ETV Bharat / state

ਲੁਧਿਆਣਾ: ਚਾਰ ਮਹੀਨੇ ਬਾਅਦ ਖੁੱਲ੍ਹੇ ਸਕੂਲ, ਕੋਰੋਨਾ ਨਿਯਮਾਂ ਦੀ ਕੀਤੀ ਜਾ ਰਹੀ ਪਾਲਣਾ

author img

By

Published : Jul 26, 2021, 1:44 PM IST

ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਸਕੂਲ ਦੇ ਵਿਚ ਸਾਰੇ ਕੋਰੋਨਾ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਕੂਲ ਵਿੱਚ ਜੋ ਅਧਿਆਪਕ ਆ ਰਹੇ ਹਨ, ਉਨ੍ਹਾਂ ਨੂੰ ਵੈਕਸੀਨ ਲੱਗੀ ਹੋਈ ਹੈ।

ਲੁਧਿਆਣਾ: ਚਾਰ ਮਹੀਨੇ ਬਾਅਦ ਖੁੱਲ੍ਹੇ ਸਕੂਲ, ਕੋਰੋਨਾ ਨਿਯਮਾਂ ਦੀ ਕੀਤੀ ਜਾ ਰਹੀ ਪਾਲਣਾ
ਲੁਧਿਆਣਾ: ਚਾਰ ਮਹੀਨੇ ਬਾਅਦ ਖੁੱਲ੍ਹੇ ਸਕੂਲ, ਕੋਰੋਨਾ ਨਿਯਮਾਂ ਦੀ ਕੀਤੀ ਜਾ ਰਹੀ ਪਾਲਣਾ

ਲੁਧਿਆਣਾ: ਪੰਜਾਬ ਭਰ ’ਚ ਸਰਕਾਰੀ ਅਤੇ ਨਿੱਜੀ ਸਕੂਲਾਂ ’ਚ ਦਸਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਸਿੱਖਿਆ ਅਤੇ ਸਿਹਤ ਵਿਭਾਗ ਵੱਲੋਂ ਜਰੂਰੀ ਹਿਦਾਇਤਾਂ ਸਕੂਲ ਚ ਜਾਰੀ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਸਕੂਲ ਚ ਆਉਣ ਵਾਲੇ ਹਰ ਇੱਕ ਵਿਅਕਤੀ ਲਈ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਮਾਪਿਆਂ ਦੀ ਮਨਜੂਰੀ ਨਾਲ ਹੀ ਵਿਦਿਆਰਥੀ ਸਕੂਲ ਆ ਸਕਣਗੇ। ਇਸ ਤੋਂ ਇਲਾਵਾ ਸਕੂਲ ਆਉਣ ਵਾਲੇ ਅਧਿਆਪਕਾਂ ਦੇ ਲਈ ਕੋਰੋਨਾ ਵੈਕਸੀਨ ਜਰੂਰੀ ਹੋਵੇਗੀ।

ਦੱਸ ਦਈਏ ਕਿ ਕਾਫੀ ਸਮੇਂ ਬਾਅਦ ਸਕੂਲ ਖੁੱਲ੍ਹਣ ’ਤੇ ਵਿਦਿਆਰਥੀ ਖੁਸ਼ ਨਜਰ ਆ ਰਹੇ ਹਨ। ਵਿਦਿਆਰਥੀਆਂ ਨੇ ਕਿਹਾ ਹੈ ਕਿ ਇਨ੍ਹੇ ਦਿਨਾਂ ਬਾਅਦ ਸਕੂਲ ਖੁੱਲ੍ਹ ਰਹੇ ਹਨ ਜੋ ਕਿ ਕਾਫੀ ਵਧਿਆ ਹੈ। ਘਰ ਚ ਬੈਠ ਕੇ ਉਸ ਤਰ੍ਹਾਂ ਦੀ ਪੜਾਈ ਨਹੀਂ ਹੋ ਪਾਉਂਦੀ ਹੈ ਜਿਸ ਤਰ੍ਹਾਂ ਦੀ ਪੜਾਈ ਸਕੂਲ ਚ ਹੁੰਦੀ ਹੈ। ਉਧਰ ਬੱਚਿਆ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਘਰ ਰਹਿ ਕੇ ਪਰੇਸ਼ਾਨ ਹੋਣ ਲੱਗੇ ਹਨ ਜੋ ਪੜਾਈ ਸਕੂਲ ਚ ਅਨੁਸ਼ਾਸਨ ਨਾਲ ਹੁੰਦੀ ਹੈ ਉਹ ਘਰ ਚ ਨਹੀਂ ਹੋ ਪਾਉਂਦੀ।

ਇਹ ਵੀ ਪੜੋ: ਅੱਜ ਤੋਂ 10 ਤੋਂ 12 ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹੇ

ETV Bharat Logo

Copyright © 2024 Ushodaya Enterprises Pvt. Ltd., All Rights Reserved.