ETV Bharat / state

ਵਿਜੀਲੈਂਸ ਦਫ਼ਤਰ ਸਾਹਮਣੇ ਕਾਂਗਰਸੀਆਂ ਵੱਲੋਂ ਲਾਏ ਗਏ ਟੈਂਟ ਨੂੰ ਚੁੱਕਿਆ, ਕਾਂਗਰਸੀਆਂ ਨੇ ਖ਼ਾਲੀ ਕਾਰਵਾਈ ਥਾਂ

author img

By

Published : Aug 27, 2022, 9:08 PM IST

Updated : Aug 27, 2022, 10:31 PM IST

ਵਿਜੀਲੈਂਸ ਦਫ਼ਤਰ ਸਾਹਮਣੇ ਕਾਂਗਰਸੀਆਂ ਵੱਲੋਂ ਲਾਏ ਗਏ ਟੈਂਟ ਨੂੰ ਚੁੱਕਿਆ, ਕਾਂਗਰਸੀਆਂ ਨੇ ਖ਼ਾਲੀ ਕਾਰਵਾਈ ਥਾਂ

Tents brought by Congressmen have been lifted from in front of Vigilance Office

ਲੁਧਿਆਣਾ: ਲੁਧਿਆਣਾ ਦੇ ਵਿੱਚ ਆਖ਼ਿਰਕਾਰ ਕਾਂਗਰਸੀਆਂ ਵੱਲੋਂ ਵਿਜੀਲੈਂਸ ਦਫ਼ਤਰ ਦੇ ਸਾਹਮਣੇ ਸਰਕਾਰੀ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਵਿੱਚ ਲਗਾਏ ਗਏ ਆਪਣੇ ਟੈਂਟ ਨੂੰ ਹਟਾ ਲਿਆ ਗਿਆ ਹੈ। ਕਾਂਗਰਸ ਦੇ ਆਗੂਆਂ ਵੱਲੋਂ ਖੁਦ ਵੀ ਟੈਂਟ ਚੁਕਵਾ ਦਿੱਤੇ ਗਏ ਹਨ। ਇਸ ਦੀ ਪੁਸ਼ਟੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਵੀ ਕੀਤੀ ਹੈ।

ਉਹਨਾਂ ਨੇ ਕਿਹਾ ਕਿ ਉਹ ਟੈਂਟ ਸਾਡੇ ਵੱਲੋਂ ਨਹੀਂ ਸਗੋਂ ਉਨਾਂ ਨੇ ਖੁਦ ਹੀ ਚੁੱਕਿਆ ਹੈ। ਡਵੀਜ਼ਨ ਨੰਬਰ 5 ਦੇ ਸਬ ਸਪੈਕਟਰ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕੋਲ ਕੋਈ ਆਗਿਆ ਨਹੀਂ ਸੀ ਅਤੇ ਉਨ੍ਹਾਂ ਨੇ ਖੁਦ ਹੀ ਟੈਂਟ ਅੱਜ ਚੁੱਕ ਦਿੱਤਾ ਹੈ।

ਸਬ ਇੰਸਪੈਕਟਰ ਨੇ ਕਿਹਾ ਕਿ ਸਾਡੀ ਡਿਊਟੀ ਉੱਥੇ ਕਨੂੰਨ ਵਿਵਸਥਾ ਬਣਾਈ ਰੱਖਣ ਲਈ ਲਾਈ ਗਈ ਸੀ ਅਤੇ ਉਨ੍ਹਾਂ ਇਨ੍ਹਾਂ ਜਰੂਰ ਕਿਹਾ ਕਿ ਉਹ ਥਾਂ ਸਰਕਾਰੀ ਸੀ ਤੇ ਉੱਥੇ ਟੈਂਟ ਲਾਉਣ ਦੀ ਉਨ੍ਹਾਂ ਕੋਲ ਕੋਈ ਪਰਮਿਸ਼ਨ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਥੇ ਧਰਨਾ ਨਹੀਂ ਲਗਾਇਆ ਗਿਆ ਸੀ ਸਗੋਂ ਕਾਂਗਰਸ ਦੇ ਲੀਡਰ ਓਥੇ ਬੈਠਦੇ ਸਨ।

ਜਿਸ ਦਿਨ ਸਾਬਕਾ ਮੰਤਰੀ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦਿਨ ਤੋਂ ਹੀ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਅੰਦਰ ਕਾਂਗਰਸੀ ਵਰਕਰ ਤੇ ਆਗੂ ਡਟੇ ਹੋਏ ਸਨ। ਕਾਂਗਰਸ ਦੇ ਮੌਜੂਦਾ ਵਿਧਾਇਕ ਸਾਬਕਾ ਮੰਤਰੀ ਸਾਬਕਾ ਵਿਧਾਇਕ ਇਥੋਂ ਤੱਕ ਕੇ ਦਿੱਲੀ ਤੋਂ ਵੀ ਲੀਡਰ ਇਸ ਥਾਂ ਤੇ ਇਕੱਠੇ ਹੁੰਦੇ ਸਨ।

ਕਾਂਗਰਸੀ 5 ਦਿਨ ਤੋਂ ਇਥੇ ਹੀ ਦਿਨ ਰਾਤ ਡਟੇ ਹੋਏ ਸਨ ਪਰ ਦੁਪਹਿਰ ਵੇਲੇ ਪੁਲਿਸ ਵੱਡੀ ਤਦਾਦ 'ਚ ਤੈਨਾਤ ਕੀਤੀ ਗਈ। ਜਿਸ ਤੋਂ ਬਾਅਦ ਆਸ਼ੂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 2 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ। ਜਿਸ ਤੋਂ ਬਾਅਦ ਕਾਂਗਰਸੀਆਂ ਨੇ ਆਪਣਾ ਟੈਂਟ ਵੀ ਸਰਕਾਰੀ ਥਾਂ ਤੋਂ ਚੁੱਕ ਦਿੱਤਾ।

ਇਹ ਵੀ ਪੜ੍ਹੋ: ਟਾਈਟਲਰ ਦੀ ਤਸਵੀਰ ਵਾਲੀ Tshirt ਪਾ ਦਰਬਾਰ ਸਾਹਿਬ ਵਿਚ ਤਸਵੀਰਾਂ ਖਿੱਚਣ ਵਾਲੇ ਦੀ ਜ਼ਮਾਨਤ ਅਰਜ਼ੀ ਰੱਦ

Last Updated : Aug 27, 2022, 10:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.