ETV Bharat / state

ਨਿੱਕੇ ਬੱਚਿਆਂ ਨੇ ਕੀਤੀ ਕਮਾਲ, ਦੁਨਿਆ 'ਚ ਚਮਕਾਇਆ ਪੰਜਾਬ ਦਾ ਨਾਮ, ਵੇਖ ਕੇ ਹਰ ਕੋਈ ਹੈਰਾਨ - ਬਰੂਸਲੀ ਫੈਨ

ਪ੍ਰਭਰਾਜਬੀਰ ਅਤੇ ਕੋਨਾਰਕ ਦੀ ਅੱਜ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਨੰਨ੍ਹੇ ਬੱਚਿਆਂ ਨੇ ਨਿੱਕੀ ਉਮਰ 'ਚ ਹੀ ਵੱਡੀਆਂ ਮੱਲਾਂ ਮਾਰ ਲਈਆਂ ਹਨ। ਆਖਰ ਅਜਿਹਾ ਇੰਨ੍ਹਾਂ ਦੋਵਾਂ ਬੱਚਿਆਂ ਕੀ ਕੀਤਾ ਪੜ੍ਹੋ ਪੂਰੀ ਖ਼ਬਰ...

prabraj beer and konak sharma won medal karate championship
ਨਿੱਕੇ ਬੱਚਿਆਂ ਨੇ ਕੀਤੀ ਕਮਾਲ, ਦੁਨਿਆ 'ਚ ਚਮਕਾਇਆ ਪੰਜਾਬ ਦਾ ਨਾਮ, ਵੇਖ ਕੇ ਹਰ ਕੋਈ ਹੈਰਾਨ
author img

By ETV Bharat Punjabi Team

Published : Dec 9, 2023, 8:43 PM IST

Updated : Dec 15, 2023, 5:02 PM IST

ਨਿੱਕੇ ਬੱਚਿਆਂ ਨੇ ਕੀਤੀ ਕਮਾਲ, ਦੁਨਿਆ 'ਚ ਚਮਕਾਇਆ ਪੰਜਾਬ ਦਾ ਨਾਮ, ਵੇਖ ਕੇ ਹਰ ਕੋਈ ਹੈਰਾਨ

ਲੁਧਿਆਣਾ: ਅੱਜ ਕੱਲ੍ਹ ਦੇ ਬੱਚਿਆਂ ਦੇ ਹੱਥ 'ਚ ਸਿਰਫ਼ ਤੇ ਸਿਰਫ਼ ਮੋਬਾਇਲ ਹੀ ਨਜ਼ਰ ਆਉਂਦਾ ਹੈ ਪਰ ਕੱੁਝੇ ਬੱਚੇ ਅਜਿਹੇ ਵੀ ਨੇ ਜਿੰਨ੍ਹਾਂ ਨੇ ਹੱਥ 'ਚ ਮੋਬਾਇਲ ਨਹੀਂ ਬਲਕਿ ਮੈਡਲ ਫੜੇ ਨੇ..ਇਹ ਨੰਨ੍ਹੇ ਬੱਚੇ ਅੱਜ ਪੂਰੀ ਦੁਨਿਆਂ 'ਚ ਆਪਣੇ ਸ਼ੌਂਕ ਨਾਲ ਮਸ਼ਹੂਰ ਹੋ ਗਏ ਹਨ। 5 ਸਾਲ ਦੇ ਪ੍ਰਭਰਾਜਬੀਰ ਸਿੰਘ ਅਤੇ 7 ਸਾਲ ਦੇ ਕੋਨਾਰਕ ਵੱਲੋਂ ਦੇਸ਼ ਨੂੰ ਮਾਣ ਮਹਿਸੂਸ ਕਰਵਾਉਂਦੇ ਹੋਏ ਕਰਾਟਿਆਂ ਦੇ ਮੁਕਾਬਲੇ 'ਚ ਚਾਂਦੀ ਅਤੇ ਕਾਂਸੇ ਦੇ ਮੈਡਲ ਜਿੱਤੇ ਨੇ। ਕਾਬਲੇਜ਼ਿਕਰ ਹੈ ਕਿ ਛੋਟੀ ਜਿਹੀ ਅਕੈਡਮੀ ਤੋਂ ਕਰਾਟੇ ਸਿੱਖ ਕੇ ਲੁਧਿਆਣਾ ਦੇ ਪ੍ਰਭਰਾਜਬੀਰ ਸਿੰਘ ਅਤੇ ਕੋਨਾਰਕ ਸ਼ਰਮਾ ਨੇ ਪੰਜਾਬ ਦਾ ਨਾਂ ਕੌਮਾਂਤਰੀ ਪੱਧਰ 'ਤੇ ਚਮਕਾਇਆ ਹੈ। ਦੋਵਾਂ ਨੇ ਚਾਰ ਤੋਂ ਪੰਜ ਸਾਲ ਦੀ ਕੈਟਾਗਰੀ ਅਤੇ ਸੱਤ ਤੋਂ ਅੱਠ ਸਾਲ ਦੀ ਕੈਟਾਗਰੀ ਦੇ ਵਿੱਚ ਲੜੀਵਾਰ ਚਾਂਦੀ ਦਾ ਮੈਡਲ ਅਤੇ ਕਾਂਸੀ ਦਾ ਮੈਡਲ ਕੇ ਐਲ ਮਯੂਰ ਇੰਟਰਨੈਸ਼ਨਲ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਹੈ।

