ETV Bharat / state

ਪਾਕਿਸਤਾਨ ਦੇ ਮੁਬਾਰਕ ਨੂੰ ਰਿਹਾਅ ਕਰਵਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੇ ਕੀਤਾ ਪੈਦਲ ਮਾਰਚ - ਪਾਕਿਸਤਾਨ ਦਾ ਮੁਬਾਰਕ ਭਾਰਤ ਜੇਲ੍ਹ ਵਿੱਚ ਬੰਦ

ਪਾਕਿਸਤਾਨ ਦੇ ਇੱਕ ਗਰੀਬ ਪਰਿਵਾਰ ਦੇ 16 ਸਾਲ ਦੇ ਬੱਚੇ ਮੁਬਾਰਕ ਨੂੰ ਮੁੜ ਪਾਕਿਸਤਾਨ ਭੇਜਣ ਲਈ ਅੱਜ ਲੁਧਿਆਣਾ ਵਿਖੇ ਸਮਾਜ ਸੇਵੀ ਸੰਸਥਾਵਾਂ ਅਤੇ ਕਈ ਸਮਾਜ ਸੇਵੀ ਇਕੱਠੇ ਹੋਏ।

ਮੁਬਾਰਕ ਦੀ ਰਿਹਾਈ
ਮੁਬਾਰਕ ਦੀ ਰਿਹਾਈ
author img

By

Published : Dec 8, 2019, 5:28 PM IST

ਲੁਧਿਆਣਾ: ਪਾਕਿਸਤਾਨ ਦੇ ਇੱਕ ਗਰੀਬ ਪਰਿਵਾਰ ਦੇ 16 ਸਾਲ ਦੇ ਬੱਚੇ ਮੁਬਾਰਕ ਨੂੰ ਮੁੜ ਪਾਕਿਸਤਾਨ ਭੇਜਣ ਲਈ ਅੱਜ ਲੁਧਿਆਣਾ ਵਿਖੇ ਸਮਾਜ ਸੇਵੀ ਸੰਸਥਾਵਾਂ ਅਤੇ ਕਈ ਸਮਾਜ ਸੇਵੀ ਇਕੱਠੇ ਹੋਏ। ਜਿਨ੍ਹਾਂ ਵਿਚ ਲੱਖਾ ਸਿਧਾਣਾ ਜਾਮਾ ਮਸਜਿਦ ਦੇ ਨਾਇਬ ਇਮਾਮ, ਗੁਰਦੀਪ ਗੋਸ਼ਾ ਅਤੇ ਇੰਨੀਸ਼ਰਸ ਆਫ਼ ਚੇਂਜ ਸੰਸਥਾ ਦੇ ਮੈਂਬਰ ਪਹੁੰਚੇ ਹੋਏ ਸਨ, ਜਿਨ੍ਹਾਂ ਵੱਲੋਂ ਇਕ ਪੈਦਲ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਲੁਧਿਆਣਾ ਤੋਂ ਦੂਰ ਦੁਰਾਡੇ ਤੱਕ ਟਰੈਵਲ ਕਰਨ ਵਾਲੇ ਵਾਹਨ ਵੀ ਮੌਜੂਦ ਰਹੇ।

