ETV Bharat / state

ਬੈਂਸ ਦਾ ਰਵਨੀਤ ਬਿੱਟੂ ਨੂੰ ਕਰਾਰਾ ਜਵਾਬ - news punjabi

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਬੈਂਸ ਨੇ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਕਰਾਰਾ ਜਵਾਬ ਦਿੱਤਾ ਹੈ ਤੇ ਕਿਹਾ ਕਿ ਜਿਸਨੇ ਖੁਦ ਕੋਈ ਕੰਮ ਨਾ ਕੀਤਾ ਹੋਵੇਂ ਉਹ ਦੂਜੇ 'ਤੇ ਕਿਵੇਂ ਉੰਗਲ ਚੁੱਕ ਸਕਦਾ ਹੈ। ਇਸ ਮੌਕੇ ਬੈਂਸ ਨੇ ਅਪਣੀ ਜਿੱਤ ਦਾ ਵੀ ਦਾਅਵਾ ਠੋਕਿਆ।

ਸਿਮਰਜੀਤ ਬੈਂਸ
author img

By

Published : Apr 28, 2019, 8:11 PM IST

ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਸਿਮਰਜੀਤ ਬੈਂਸ ਨੇ ਲੁਧਿਆਣਾ ਵਿਖੇ ਚੋਣ ਪ੍ਰਚਾਰ ਦੌਰਾਨ ਕਾਂਗਰਸ 'ਤੇ ਜੰਮ ਕੇ ਸ਼ਬਦੀ ਹਮਲੇ ਕੀਤੇ ਅਤੇ ਰਵਨੀਤ ਬਿੱਟੂ ਵੱਲੋਂ ਲਾਏ ਇਲਜ਼ਾਮਾਂ ਦਾ ਕਰਾਰਾ ਜਵਾਬ ਦਿੱਤਾ। ਬੈਂਸ ਨੇ ਕਿਹਾ ਕਿ ਸੰਸਦ 'ਚ ਜਾ ਕੇ ਲੁਧਿਆਣਾ ਜਾਂ ਪੰਜਾਬ ਦੇ ਹੱਕਾਂ ਦਾ ਕੋਈ ਵੀ ਮੁੱਦਾ ਹੁਣ ਤੱਕ ਰਵਨੀਤ ਬਿੱਟੂ ਨੇ ਨਹੀਂ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੇ ਖੁਦ ਤਾਂ ਕੋਈ ਕੰਮ ਕੀਤਾ ਨਹੀਂ ਤਾਂ ਉਹ ਦੁਜੇ 'ਤੇ ਕਿਵੇਂ ਉਂਗਲ ਚੁੱਕ ਸਕਦੇ ਨੇ।

ਵੀਡੀਓ

ਰੋਡ ਸ਼ੋਅ ਦੌਰਾਨ ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਅਤੇ ਲੁਧਿਆਣਾ ਦੇ ਲੋਕ ਹੁਣ ਦੋਵਾਂ ਪਾਰਟੀਆਂ ਤੋਂ ਨਿਜਾਤ ਪਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਡੈਮੋਕ੍ਰੇਟਿਕ ਆਲਾਇੰਸ 'ਤੇ ਪੁਰਾ ਭਰੋਸਾ ਹੈ। ਇਸ ਵਾਰ ਲੋਕ ਪੰਜਾਬ ਜੰਮਹੁਰੀ ਗਠਜੋੜ ਨੂੰ ਹੀ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਰੋਡ ਸ਼ੋਅ 'ਚ ਨੌਜਵਾਨਾਂ ਦਾ ਠਾ-ਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ।

Intro:Anchor....ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਦੇ ਲੁਧਿਆਨ ਤੋਂ ਉਮੀਦਵਾਰ ਸਿਮਰਜੀਤ ਬੈਂਸ ਨੇ ਇੱਕ ਰੋਡ ਸ਼ੋਅ ਦੌਰਾਨ ਜਮ ਕੇ ਕਾਂਗਰਸ ਤੇ ਸ਼ਬਦੀ ਹਮਲੇ ਕੀਤੇ ਅਤੇ ਰਵਨੀਤ ਬਿੱਟੂ ਵਲੋਂ ਲਾਏ ਇਲਜ਼ਾਮਾਂ ਦਾ ਕਰਾਰਾ ਜਵਾਬ ਦਿੱਤਾ, ਉਨ੍ਹਾਂ ਰਵਨੀਤ ਬਿੱਟੂ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਰਵਨੀਤ ਬਿੱਟੂ ਨੇ ਖੁਦ ਲੁਧਿਆਣਾ ਲਈ ਕੋਈ ਕੰਮ ਨਹੀਂ ਕੀਤਾ ਅਤੇ ਨਾ ਹੀ ਸੰਸਦ ਚ ਜਾ ਕੇ ਲੁਧਿਆਣਾ ਜਾਂ ਪੰਜਾਬ ਦੇ ਹੱਕਾਂ ਦਾ ਕੋਈ ਵੀ ਮੁੱਦਾ ਚੁਕਿਆ।

Body:VO...1 ਰੋਡ ਸ਼ੋਅ ਦੌਰਾਨ ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਅਤੇ ਲੁਧਿਆਣਾ ਦੇ ਲੋਕ ਹੁਣ ਦੋਵਾਂ ਪਾਰਟੀਆਂ ਤੋੰ ਨਿਜਾਤ ਚਾਉਂਦੇ ਨੇ ਅਤੇ ਉਨ੍ਹਾਂ ਨੂੰ ਪੰਜਾਬ ਡੇਮੋਕ੍ਰੇਟਿਕ ਆਲਾਇੰਸ ਤੇ ਪੁਰਾ ਭਰੋਸਾ ਹੈ, ਉਨ੍ਹਾਂ ਕਿਹਾ ਕਿ ਰੋਡ ਸ਼ੋਅ ਚ ਨੌਜਵਾਨਾਂ ਦਾ ਠਾ ਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ, ਬੈਂਸ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਖੁਦ ਲੁਧਿਆਣਾ ਚ ਕੋਈ ਕੰਮ ਨਹੀਂ ਕਰਵਾਇਆ ਤਾਂ ਉਹ ਦੁਜੇ ਤੇ ਕਿਵੇਂ ਉਂਗਲ ਚੁੱਕ ਸਕਦੇ ਨੇ।

Byte...ਸਿਮਰਜੀਤ ਬੈਂਸ, ਉਮੀਦਵਾਰ ਲੁਧਿਆਣਾ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.