ਦੋਵੇਂ ਬੱਚਿਆਂ ਦੀ ਖਾਸੀਅਤ: ਸਭ ਤੋਂ ਪਹਿਲਾਂ 5 ਸਾਲ ਦੇ ਪ੍ਰਭਰਾਜਬੀਰ ਸਿੰਘ ਦੀ ਗੱਲ ਕਰਦੇ ਹਾਂ ਜੋ ਹਾਲੇ ਆਪਣੀ ਗੱਲ ਵੀ ਚੰਗੀ ਤਰ੍ਹਾਂ ਕਿਸੇ ਅੱਗੇ ਨਹੀਂ ਰੱਖ ਸਕਦਾ ਉਸ ਨੇ ਨਿੱਕੀ ਉਮਰ 'ਚ ਕਰਾਟਿਆਂ 'ਚ ਪ੍ਰਸਿੱਧੀ ਹਾਸਿਲ ਕਰ ਲਈ ਹੈ।ਜਿੱਥੇ ਇਸ ਦੀ ਮਾਸੂਮੀਅਤ ਦਿਲ ਜਿੱਤ ਦੀ ਹੈ ਉੱਥੇ ਹੀ ਇਸ ਦੀ ਕਲਾ ਨੇ ਵੀ ਸਭ ਨੂੰ ਆਪਣਾ ਮੁਰੀਦ ਬਣਾ ਲਿਆ ਹੈ।ਉਧਰ ਦੂਜੇ ਪਾਸੇ ਕੋਨਾਰਕ ਸ਼ਰਮਾ ਦੀ ਉਮਰ ਮਹਿਜ਼ 7 ਸਾਲ ਦੀ ਹੈ ਪਰ ਕਰਾਟਿਆਂ 'ਚ ਹੁਣੇ ਤੋਂ ਉਹ ਬਲੈਕ ਬੈਲਟ ਹੈ।ਅੱਜ ਕੱਲ੍ਹ ਦੇ ਬੱਚੇ ਜਿੱਥੇ ਕਾਰਟੂਨ, ਮੋਬਾਇਲ ਗੇਮਜ਼ ਤੋਂ ਪ੍ਰਭਾਵਿਤ ਹੋ ਰਹੇ ਨੇ ਉੱਥੇ ਹੀ ਕੋਨਾਰਕ ਬਰੂਸਲੀ ਦੇ ਫੈਨ ਨੇ ਅਤੇ ਉਨ੍ਹਾਂ ਦੀਆਂ ਫਿਲਮਾਂ ਦੇਖ ਕੇ ਹੀ ਕਰਾਟੇ ਸਿੱਖਣੇ ਸ਼ੁਰੂ ਕੀਤੇ। ਪਿਛਲੇ ਦੋ ਸਾਲ ਤੋਂ ਉਹ ਅਸ਼ੋਕ ਅਕੈਡਮੀ ਦੇ ਵਿੱਚ ਕਰਾਟੇ ਸਿੱਖ ਰਹੇ ਨੇ, ਉਹਨਾਂ ਦੱਸਿਆ ਕਿ ਉਹ ਸਕੂਲ ਦੇ ਵਿੱਚ ਪਹਿਲੀ ਜਮਾਤ ਦਾ ਵਿਿਦਆਰਥੀ ਹੈ, ਉੱਥੇ ਹੀ ਦੂਜੇ ਪਾਸੇ ਪ੍ਰਭਰਾਜ ਸਤਪਾਲ ਮਿੱਤਲ ਸਕੂਲ ਦੇ ਵਿੱਚ ਐਲਕੇਜੀ ਦਾ ਵਿਿਦਆਰਥੀ ਹੈ। ਦੋਵੇਂ ਸਕੂਲ ਦੀ ਟੀਮ ਤੋਂ ਵੀ ਖੇਡਦੇ ਹਨ। ਉਨ੍ਹਾਂ ਦੀ ਇਸ ਉਪਲਬਧੀ ਤੋਂ ਉਨ੍ਹਾਂ ਦੇ ਮਾਪੇ ਅਤੇ ਸਕੂਲ ਪ੍ਰਸ਼ਾਸਨ ਵੀ ਕਾਫੀ ਖੁਸ਼ ਹੈ। ਦੋਵੇਂ ਬੱਚੇ ਹੁਣ ਵੱਡੇ ਪੱਧਰ ਦੇ ਮੁਕਾਬਲਿਆਂ ਦੇ ਲਈ ਟ੍ਰੇਨਿੰਗ ਲੈ ਰਹੇ ਹਨ।