ਮੁਬਾਰਕ ਨੂੰ ਰਿਹਾਅ ਕਰਵਾਉਣ ਲਈ ਪੈਦਲ ਮਾਰਚ

ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਭਾਵੇਂ ਪੰਜਾਬ ਦੀਆਂ ਜੇਲ੍ਹਾਂ ਜਾਂ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਜਿੰਨ੍ਹੇ ਵੀ ਬੇਕਸੂਰ ਹਨ ਉਨ੍ਹਾਂ ਸਾਰਿਆਂ ਨੂੰ ਰਿਹਾਅ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਬਹੁਤ ਜ਼ੁਲਮ ਸਹੇ ਹਨ ਅਤੇ ਜਵਾਨੀ ਪੰਜਾਬ ਦੀ ਕਈ ਸਾਲ ਤਸ਼ੱਦਦ ਦਾ ਸ਼ਿਕਾਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਭਾਈਚਾਰਕ ਸਾਂਝ ਆਪਸ 'ਚ ਵਧਾਈ ਜਾਵੇ। ਸਿਧਾਣਾ ਨੇ ਕਿਹਾ ਕਿ ਉਹ ਇੱਕ ਵਫਦ ਲੈ ਕੇ ਰਾਜਪਾਲ ਨੂੰ ਵੀ ਇਸ ਸਬੰਧੀ ਮਿਲਣਗੇ।

ਹੈਦਰਾਬਾਦ 'ਚ ਪੁਲਿਸ ਵੱਲੋਂ ਐਨਕਾਊਂਟਰ ਕੀਤੇ ਗਏ ਰੇਪ ਮੁਲਜ਼ਮਾਂ ਨੂੰ ਲੈ ਕੇ ਵੀ ਸਿਧਾਣਾ ਨੇ ਕਿਹਾ ਕਿ ਫੇਕ ਐਨਕਾਊਂਟਰ ਨਹੀਂ ਹੋਣੇ ਚਾਹੀਦੇ ਪਰ ਨਾਲ ਹੀ ਉਨ੍ਹਾਂ ਵੀ ਕਿਹਾ ਕਿ ਅਜਿਹੇ ਘਿਨੌਣੇ ਅਪਰਾਧ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਅਦਾਲਤਾਂ ਵੱਲੋਂ ਸਜ਼ਾ ਦੇਣ ਲਈ ਇਕ ਕਾਨੂੰਨ ਪਾਸ ਕਰਨ ਦੀ ਲੋੜ ਹੈ।

ਇਸ ਮੌਕੇ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਉਸਮਾਨ ਨੇ ਕਿਹਾ ਕਿ ਨਫ਼ਰਤ ਨੂੰ ਖਤਮ ਕਰਕੇ ਦੋਵਾਂ ਮੁਲਕਾਂ 'ਚ ਆਪਸੀ ਭਾਈਚਾਰਕ ਸਾਂਝ ਨੂੰ ਵਧਾਵਾ ਦੇਣਾ ਚਾਹੀਦਾ ਹੈ ਅਤੇ ਬੇਕਸੂਰ ਕੈਦੀਆਂ ਨੂੰ ਦੋਵਾਂ ਮੁਲਕਾਂ ਵੱਲੋਂ ਰਿਹਾਅ ਕਰਕੇ ਆਪੋ ਆਪਣੇ ਘਰ ਭੇਜਣੇ ਚਾਹੀਦੇ ਹਨ।

ਉਧਰ ਦੂਜੇ ਪਾਸੇ ਇੰਨੀਸ਼ੇਟਿਵ ਆਫ਼ ਚੇਂਜ ਸੰਸਥਾ ਦੇ ਗੌਰਵਦੀਪ ਸਿੰਘ ਨੇ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਮੁਬਾਰਕ ਨੂੰ ਛੁਡਵਾਉਣ ਲਈ ਕੇਂਦਰ ਸਰਕਾਰ ਦੀ ਅਪੀਲ ਕਰਨੀ ਚਾਹੀਦੀ ਹੈ। ਕਿਉਂਕਿ ਉਹ ਬੇਕਸੂਰ ਹੈ ਅਤੇ ਅਦਾਲਤਾਂ ਵੀ ਉਸ ਦੀ ਰਿਹਾਈ ਦਾ ਫੈਸਲਾ ਸੁਣਾ ਚੁੱਕੀਆਂ ਹਨ।

