ETV Bharat / state

ਬੁੱਢੇ ਨਾਲੇ ਵਿੱਚ ਗੰਦਗੀ ਕਾਰਨ ਲੋਕ ਹੋ ਰਹੇ ਨੇ ਪਰੇਸ਼ਾਨ

40 ਲੱਖ ਲੋਕਾਂ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰ ਲੁਧਿਆਣਾ ਦੇ ਵਿੱਚ ਵੱਡੀ ਤਦਾਦ ’ਚ ਸੀਵਰੇਜ ਦਾ ਪਾਣੀ ਰੋਜ਼ਾਨਾ ਸਿੱਧਾ ਬੁੱਢੇ ਨਾਲੇ ਦੇ ਵਿੱਚ ਪਾਇਆ ਜਾਂਦਾ ਹੈ। ਨਗਰ ਨਿਗਮ ਖੁਦ ਇਸ ਮਾਮਲੇ ਵਿਚ ਚੁੱਪ ਹੈ ਕਿਉਂਕਿ ਬੁੱਢੇ ਨਾਲੇ ਦੇ ਵਿੱਚ ਸੀਵਰੇਜ ਦਾ ਸਿੱਧਾ ਪਾਣੀ ਪਾਉਣਾ ਗੈਰਕਾਨੂੰਨੀ ਹੈ ਇਸ ਮਾਮਲੇ ਤੇ ਬੀਤੇ ਦਿਨੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸਿਫ਼ਾਰਸ਼ਾਂ ਤੇ ਲੁਧਿਆਣਾ ਦੇ ਮੇਅਰ ਅਤੇ ਕਮਿਸ਼ਨਰ ਸਣੇ ਕਾਰਪੋਰੇਸ਼ਨ ਦੇ ਪੰਜ ਅਧਿਕਾਰੀਆਂ ਤੇ ਐਫਆਈਆਰ ਵੀ ਦਰਜ ਹੋਈ ਸੀ।

ਬੁੱਢੇ ਨਾਲੇ ਦੀ ਸਮੱਸਿਆ ਬਰਕਰਾਰ, ਲੋਕ ਹੋ ਰਹੇ ਨੇ ਪਰੇਸ਼ਾਨ

author img

By

Published : Mar 5, 2021, 9:09 PM IST

Updated : Mar 5, 2021, 10:24 PM IST

ਲੁਧਿਆਣਾ: 40 ਲੱਖ ਲੋਕਾਂ ਤੋਂ ਵੱਧ ਦੀ ਆਬਾਦੀ ਵਾਲਾ ਸ਼ਹਿਰ ਲੁਧਿਆਣਾ ਦੇ ਵਿੱਚ ਵੱਡੀ ਤਦਾਦ ’ਚ ਸੀਵਰੇਜ ਦਾ ਪਾਣੀ ਰੋਜ਼ਾਨਾ ਸਿੱਧਾ ਬੁੱਢੇ ਨਾਲੇ ਦੇ ਵਿਚ ਪਾਇਆ ਜਾਂਦਾ ਹੈ। ਨਗਰ ਨਿਗਮ ਖੁਦ ਇਸ ਮਾਮਲੇ ਵਿਚ ਚੁੱਪ ਹੈ ਕਿਉਂਕਿ ਬੁੱਢੇ ਨਾਲੇ ਦੇ ਵਿੱਚ ਸੀਵਰੇਜ ਦਾ ਸਿੱਧਾ ਪਾਣੀ ਪਾਉਣਾ ਗੈਰਕਾਨੂੰਨੀ ਹੈ। ਇਸ ਮਾਮਲੇ ਤੇ ਬੀਤੇ ਦਿਨੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸਿਫ਼ਾਰਸ਼ਾਂ ਤੇ ਲੁਧਿਆਣਾ ਦੇ ਮੇਅਰ ਅਤੇ ਕਮਿਸ਼ਨਰ ਸਣੇ ਕਾਰਪੋਰੇਸ਼ਨ ਦੇ ਪੰਜ ਅਧਿਕਾਰੀਆਂ ਤੇ ਐਫਆਈਆਰ ਵੀ ਦਰਜ ਹੋਈ ਸੀ। ਜਿਸ ਤੋਂ ਬਾਅਦ ਐੱਨਜੀਟੀ ਵੱਲੋਂ ਲਗਾਤਾਰ ਸਖ਼ਤੀ ਕੀਤੀ ਗਈ ਅਤੇ ਇਕ ਟਾਸਕ ਫੋਰਸ ਦਾ ਨਿਰਮਾਣ ਕੀਤਾ ਗਿਆ ਜਿਸ ਦੀ ਅਗਵਾਈ ਜਸਟਿਸ ਜਸਬੀਰ ਸਿੰਘ ਕਰ ਰਹੇ ਹਨ। ਐੱਨਜੀਟੀ ਦੀਆਂ ਸਿਫ਼ਾਰਸ਼ਾਂ ਤੇ ਕਈ ਵਾਰ ਕਾਰਪੋਰੇਸ਼ਨ ਨੂੰ ਜੁਰਮਾਨਾ ਵੀ ਇਸ ਮੁੱਦੇ ਤੇ ਲਾਇਆ ਜਾ ਚੁੱਕਾ ਹੈ।

ਬੁੱਢੇ ਨਾਲੇ ਵਿੱਚ ਗੰਦਗੀ ਕਾਰਨ ਲੋਕ ਹੋ ਰਹੇ ਨੇ ਪਰੇਸ਼ਾਨ
ਲੁਧਿਆਣਾ ਪਹੁੰਚੀ ਐੱਨਜੀਟੀ ਦੀ ਟਾਸਕ ਫੋਰਸ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਅਗਵਾਈ ਕਰ ਰਹੇ ਜਸਟਿਸ ਜਸਬੀਰ ਸਿੰਘ ਨੇ ਦੱਸਿਆ ਕਿ ਸੀਵਰੇਜ ਦਾ ਪਾਣੀ ਬਿਨਾਂ ਟਰੀਟਮੈਂਟ ਤੋਂ ਬੁੱਢੇ ਨਾਲੇ ਵਿੱਚ ਨਹੀਂ ਸੁੱਟਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਨੂੰ ਐੱਸਟੀਪੀ ਪਲਾਂਟ ਲਗਾਉਣ ਲਈ ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਜੇਕਰ ਉਹ ਐੱਸਟੀਪੀ ਪਲਾਂਟ ਨਹੀਂ ਲਗਾਉਂਦੇ ਤਾਂ ਉਨ੍ਹਾਂ ਤੇ ਐੱਨਜੀਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਕਾਰਪੋਰੇਸ਼ਨ ਨੂੰ ਪੈਨਲਟੀ ਵੀ ਪਾਈ ਜਾਵੇਗੀ ਪਰ ਨੇ ਕਿਹਾ ਕਿ ਇਹ ਸਾਰਿਆਂ ਦਾ ਸਾਂਝਾ ਕੰਮ ਹੈ ਇਸ ਕਰਕੇ ਆਪਣੇ ਸ਼ਹਿਰ ਦੀ ਸੁੰਦਰਤਾ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੀ ਕੰਮ ਕਰਨਾ ਹੋਵੇਗਾ।

Last Updated : Mar 5, 2021, 10:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.