ETV Bharat / state

ਪੁਲਿਸ ਮੁਲਾਜ਼ਮ ਨੇ ਆਪਣੇ ਨਿੱਜੀ ਵਾਹਨ ਨਾਲ ਕੁਚਲੀ ਮਾਸੂਮ ਬੱਚੀ

ਜਿੱਥੇ ਇਕ 6 ਸਾਲਾ ਬੱਚੀ ਦੀ ਪੁਲਿਸ ਮੁਲਾਜ਼ਮ ਦੀ ਪ੍ਰਾਈਵੇਟ ਗੱਡੀ ਦੇ ਥੱਲੇ ਆਣ ਨਾਲ਼ ਮੌਤ ਹੋ ਗਈ। ਬੱਚੀ ਦੁਕਾਨ ਤੋਂ ਸਮਾਨ ਲੈਣ ਗਈ ਸੀ ਕਿ ਪਿੱਛੋਂ ਆ ਰਹੀ ਤੇਜ ਰਫ਼ਤਾਰ ਗੱਡੀ ਨੇ ਕੁਚਲ ਦਿੱਤਾ।

ਪੁਲਿਸ ਮੁਲਾਜ਼ਮ ਨੇ ਆਪਣੇ ਨਿੱਜੀ ਵਾਹਨ ਨਾਲ ਮਾਰੀ ਬੱਚੀ

author img

By

Published : Jul 9, 2021, 1:54 PM IST

ਲੁਧਿਆਣਾ:ਪੰਜਾਬ ਪੁਲਿਸ ਨਿੱਤ ਦਿਨ ਆਪਣੇ ਕਾਰਨਾਮਿਆਂ ਕਾਰਨ ਸ਼ੁਰਖੀਆਂ ਵਿੱਚ ਰਹਿੰਦੀ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਕੇ ਟਿੱਬਾ ਵਿਚ ਸਾਹਮਣੇ ਆਇਆ ਹੈ। ਜਿੱਥੇ ਇਕ 6 ਸਾਲਾ ਬੱਚੀ ਦੀ ਪੁਲਿਸ ਮੁਲਾਜ਼ਮ ਦੀ ਪ੍ਰਾਈਵੇਟ ਗੱਡੀ ਦੇ ਥੱਲੇ ਆਣ ਨਾਲ਼ ਮੌਤ ਹੋ ਗਈ।

ਗੁੱਸ੍ਹੇ ਵਿਚ ਆਏ ਮੁਹੱਲਾ ਨਿਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ। ਬੱਚੀ ਦਾ ਨਾਮ ਦੇਵੀਕਾ ਉਮਰ 6 ਸਾਲ ਹੈ। ਪਿਤਾ ਦਾ ਨਾਮ ਲਲਿਤ ਹੈ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ। ਕਵਾੜ ਦਾ ਕੰਮ ਕਰਦਾ ਹੈ ਤਿਨ ਬੇਟੀਆਂ ਹਨ ਜਿਸ ਨਾਲ਼ ਹਾਦਸਾ ਹੋਇਆ ਉਹ ਸਭ ਤੋਂ ਬੜੀ ਬੇਟੀ ਸੀ।

ਪੁਲਿਸ ਮੁਲਾਜ਼ਮ ਨੇ ਆਪਣੇ ਨਿੱਜੀ ਵਾਹਨ ਨਾਲ ਮਾਰੀ ਬੱਚੀ

ਜਾਣਕਾਰੀ ਦੇ ਮੁਤਾਬਿਕ ਬੱਚੀ ਦੁਕਾਨ ਤੋਂ ਸਮਾਨ ਲੈਣ ਗਈ ਸੀ ਕਿ ਪਿੱਛੋਂ ਆ ਰਹੀ ਤੇਜ ਰਫ਼ਤਾਰ ਗੱਡੀ ਨੇ ਕੁਚਲ ਦਿੱਤਾ। ਜਿਸ ਨਾਲ ਬੱਚੀ ਦੀ ਮੌਕੇ ਤੇ ਮੌਤ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਦਸਿਆ ਕਿ ਗੱਡੀ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ।

ਥਾਣਾ ਟਿੱਬਾ ਦੇ ਐਸ ਐਚ ਓ ਨੇ ਬੱਚੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕਿਹਾ ਕਿ ਅਜੇ ਮ੍ਰਿਤਕ ਪਰਿਵਾਰ ਵੱਲੋਂ ਕਿਸੇ ਦੇ ਖਿਲਾਫ ਬਿਆਨ ਦਰਜ ਨਹੀਂ ਕਰਵਾਏ ਬਿਆਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :- ਕਿਸਾਨਾਂ ਨੂੰ ਲੈ ਕੇ ਮੋਦੀ ਸਰਕਾਰ ਦਾ ਅਹਿਮ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.