ETV Bharat / state

ਦੁਕਾਨਦਾਰਾਂ ਨੂੰ ਤਿਉਹਾਰ ਹੁੰਦਿਆਂ ਵੀ ਝਲਣੀ ਪੈ ਰਹੀ ਹੈ ਮੰਦੀ - recession in shops

ਲੁਧਿਆਣਾ ਸ਼ਹਿਰ 'ਚ ਹੋਲ ਸੇਲ ਮਾਰਕਿਟ 'ਚ ਦੁਕਾਨਦਾਰਾਂ  ਨੂੰ ਤਿਉਹਾਰ ਹੁੰਦਿਆਂ ਵੀ ਮੰਦੀ ਦੀ ਝਲਣੀ ਪੈ ਰਹੀ ਹੈ ਮਾਰ। ਦੁਕਾਨਦਾਰਾਂ ਨੇ ਚੋਣਾਂ, ਮੌਸਮ ਤੇ ਬੱਚਿਆਂ ਦੇ ਪੇਪਰਾਂ ਨੂੰ ਦੱਸਿਆ ਮੰਦੀ ਦਾ ਕਾਰਨ।

ਦੁਕਾਨਾਂ
author img

By

Published : Mar 19, 2019, 11:36 AM IST

ਲੁਧਿਆਣਾ: ਕੁਝ ਹੀ ਦਿਨਾਂ 'ਚ ਹੋਲੀ ਦਾ ਤਿਉਹਾਰ ਹੈ ਤੇ ਸ਼ਹਿਰ ਦੀ ਹੋਲ ਸੇਲ ਮਾਰਕੀਟ 'ਚ ਦੁਕਾਨਦਾਰਾਂ ਨੂੰ ਮੰਦੀ ਦੀ ਮਾਰ ਝਲਣੀ ਪੈ ਰਹੀ ਹੈ ਤੇ ਦੁਕਾਨਦਾਰ ਵਹਿਲੇ ਬੈਠੇ ਹਨ। ਦੁਕਾਨਦਾਰਾਂ ਵਲੋਂ ਮੰਦੀ ਦਾ ਕਾਰਣ ਚੋਣਾਂ, ਮੌਸਮ ਅਤੇ ਬੱਚਿਆਂ ਦੇ ਪੇਪਰ ਦੱਸੇ ਜਾ ਰਹੇ ਹਨ।

ਹੋਲ ਸੇਲ ਮਾਰਕਿਟ

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰ 50 ਫ਼ੀਸਦੀ ਤੱਕ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਤੇ ਦੋ ਦਿਨਾਂ ਬਾਅਦ ਹੋਲੀ ਦਾ ਤਿਉਹਾਰ ਹੈ ਪਰ ਫਿਰ ਵੀ ਉਨ੍ਹਾਂ ਨੂੰ ਮੰਦੀ ਦੀ ਮਾਰ ਝਲਣੀ ਪੈ ਰਹੀ ਹੈ।
ਦੱਸ ਦਈਏ, ਖਾਲੀ ਪਏ ਬਾਜ਼ਾਰ ਅਤੇ ਦੁਕਾਨਾਂ ਵੇਖ ਕੇ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਤਿੰਨ ਦਿਨਾਂ ਬਾਅਦ ਹੋਲੀ ਦਾ ਤਿਉਹਾਰ ਹੈ ਜਿਸ ਦੀਆਂ ਰੌਣਕਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ ਪਰ ਇਸ ਵਾਰ ਚੋਣਾਂ, ਹੋਲੀ ਦੇ ਦਿਨ ਛੁੱਟੀ, ਪੇਪਰ ਜਲਦੀ ਅਤੇ ਮੌਸਮ ਸਰਦ ਰਹਿਣ ਕਾਰਨ ਇਸ ਵਾਰ ਮੰਦਾ ਹੋ ਗਿਆ ਹੈ। ਦੁਕਾਨਦਾਰਾਂ ਨੇ ਕਿਹਾ ਜੇ ਇਹੀ ਹਾਲ ਰਿਹਾ ਤਾਂ ਲੱਖਾਂ ਦਾ ਨੁਕਸਾਨ ਹੋਵੇਗਾ ਅਤੇ ਲੱਖਾਂ ਦਾ ਹੁਣ ਤੱਕ ਹੋ ਚੁਕਿਆ ਹੈ।

