ETV Bharat / state

ਸਿਮਰਨਜੀਤ ਬੈਂਸ ਵੱਲੋਂ ਪੁਲਿਸ ਨੂੰ ਰਿਸ਼ਵਤ ਲੈਂਦੇ ਕਾਬੂ ਕਰਨ ਦੇ ਪੂਰੇ ਮਾਮਲੇ ਦਾ ਸੱਚ - punjab news

ਲੁਧਿਆਣਾ ਪੁਲਿਸ 'ਤੇ ਇੱਕ ਵਾਰ ਫਿਰ ਤੋਂ ਰਿਸ਼ਵਤ ਲੈਣ ਦੇ ਲੈਣ ਦੇ ਇਲਜ਼ਾਮ ਲੱਗੇ ਹਨ। ਦਰਅਸਲ ਮਨਪ੍ਰੀਤ ਸਿੰਘ ਨਾਮਕ ਵਿਅਕਤੀ ਦਾ ਮੋਟਰਸਾਇਕਲ ਚੋਰੀ ਹੋ ਗਿਆ ਸੀ ਜਿਸ ਦੀ ਭਾਲ ਵੀ ਉਸ ਨੇ ਖ਼ੁਦ ਹੀ ਕੀਤੀ ਅਤੇ ਮੋਟਰਸਾਇਕਲ ਦੀ ਸਪੁਰਦਗੀ ਨਾਂਅ ਕਰਵਾਉਣ ਲਈ ਪੁਲਿਸ ਉਸ ਤੋਂ 10 ਹਜ਼ਾਰ ਦੀ ਰਿਸ਼ਵਤ ਦੀ ਮੰਗ ਕਰ ਰਹੀ ਸੀ। ਇਸ ਦੀ ਸ਼ਿਕਾਇਤ ਮਨਪ੍ਰੀਤ ਨੇ ਆਤਮ ਨਗਰ ਤੋਂ ਵਿਧਾਇਕ ਸਿਮਰਨਜੀਤ ਬੈਂਸ ਨੂੰ ਕੀਤੀ ਜਿਸ ਤੋਂ ਬਾਅਦ ਵਿਧਾਇਕ ਨੇ ਇਸ ਰਿਸ਼ਵਤਖ਼ੋਰੀ ਦਾ ਪਰਦਾਫ਼ਾਸ਼ ਕੀਤਾ।

ਸਿਮਰਨਜੀਤ ਬੈਂਸ ਵੱਲੋਂ ਪੁਲਿਸ ਨੂੰ ਰਿਸ਼ਵਤ ਲੈਂਦੇ ਕਾਬੂ ਕਰਨ ਦੇ ਪੂਰੇ ਮਾਮਲੇ ਦਾ ਸੱਚ
author img

By

Published : Mar 19, 2019, 8:47 PM IST

ਲੁਧਿਆਣਾ: ਮਨਪ੍ਰੀਤ ਦਾ ਮੋਟਰਸਾਇਕਲ ਜਨਵਰੀ ਮਹੀਨੇ ਵਿੱਚ ਚੋਰੀ ਹੋਇਆ ਸੀ ਜਿਸ ਸਬੰਧੀ ਉਸ ਨੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਵੀ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਮਨਪ੍ਰੀਤ ਨੇ ਖ਼ੁਦ ਹੀ ਮੋਟਰਸਾਈਕਲ ਲੱਭ ਲਿਆ ਤਾਂ ਇਸ ਮੋਟਰਸਾਈਕਲ ਦੀ ਸਪੁਰਦਗੀ ਦੇ ਨਾਂਅ 'ਤੇ ਏਐੱਸਆਈ ਮਲਕੀਤ ਸਿੰਘ ਸਣੇ 2 ਹੋਰ ਮੁਲਜ਼ਮਾਂ ਨੇ 10 ਹਜ਼ਾਰ ਦੀ ਰਿਸ਼ਵਤ ਦੀ ਮੰਗ ਕੀਤੀ। ਇਸ ਤੋਂ ਬਾਅਦ ਇਹ ਮਾਮਲਾ 5 ਹਜ਼ਾਰ 'ਚ ਸੈੱਟ ਹੋ ਗਿਆ।

