ETV Bharat / state

ਅਕਾਲੀ ਦਲ ਵੱਲੋਂ ਲੁਧਿਆਣਾ ਚ ਪ੍ਰੈੱਸ ਕਾਨਫਰੰਸ - SAD press conference in Ludhiana

ਅਕਾਲੀ ਦਲ ਦੀ ਪੈਸ ਕਾਨੰਫ੍ਰਾਂਸ ਦੌਰਾਨ ਕਾਂਗਰਸ ਤੇ ਇਲਜ਼ਾਮ ਲਾਏ ਤੇ ਕਾਂਗਰਸ ਦੇ ਚੋਂਣ ਦੋਰਾਨ ਕੀਤੇ ਵਾਅਦੇ ਯਾਦ ਕਰਵਾਏ ਤੇ ਉਨ੍ਹਾਂ ਦੇ ਕੰਮਾਂ ਤੇ ਵੀ ਚਰਚਾ ਕੀਤੀ।

ਫੋਟੋ
author img

By

Published : Oct 6, 2019, 11:12 PM IST

ਲੁਧਿਆਣਾ: ਜ਼ਿਮਨੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਅੱਜ ਇੱਕ ਲੁਧਿਆਣਾ ਵਿੱਚ ਬੈਠਕ ਕੀਤੀ ਗਈ। ਜਿਸ ਵਿੱਚ ਬਿਕਰਮ ਮਜੀਠੀਆ ਦਲਜੀਤ ਸਿੰਘ ਚੀਮਾ ਮਹੇਸ਼ਇੰਦਰ ਗਰੇਵਾਲ ਸਣੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਹਨ। ਇਸ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਕਾਂਗਰਸ ਦੇ ਕੰਮ ਤੇ ਇਲਜ਼ਾਮ ਲਾਏ।

ਵੀਡੀਓ

ਅਕਾਲੀ ਦਲ ਵੱਲੋਂ ਪ੍ਰੈੱਸ ਕਾਨਫਰੰਸ ਕਰਦਿਆਂ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਇਲਜ਼ਾਮ ਲਾਇਆ ਕਿ ਸੂਬਾ ਸਰਕਾਰ ਜ਼ਿਮਨੀ ਚੋਣਾਂ ਜਿੱਤਣ ਲਈ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਅੱਜ ਲੋਕਾਂ ਵਿਚ ਸਰਕਾਰ ਦੇ ਖਿਲਾਫ ਰੋਸ ਹੈ।

ਮਜੀਠੀਆ ਨੇ ਕਿਹਾ ਕਿ ਕਾਂਗਰਸ ਹੁਣ ਪੈਰਾਸ਼ੂਟ ਕੈਨਡੀਨੇਟ ਲਿਆ ਰਹੀ ਹੈ। ਕਿਉਕਿ ਕਾਗਰਸ ਨੂੰ ਆਪਣੇ ਕੰਮਾ ਤੇ ਵਿਸ਼ਵਾਸ ਨਹੀ ਹੈ। ਚਾਰ ਹਲਕੇ ਚ ਬਾਈ ਚੋਣ ਹੋ ਰਹੀ ਹੈ ਉਹਨਾ ਚ ਸਾਰੇ ਕੈਨੀਡੀਨੇਟ ਸਭ ਬਾਹਰ ਦੇ ਨੇ ਹਰ ਕੋਈ ਵਖ ਵਖ ਹਲਕੇ ਦਾ ਹੈ। ਤੇ ਕਿਹਾ ਕਿ ਕਾਂਗਰਸ ਸਰਕਾਰ ਦਾਖੇ ਦੀ ਜਨਤਾ ਨੂੰ ਧੋਖਾ ਦੇਣ ਲਈ ਪੈਰਾਸ਼ੂਟ ਕੈਡੀਨੇਟ ਦੀ ਵਰਤੋ ਕਰ ਰਹੀ ਹੈ।

ਮਜੀਠੀਆ ਨੇ ਦਸਿਆ ਕਿ ਰਵਨੀਤ ਸਿੰਘ ਬਿੱਟੂ ਪਿੰਡ ਈਸੇਵਾਲ ਦੇ ਸ਼ਹੀਦਾਂ ਨਾਲ ਧੋਖਾ ਕਰ ਰਹੇ ਹਨ। ਉਹਨਾ ਨੇ ਕਿਹਾ ਸੀ ਕਿ ਈਸੇਵਾਲ ਨੂੰ ਮੋਡਰਨ ਪਿੰਡ ਬਣਾਉਣਗੇ ਇਸ ਲਈ ਹਜਾਰਾ ਰੁਪਏ ਦੀ ਗਾਰਟ ਵੀ ਮੰਗ ਕੀਤੀ ਸੀ।.