Intro:Anchor...ਹੋਲੀ ਦੇ ਤਿਉਹਾਰ ਨੂੰ ਕੁਝ ਹੀ ਦਿਨ ਬਾਕੀ ਨੇ ਪਰ ਦੁਕਾਨਦਾਰ ਵਹਿਲੇ ਬੈਠੇ ਨੇ, ਲੁਧਿਆਣਾ ਦੀ ਹੋਲ ਸੇਲ ਮਾਰਕੀਟ ਦੇ ਵਿਚ ਮੰਦੀ ਹੈ ਜੋ ਦੁਕਾਨਦਾਰਾਂ ਨੇ ਖੁਦ ਹੀ ਕਿਹਾ, ਦੁਕਾਨਦਾਰਾਂ ਨੇ ਕਿਹਾ ਕਿ ਚੋਣਾਂ, ਮੌਸਮ ਅਤੇ ਬੱਚਿਆਂ ਦੇ ਪੇਪਰ ਹੋਣ ਕਾਰਨ ਉਨ੍ਹਾਂ ਨੂੰ ਮੰਦੀ ਝੱਲਣੀ ਪੈ ਰਹੀ ਹੈ, ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਾਰ 50 ਫੀਸਦੀ ਤੱਕ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

Body:VO..1 ਖਾਲੀ ਪਏ ਬਾਜ਼ਾਰ ਅਤੇ ਦੁਕਾਨਾਂ ਵੇਖ ਕੇ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ 3 ਦਿਨ ਬਾਅਦ ਦੇਸ਼ ਦਾ ਸਭ ਤੋਂ ਵੱਡਾ ਤਿਓਹਾਰ ਹੋਲੀ ਹੈ, ਜਿਸ ਦੀਆਂ ਰੌਣਕਾਂ ਅਕਸਰ ਵੇਖਣ ਨੂੰ ਮਿਲਦੀਆਂ ਨੇ ਪਰ ਇਸ ਵਾਰ ਚੋਣਾਂ, ਹੋਲੀ ਦੇ ਦਿਨ ਦੀ ਛੁੱਟੀ, ਪੇਪਰ ਜਲਦੀ ਅਤੇ ਮੌਸਮ ਸਰਦ ਰਹਿਣ ਕਾਰਨ ਬਾਜ਼ਾਰਾਂ ਸੁਨਮ ਸਾਨ ਨੇ, ਦੁਕਾਨਦਾਰਾਂ ਨੇ ਕਿਹਾ ਜੇ ਇਹੀ ਹਾਲ ਰਿਹਾ ਤਾਂ ਨੁਕਸਾਨ ਲੱਖਾਂ ਦਾ ਹੋਵੇਗਾ ਅਤੇ ਲੱਖਾਂ ਦਾ ਹੁਣ ਤੱਕ ਹੋ ਚੁਕਾ ਹੈ, ਦੁਕਾਨਦਾਰਾਂ ਦੀ ਮਨੀਏ ਤਾਂ ਚੋਣਾਂ ਦਾ ਸਿੱਧਾ ਅਸਰ ਉਨ੍ਹਾਂ ਦੀ ਸੇਲ ਤੇ ਪਿਆ ਹੈ। ਦੁਕਾਨਦਾਰਾਂ ਦੀ ਮਨੀਏ ਤਾਂ ਹੁਣ ਤੱਕ 50 ਫੀਸਦੀ ਘੱਟ ਸੇਲ ਹੋਈ ਹੈ ਤੇ ਹੋਲੀ ਤੱਕ ਇਹ ਨੁਕਸਾਨ ਹੋਰ ਵੀ ਵੱਧ ਸਕਦਾ ਹੈ।

121...ਦੁਕਾਨਦਾਰ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.