ਮਨਪ੍ਰੀਤ ਨੇ ਰਿਸ਼ਵਤ ਮੰਗਣ ਦੀ ਸ਼ਿਕਾਇਤ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੂੰ ਕੀਤੀ ਅਤੇ ਬੈਂਸ ਨੇ ਫਿਰ ਲਾਈਵ ਹੋ ਕੇ ਰਿਸ਼ਵਤਖ਼ੋਰ ਪੁਲਿਸ ਮੁਲਾਜ਼ਮਾਂ ਦਾ ਪਰਦਾਫਾਸ਼ ਕੀਤਾ।

ਸਿਮਰਨਜੀਤ ਬੈਂਸ ਵੱਲੋਂ ਪੁਲਿਸ ਨੂੰ ਰਿਸ਼ਵਤ ਲੈਂਦੇ ਕਾਬੂ ਕਰਨ ਦੇ ਪੂਰੇ ਮਾਮਲੇ ਦਾ ਸੱਚ

ਸ਼ਿਕਾਇਤਕਰਤਾ ਮਨਪ੍ਰੀਤ ਨੇ ਦੱਸਿਆ ਕਿ ਕਿਵੇਂ ਉਸ ਤੋਂ ਮੋਟਰਸਾਈਕਲ ਸਪੁਰਦਗੀ ਲਈ 10 ਹਜ਼ਾਰ ਮੰਗਿਆ ਅਤੇ 5 ਹਜ਼ਾਰ 'ਚ ਗੱਲ ਫ਼ਾਈਨਲ ਹੋਈ ਇਸ ਤੋਂ ਬਾਅਦ ਉਸ ਨੇ 2000 ਰੁਪਏ ਮੁਨਸ਼ੀ ਅਵਤਾਰ ਸਿੰਘ ਅਤੇ ਕਾਂਸਟੇਬਲ ਜਸਵੰਤ ਸਿੰਘ ਨੂੰ ਦਿੱਤੇ। ਉਸ ਨੇ ਇਨ੍ਹਾਂ ਨੰਬਰਾਂ ਦੀ ਲਿਸਟ ਵੀ ਉਨ੍ਹਾਂ ਨੇ ਬਣਾਈ ਜੋ ਮੁਨਸ਼ੀ ਦੀ ਜੇਬ੍ਹ 'ਚੋਂ ਬਰਾਮਦ ਕੀਤੇ।

ਇਸ ਸਬੰਧੀ ਜਦੋਂ ਮੁਨਸ਼ੀ ਅਵਤਾਰ ਸਿੰਘ ਅਤੇ ਕਾਂਸਟੇਬਲ ਜਸਵੰਤ ਸਿੰਘ ਨਾਲ ਗੱਲ ਕੀਤੀ ਤਾਂ ਦੋਵੇ ਇੱਕ ਦੂਜੇ 'ਤੇ ਗੱਲ ਸੁੱਟਦੇ ਨਜ਼ਰ ਆਏ। ਦੋਵਾਂ ਨੇ ਕਿਹਾ ਕਿ ਉਨ੍ਹਾਂ ਨੇ ਜੋ ਪੈਸੇ ਫੜ੍ਹੇ ਸਨ ਉਸੇ ਟਾਇਮ ਵਾਪਿਸ ਕਰ ਦਿੱਤੇ। ਇਨ੍ਹਾਂ ਹੀ ਨਹੀਂ ਪੁਲਿਸ ਵਾਲਿਆਂ ਨੇ ਉਲਟਾ ਮਨਪ੍ਰੀਤ ਤੇ ਹੀ ਇਲਜ਼ਾਮ ਲਾਏ ਕੇ ਉਸ ਨੇ ਚੋਰਾਂ ਨੂੰ ਗ੍ਰਿਫਤਾਰ ਨਹੀਂ ਕਰਵਾਇਆ।