ਇਹ ਵੀ ਪੜੋ: ਦਿੱਲੀ ਰਾਣੀ ਝਾਂਸੀ ਰੋਡ ਦੀ ਅਨਾਜ ਮੰਡੀ ਨੂੰ ਲੱਗੀ ਅੱਗ, 43 ਲੋਕਾਂ ਦੀ ਹੋਈ ਮੌਤ

ਜ਼ਿਕਰੇਖ਼ਾਸ ਹੈ ਕਿ ਦੋ ਸਾਲ ਪਹਿਲਾਂ ਹੀ ਜਦੋਂ ਮੁਬਾਰਕ ਦੀ ਉਮਰ ਮਹਿਜ਼ 14 ਸਾਲ ਦੀ ਸੀ ਮੁਬਾਰਕ ਨੇ ਘਰੋਂ ਨਾਰਾਜ਼ ਹੋ ਕੇ ਗਲਤੀ ਨਾਲ ਸਰਹੱਦ ਪਾਰ ਕਰ ਲਈ ਸੀ ਜਿਸ ਤੋਂ ਬਾਅਦ ਭਾਰਤੀ ਫੌਜੀਆਂ ਵੱਲੋਂ ਉਸਨੂੰ ਹਿਰਾਸਤ 'ਚ ਲੈ ਲਿਆ ਗਿਆ। ਕੇਸ ਚੱਲਣ ਤੋਂ ਬਾਅਦ ਅਦਾਲਤਾਂ ਵੱਲੋਂ ਉਸ ਨੂੰ ਬੇਕਸੂਰ ਪਾਇਆ ਗਿਆ ਪਰ ਉਸ ਦੇ ਬਾਵਜੂਦ ਗ੍ਰਹਿ ਮੰਤਰਾਲੇ ਦੀ ਦੇਰੀ ਕਰਕੇ ਮੁਬਾਰਕ ਹਾਲੇ ਤੱਕ ਆਪਣੇ ਘਰ ਤੱਕ ਨਹੀਂ ਪਹੁੰਚ ਸਕਿਆ। ਜਦੋਂ ਕਿ ਉਸ ਦੇ ਮਾਪੇ ਉਸ ਦੀ ਸਲਾਮਤੀ ਲਈ ਹਮੇਸ਼ਾ ਦੁਆ ਮੰਗ ਰਹੇ ਹਨ।

Intro:HL..ਮੁਬਾਰਕ ਨੂੰ ਰਿਹਾਅ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਅਪੀਲ, ਕਈ ਸਮਾਜ ਸੇਵੀ ਅਤੇ ਸੰਸਥਾਵਾਂ ਨੇ ਕੀਤਾ ਉਪਰਾਲਾ..

Anchor..ਪਾਕਿਸਤਾਨ ਦੇ ਇੱਕ ਗਰੀਬ ਪਰਿਵਾਰ ਦੇ 16 ਸਾਲ ਦੇ ਬੱਚੇ ਮੁਬਾਰਕ ਨੂੰ ਮੁੜ ਪਾਕਿਸਤਾਨ ਭੇਜਣ ਲਈ ਅੱਜ ਲੁਧਿਆਣਾ ਵਿਖੇ ਸਮਾਜ ਸੇਵੀ ਸੰਸਥਾਵਾਂ ਅਤੇ ਕਈ ਸਮਾਜ ਸੇਵੀ ਇਕੱਠੇ ਹੋਏ..ਜਿਨ੍ਹਾਂ ਵਿਚ ਲੱਖਾ ਸਿਧਾਣਾ ਜਾਮਾ ਮਸਜਿਦ ਦੇ ਨਾਇਬ ਇਮਾਮ, ਗੁਰਦੀਪ ਗੋਸ਼ਾ ਅਤੇ ਇੰਨੀਸ਼ਰਸ ਆਫ਼ ਚੇਂਜ ਸੰਸਥਾ ਦੇ ਮੈਂਬਰ ਪਹੁੰਚੇ ਹੋਏ ਸਨ ਜਿਨ੍ਹਾਂ ਵੱਲੋਂ ਇਕ ਪੈਦਲ ਮਾਰਚ ਵੀ ਕੱਢਿਆ ਗਿਆ..ਇਸ ਮੌਕੇ ਲੁਧਿਆਣਾ ਤੋਂ ਦੂਰ ਦੁਰਾਡੇ ਤੱਕ ਟਰੈਵਲ ਕਰਨ ਵਾਲੇ ਬਾਈਕਰਸ ਵੀ ਮੌਜੂਦ ਰਹੇ...

