ਟੈਸਟ

ਲੋਕ ਇਨਾਸਫ਼ ਪਾਰਟੀ ਦੇ ਧਰਨੇ ਦੌਰਾਨ ਡਿਊਟੀ ਕਰ ਰਹੇ 6 ਪੁਲਿਸ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ ਜਿਸ ਤੋਂ ਬਾਅਦ ਬੈਂਸ ਭਰਾਵਾਂ ਸਮੇਤ ਦੂਜੇ ਧਰਨਾਕਾਰੀਆਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਆਖਿਆ ਗਿਆ ਹੈ।

ਲੋਕ ਇਨਸਾਫ਼ ਪਾਰਟੀ
ਲੋਕ ਇਨਸਾਫ਼ ਪਾਰਟੀ
author img

By

Published : Aug 13, 2020, 12:20 PM IST

ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਆਗੂ ਸਨੀ ਕੈਂਥ ਨਾਲ ਹੋਈ ਬੀਤੇ ਦਿਨੀਂ ਕੁੱਟਮਾਰ ਦੇ ਮਾਮਲੇ ਦੇ ਵਿੱਚ ਸਿਮਰਜੀਤ ਬੈਂਸ ਬਲਵਿੰਦਰ ਬੈਂਸ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣਾ ਹੁਣ ਮਹਿੰਗਾ ਪੈਂਦਾ ਵਿਖਾਈ ਦੇ ਰਿਹਾ ਹੈ, ਕਿਉਂਕਿ ਲੁਧਿਆਣਾ ਪੁਲਿਸ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ, ਉਹਨਾਂ ਦੇ ਭਰਾ ਬਲਵਿੰਦਰ ਬੈਂਸ ਅਤੇ ਸੰਨੀ ਕੈਂਥ ਸਣੇ 30 ਤੇ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਮਾਮਲੇ ਤੇ ਮਾਮਲਾ ਦਰਜ ਕਰ ਲਿਆ ਹੈ।

ਦਰਜ ਹੋਈ ਐਫਆਈਆਰ
ਦਰਜ ਹੋਈ ਐਫਆਈਆਰ

ਇੰਨਾ ਹੀ ਨਹੀਂ ਕਮਿਸ਼ਨਰ ਦਫ਼ਤਰ ਦੇ 6 ਪੁਲਸ ਮੁਲਾਜ਼ਮ ਉਸ ਦਿਨ ਧਰਨੇ ਦੌਰਾਨ ਡਿਊਟੀ ਦੇ ਰਹੇ ਸਨ ਉਨ੍ਹਾਂ ਦੇ ਪੌਜ਼ੀਟਿਵ ਆਉਣ ਤੋਂ ਬਾਅਦ ਹੁਣ ਐਫ਼ ਆਈ ਆਰ ਵਿੱਚ ਦਰਜ ਸਾਰੇ ਹੀ ਲੋਕਾਂ ਨੂੰ ਕੋਰੋਨਾ ਟੈਸਟ ਵੀ ਕਰਵਾਉਣਾ ਪਵੇਗਾ ਜਿਸ ਵਿੱਚ ਸਿਮਰਜੀਤ ਬੈਂਸ, ਬਲਵਿੰਦਰ ਬੈਂਸ ਸਣੇ 30 ਲੋਕ ਸਾਥ ਪਾਰਟੀ ਦੇ ਆਗੂਆਂ ਦੇ ਐਫ ਆਈ ਆਰ ਵਿੱਚ ਨਾਂ ਹਨ।

ਲੁਧਿਆਣਾ ਡਵੀਜ਼ਨ ਨੰਬਰ 5 ਦੀ ਐਸਐਚਓ ਰਿਚਾ ਰਾਣੀ ਨੇ ਦੱਸਿਆ ਕਿ ਕਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਕਰਕੇ ਬੈਂਸ ਅਤੇ ਉਸ ਦੇ ਸਮਰਥਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੈਂਸ ਭਰਾਵਾਂ ਸਣੇ 30 ਲੋਕਾਂ ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਡਿਜ਼ਾਸਟਰ ਮੈਨੇਜਮੈਂਟ 2005, 57 ਨਾਲ ਆਈ ਪੀ ਸੀ 188 ਅਤੇ 269 ਧਰਾਵਾਂ ਦੀ ਵਰਤੋਂ ਕੀਤੀ ਗਈ ਹੈ।

LIP ਆਗੂਆਂ ਦੇ ਕਮਿਸ਼ਨਰ ਦਫ਼ਤਰ ਅੱਗੇ ਦਿੱਤਾ ਧਰਨਾ ਹੁਣ ਹੋਵੇਗਾ ਕੋਰੋਨਾ ਟੈਸਟ

ਕਾਬਿਲੇਗ਼ੌਰ ਹੈ ਕਿ ਇਹਨਾਂ ਸਾਰਿਆਂ ਨੂੰ ਹੁਣ ਕਰੋਨਾ ਟੈਸਟ 2 ਦਿਨ ਵਿਚ ਕਰਵਾਉਣਾ ਹੋਵੇਗਾ ਨਹੀਂ ਤਾਂ ਪੁਲਿਸ ਜਬਰੀ ਇਨ੍ਹਾਂ ਦਾ ਟੈਸਟ ਕਰਵਾਏਗੀ ਕਿਉਂਕਿ 6 ਪੁਲੀਸ ਮੁਲਾਜ਼ਮ ਉਥੇ ਕਰੋਨਾ ਪੋਜ਼ੀਟਿਵ ਪਏ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.