ਥਾਣਾ ਇੰਚਾਰਜ ਅਮਿਤ ਠਾਕੁਰ ਨੇ ਇਹ ਕਹਿ ਕੇ ਆਪਣਾ ਆਪਣਾ ਪੱਲਾ ਝਾੜ ਦਿੱਤਾ ਕਿ ਓਹ ਮਾਮਲੇ ਦੀ ਜਾਂਚ ਕਰ ਰਹੇ ਨੇ ਹਾਲੇ ਇਸ ਬਾਬਤ ਉਹ ਕੁਝ ਵੀ ਨਹੀਂ ਕਹਿ ਸਕਦੇ।

Intro:Anchor...ਖ਼ਬਰ ਲੁਧਿਆਣਾ ਦੇ ਡਿਵੀਸ਼ਨ ਨ 8 ਤੋਂ ਜਿਥੇ ਚੋਰੀ ਦੇ ਮੋਟਰਸਾਈਕਲ ਨੂੰ ਲੈ ਕੇ ਪੁਲਿਸ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗ ਰਹੇ ਨੇ, ਦਰਅਸਲ ਮਨਪ੍ਰੀਤ ਨਾਮੀਂ ਨੌਜਵਾਨ ਦਾ ਜਨਵਰੀ ਮਹੀਨੇ ਚ ਮੋਟਰਸਾਈਕਲ ਚੋਰੀ ਹੋਇਆ ਸੀ ਜਿਸ ਸਬੰਧੀ ਉਸ ਨੇ ਰਿਪੋਰਟ ਵੀ ਲਿਖਾਈ ਸੀ ਪੁਲਿਸ ਤਾਂ ਮੋਟਰਸਾਈਕਲ ਨਹੀਂ ਲੱਭ ਸਕੀ ਪਰ ਜਦੋਂ ਮਨਪ੍ਰੀਤ ਨੇ ਖੁਦ ਹੀ ਮੋਟਰਸਾਈਕਲ ਲੱਭ ਲਿਆ ਤਾਂ ਇਸ ਮੋਟਰਸਾਈਕਲ ਦੀ ਸਪੁਰਦਗੀ ਦੇ ਨਾਂਅ ਤੇ ਏ ਐਸ ਆਈ ਮਲਕੀਤ ਸਿੰਘ ਸਣੇ 2 ਹੋਰ ਮੁਲਜ਼ਮਾਂ ਨੇ 10 ਹਜ਼ਾਰ ਦੀ ਰਿਸ਼ਵਤ ਦੀ ਮੰਗ ਕੀਤੀ ਜਿਸ ਪਰ 5 ਹਜ਼ਾਰ ਚ ਮਾਮਲਾ ਸੈੱਟ ਹੋਈਆ ਜਿਸ ਦੀ ਸ਼ਿਕਾਇਤ ਮਨਪ੍ਰੀਤ ਸਿੰਘ ਨੇ ਲੁਧਿਆਣਾ ਆਤਮ ਨਗਰ ਤੋੰ ਵਿਧਾਇਕ ਸਿਮਰਜੀਤ ਬੈਂਸ ਨੂੰ ਕੀਤੀ ਅਤੇ ਬੈਂਸ ਨੇ ਫਿਰ ਲਾਈਵ ਰਿਸ਼ਵਤਖੋਰ ਪੁਲਿਸ ਮੁਲਾਜ਼ਮਾਂ ਦਾ ਪਰਦਾਫਾਸ਼ ਕੀਤਾ। ਮੁਨਸ਼ੀ ਦੀ ਜੇਬ੍ਹ ਚੋ 2000 ਰੁਪਏ ਨਿਕਲੇ ਅਤੇ ਬਾਅਦ ਚ ਉਨ੍ਹਾਂ ਮੁਆਫੀ ਮੰਗੀ।