Body:Vo..1 ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਭਾਵੇਂ ਪੰਜਾਬ ਦੀਆਂ ਜੇਲ੍ਹਾਂ ਜਾਂ ਪਾਕਿਸਤਾਨ ਦੀਆਂ ਜੇਲ੍ਹਾਂ ਚ ਬੰਦ ਜਿੰਨੇ ਵੀ ਬੇਕਸੂਰ ਨੇ ਉਨ੍ਹਾਂ ਸਾਰਿਆਂ ਨੂੰ ਰਿਹਾਅ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਨੇ ਬਹੁਤ ਜ਼ੁਲਮ ਸਹੇ ਨੇ ਅਤੇ ਜਵਾਨੀ ਪੰਜਾਬ ਦੀ ਕਈ ਸਾਲ ਤਸ਼ੱਦਦ ਦਾ ਸ਼ਿਕਾਰ ਰਹੀ ਹੈ ਅਤੇ ਨਾ ਹੀ ਪਾਕਿਸਤਾਨ ਵੱਲ ਵੀ ਹੋਇਆ ਹੈ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਭਾਈਚਾਰਕ ਸਾਂਝ ਆਪਸ ਚ ਵਧਾਈ ਜਾਵੇ...ਕਿਹਾ ਸਿਧਾਣਾ ਨੇ ਕਿਹਾ ਕਿ ਉਹ ਇੱਕ ਵਫਦ ਲੈ ਕੇ ਰਾਜਪਾਲ ਨੂੰ ਵੀ ਇਸ ਸਬੰਧੀ ਮਿਲਣਗੇ, ਹੈਦਰਾਬਾਦ ਚ ਪੁਲਿਸ ਵੱਲੋਂ ਐਨਕਾਊਂਟਰ ਕੀਤੇ ਗਏ ਰੇਪ ਮੁਲਜ਼ਮਾਂ ਨੂੰ ਲੈ ਕੇ ਵੀ ਸਿਧਾਣਾ ਨੇ ਕਿਹਾ ਕਿ ਫੇਕ ਐਨਕਾਊਂਟਰ ਨਹੀਂ ਹੋਣੇ ਚਾਹੀਦੇ ਪਰ ਨਾਲ ਹੀ ਉਨ੍ਹਾਂ ਵੀ ਕਿਹਾ ਕਿ ਅਜਿਹੇ ਘਿਨੌਣੇ ਅਪਰਾਧ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਅਦਾਲਤਾਂ ਵੱਲੋਂ ਸਜ਼ਾ ਦੇਣ ਲਈ ਇਕ ਕਾਨੂੰਨ ਪਾਸ ਕਰਨ ਦੀ ਲੋੜ ਹੈ..

