ਬਿਨ੍ਹਾਂ ਬਰਸਾਤ ਤੋਂ ਸਮਰਾਲਾ ਹੋਇਆ ਪਾਣੀ-ਪਾਣੀ - ਸਮਰਾਲਾ ਹੋਇਆ ਪਾਣੀ-ਪਾਣੀ
ਸਮਰਾਲਾ ਵਿੱਚ ਬਰਸਾਤ ਦੇ ਪਾਣੀ ਨੇ ਸ਼ਹਿਰ ਵਿੱਚ ਗੰਦਗੀ ਵਾਲਾ ਮਾਹੌਲ ਬਣਾ ਰੱਖਿਆ ਹੈ। ਅਜਿਹਾ ਜਾਪਦਾ ਹੈ ਜਿਵੇਂ ਨਗਰ ਕੌਂਸਲ ਸਮਰਾਲਾ ਅਤੇ ਪ੍ਰਸ਼ਾਸਨ ਇਸ ਗੰਦਗੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਉਡੀਕ ਕਰ ਰਿਹਾ ਹੈ।
ਬਿਨ੍ਹਾਂ ਬਰਸਾਤ ਤੋਂ ਸਮਰਾਲਾ ਹੋਇਆ ਪਾਣੀ-ਪਾਣੀ