Body:VO...1 ਉਧਰ ਮਨਪ੍ਰੀਤ ਨੇ ਦੱਸਿਆ ਕਿ ਕਿਵੇਂ ਉਸ ਤੋਂ ਮੋਟਰਸਾਈਕਲ ਸਪੁਰਦਗੀ ਲਈ 10 ਹਜ਼ਾਰ ਮੰਗਿਆ ਤੇ 5 ਹਜ਼ਾਰ ਚ ਗੱਲ ਫਾਈਨਲ ਹੋਈ 2000 ਉਸ ਨੇ ਮੁਨਸ਼ੀ ਅਵਤਾਰ ਸਿੰਘ ਅਤੇ ਕਾਂਸਟੇਬਲ ਜਸਵੰਤ ਸਿੰਘ ਨੂੰ ਦਿੱਤੇ, ਅਤੇ ਇਨ੍ਹਾਂ ਨੰਬਰਾਂ ਦੀ ਲਿਸਟ ਵੀ ਉਨ੍ਹਾਂ ਨੇ ਬਣਾਈ ਜੋ ਮੁਨਸ਼ੀ ਦੀ ਜੇਬ੍ਹ ਚੋ ਬਰਾਮਦ ਹੋਏ। Byte...ਮਨਪ੍ਰੀਤ ਸਿੰਘ, ਸ਼ਿਕਾਇਤਕਰਤਾ VO...2 ਇਸ ਸਬੰਧੀ ਜਦੋਂ ਮੁਨਸ਼ੀ ਅਵਤਾਰ ਸਿੰਘ ਅਤੇ ਕਾਂਸਟੇਬਲ ਜਸਵੰਤ ਸਿੰਘ ਨਾਲ ਗੱਲ ਕੀਤੀ ਤਾਂ ਦੋਵੇ ਇਕ ਦੂਜੇ ਤੇ ਗੱਲ ਸੁੱਟਦੇ ਨਜ਼ਰ ਆਏ, ਦੋਵਾਂ ਨੇ ਕਿਹਾ ਕਿ ਉਨ੍ਹਾਂ ਨੇ ਜੋ ਪੈਸੇ ਫੜੇ ਸਨ ਉਸੇ ਵੇਲ੍ਹੇ ਵਾਪਿਸ ਕਰ ਦਿੱਤੇ, ਉਨ੍ਹਾਂ ਨੇ ਉਲਟਾ ਮਨਪ੍ਰੀਤ ਤੇ ਹੀ ਇਲਜ਼ਾਮ ਲਾਏ ਕੇ ਉਸ ਨੇ ਚੋਰਾਂ ਨੂੰ ਗ੍ਰਿਫਤਾਰ ਨਹੀਂ ਕਰਵਾਇਆ। Byte...ਅਵਤਾਰ ਸਿੰਘ, ਮੁਨਸ਼ੀ, ਡਿਵੀਸ਼ਨ 8 Byte...ਜਸਵੰਤ ਸਿੰਘ, ਪੁਲਿਸ ਮੁਲਾਜ਼ਮ VO...3 ਉਧਰ ਜਦੋਂ ਇਸ ਸਬੰਧੀ ਥਾਣਾ ਇੰਚਾਰਜ ਅਮਿਤ ਠਾਕੁਰ ਨਾਲ ਗੱਲ ਕੀਤੀ ਗਈ ਤਾਂ ਉਹ ਆਪਣਾ ਪਲਾ ਇਹ ਕਹਿ ਕੇ ਚਾੜਦੇ ਨਜ਼ਰ ਆਏ, ਕੇ ਓਹ ਮਾਮਲੇ ਦੀ ਜਾਂਚ ਕਰ ਰਹੇ ਨੇ ਹਾਲੇ ਕੁਝ ਵੀ ਨਹੀਂ ਕਹਿ ਸਕਦੇ। Byte...ਅਮਿਤ ਠਾਕੁਰ, ਐਸ ਐਚ ਓ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.