ਮਜੀਠਿਆ ਨੇ ਕਾਂਗਰਸ ਦੇ ਵਾਅਦਿਆਂ ਨੂੰ ਯਾਦ ਕਰਵਾਇਆ ਗਿਆ ਕਿ ਕਿਹੜੇ-ਕਿਹੜੇ ਵਾਅਦੇ ਕੀਤੇ ਸੀ ਤੇ ਉਹਨਾ ਚੋ ਕੋਈ ਵੀ ਵਾਅਦਾ ਪੁਰਾ ਹਜੇ ਤੱਕ ਨਹੀ ਕੀਤਾ।

Intro:Hl...ਅਕਾਲੀ ਦਲ ਵੱਲੋਂ ਲੁਧਿਆਣਾ ਚ ਪ੍ਰੈੱਸ ਕਾਨਫਰੰਸ ਦਾ ਪ੍ਰਬੰਧ, ਕਾਂਗਰਸ ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ..

Anchor..ਜ਼ਿਮਨੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਅੱਜ ਇੱਕ ਲੁਧਿਆਣਾ ਵਿੱਚ ਬੈਠਕ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਬਿਕਰਮ ਮਜੀਠੀਆ ਦਲਜੀਤ ਸਿੰਘ ਚੀਮਾ ਮਹੇਸ਼ਇੰਦਰ ਗਰੇਵਾਲ ਸਣੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ ਇਸ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਕਾਂਗਰਸ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ...

Body:Vo..1 ਅਕਾਲੀ ਦਲ ਵੱਲੋਂ ਪ੍ਰੈੱਸ ਕਾਨਫਰੰਸ ਕਰਦਿਆਂ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਇਲਜ਼ਾਮ ਲਾ ਕੇ ਸੂਬਾ ਸਰਕਾਰ ਜ਼ਿਮਨੀ ਚੋਣਾਂ ਜਿੱਤਣ ਲਈ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ..ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਲੋਕਾਂ ਵਿਚ ਸਰਕਾਰ ਦੇ ਖਿਲਾਫ ਰੋਸ ਹੈ..ਮਜੀਠੀਆ ਨੇ ਰਵਨੀਤ ਸਿੰਘ ਬਿੱਟੂ ਤੇ ਇਲਜ਼ਾਮ ਲਾਉਂਦਿਆਂ ਪਿੰਡ ਈਸੇਵਾਲ ਦੇ ਸ਼ਹੀਦਾਂ ਨਾਲ ਧੋਖਾ ਕਰਨ ਦੇ ਇਲਜ਼ਾਮ ਲਾਏ...

Byte..ਬਿਕਰਮ ਮਜੀਠੀਆ, ਸੀਨੀਅਰ ਅਕਾਲੀ ਆਗੂ

Conclusion:Clozing..ਸੋ ਇੱਕ ਪਾਸੇ ਜਿੱਥੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਤੇ ਧੱਕੇਸ਼ਾਹੀ ਅਤੇ ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਦੇ ਇਲਜ਼ਾਮ ਲਾਏ ਗਏ ਨੇ ਉੱਥੇ ਹੀ ਰਵਨੀਤ ਬਿੱਟੂ ਅਤੇ ਕਾਂਗਰਸ ਦੇ ਕੰਮਾਂ ਨੂੰ ਲੈ ਕੇ ਵੀ ਅਕਾਲੀ ਦਲ ਨੇ ਸਵਾਲ ਖੜ੍ਹੇ ਕੀਤੇ ਨੇ

ETV Bharat Logo

Copyright © 2025 Ushodaya Enterprises Pvt. Ltd., All Rights Reserved.