Byte..ਲੱਖਾ ਸਿਧਾਣਾ, ਪੰਜਾਬੀ ਭਾਸ਼ਾ ਪ੍ਰੇਮੀ ਅਤੇ ਸਮਾਜ ਸੇਵੀ

Vo..2 ਇਸ ਮੌਕੇ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਉਸਮਾਨ ਨੇ ਕਿਹਾ ਕਿ ਨਫ਼ਰਤ ਨੂੰ ਖਤਮ ਕਰਕੇ ਦੋਵਾਂ ਮੁਲਕਾਂ ਚ ਆਪਸੀ ਭਾਈਚਾਰਕ ਸਾਂਝ ਨੂੰ ਵਧਾਵਾ ਦੇਣਾ ਚਾਹੀਦਾ ਹੈ ਅਤੇ ਬੇਕਸੂਰ ਕੈਦੀਆਂ ਨੂੰ ਦੋਵਾਂ ਮੁਲਕਾਂ ਵੱਲੋਂ ਰਿਹਾਅ ਕਰਕੇ ਆਪੋ ਆਪਣੇ ਘਰ ਭੇਜਣੇ ਚਾਹੀਦੇ ਨੇ...ਉਧਰ ਦੂਜੇ ਪਾਸੇ ਇੰਨੀਸ਼ਰਸ ਆਫ਼ ਚੇਂਜ ਸੰਸਥਾ ਦੇ ਮੁਖੀ ਗਗਨਦੀਪ ਸਿੰਘ ਨੇ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਮੁਬਾਰਕ ਨੂੰ ਛੁਡਵਾਉਣ ਲਈ ਕੇਂਦਰ ਸਰਕਾਰ ਦੀ ਅਪੀਲ ਕਰਨੀ ਚਾਹੀਦੀ ਹੈ..ਕਿਉਂਕਿ ਉਹ ਬੇਕਸੂਰ ਹੈ ਅਤੇ ਅਦਾਲਤਾਂ ਵੀ ਉਸ ਦੀ ਰਿਹਾਈ ਦਾ ਫੈਸਲਾ ਸੁਣਾ ਚੁੱਕੀਆਂ ਨੇ..

Byte..ਉਸਾਮਾਨ, ਨਾਇਬ ਸ਼ਾਹੀ ਇਮਾਮ ਜਾਮਾ ਮਸਜਿਦ

Byte..ਗੌਰਵਦੀਪ ਸਿੰਘ ਮੁਖੀ, ਇੰਨੀਸ਼ਰਸ ਆਫ਼ ਚੇਂਜ ਸੰਸਥਾ 

Conclusion:Clozing..ਜ਼ਿਕਰੇਖ਼ਾਸ ਹੈ ਕਿ ਦੋ ਸਾਲ ਪਹਿਲਾਂ ਹੀ ਜਦੋਂ ਮੁਬਾਰਕ ਦੀ ਉਮਰ ਮਹਿਜ਼ 14 ਸਾਲ ਦੀ ਸੀ ਹਾਊਸ ਨੇ ਘਰੋਂ ਨਾਰਾਜ਼ ਹੋ ਕੇ ਗਲਤੀ ਨਾਲ ਸਰਹੱਦ ਪਾਰ ਕਰ ਲਈ ਸੀ ਜਿਸ ਤੋਂ ਬਾਅਦ ਭਾਰਤੀ ਫੌਜੀਆਂ ਵੱਲੋਂ ਉਸਨੂੰ ਹਿਰਾਸਤ ਚ ਲੈ ਲਿਆ ਗਿਆ ਕੇਸ ਚੱਲਣ ਤੋਂ ਬਾਅਦ ਅਦਾਲਤਾਂ ਵੱਲੋਂ ਉਸ ਨੂੰ ਬੇਕਸੂਰ ਪਾਇਆ ਗਿਆ ਪਰ ਉਸ ਦੇ ਬਾਵਜੂਦ ਗ੍ਰਹਿ ਮੰਤਰਾਲੇ ਦੀ ਦੇਰੀ ਕਰਕੇ ਮੁਬਾਰਕ ਹਾਲੇ ਤੱਕ ਆਪਣੇ ਘਰ ਤੱਕ ਨਹੀਂ ਪਹੁੰਚ ਸਕਿਆ..ਜਦੋਂ ਕਿ ਉਸ ਦੇ ਮਾਪੇ ਉਸ ਦੀ ਸਲਾਮਤੀ ਲਈ ਹਮੇਸ਼ਾ ਦੁਆ ਮੰਗ ਰਹੇ ਨੇ..

ETV Bharat Logo

Copyright © 2025 Ushodaya Enterprises Pvt. Ltd., All Rights Reserved.