prabraj beer and konak sharma won medal karate championship
ਨਿੱਕੇ ਬੱਚਿਆਂ ਨੇ ਕੀਤੀ ਕਮਾਲ, ਦੁਨਿਆ 'ਚ ਚਮਕਾਇਆ ਪੰਜਾਬ ਦਾ ਨਾਮ, ਵੇਖ ਕੇ ਹਰ ਕੋਈ ਹੈਰਾਨ

ਅਸ਼ੋਕ ਚੌਹਾਨ ਦੀ ਬੱਚਿਆਂ ਬਾਰੇ ਰਾਏ: ਅਸ਼ੋਕ ਐਕਡਮੀ ਦੇ ਡਾਇਰੈਕਟਰ ਅਸ਼ੋਕ ਨੇ ਆਖਿਆ ਕਿ ਉਨ੍ਹਾਂ ਦੀ ਅਕੈਡਮੀ 'ਚ ਕਰੀਬ 50 ਬੱਚੇ ਕਰਾਟੇ ਸਿੱਖ ਰਹੇ ਹਨ। ਜਿੱਥੇ ਸੁਵਿਧਾਵਾਂ ਘੱਟ ਨੇ ਪਰ ਬੱਚਿਆਂ ਦੇ ਹੌਂਸਲੇ ਬਹੁਤ ਵੱਡੇ ਨੇ।ਇਹੀ ਕਾਰਨ ਹੈ ਕਿ ਪ੍ਰਭਰਾਜਬੀਰ ਸਿੰਘ ਅਤੇ ਕੋਨਾਰਕ ਸ਼ਰਮਾ ਨੇ ਮੈਡਲ ਜਿੱਤੇ ਹਨ। ਅਸ਼ੋਕ ਨੇ ਅਕੈਡਮੀ ਸ਼ੁਰੂ ਕਰਨ ਬਾਰੇ ਦੱਸਦੇ ਆਖਿਆ ਕਿ ਉਹ ਅਸਾਮ 'ਚ ਰਹਿਣ ਕਾਰਨ ਆਪਣੀ ਸੁਰੱਖਿਆ ਲਈ ਕਰਾਟੇ ਸਿੱਖ ਰਹੇ ਸਨੇ ਕਿ ਫਿਰ ਹੋਲੀ-ਹੋਲੀ ਇਹ ਉਸ ਦਾ ਸ਼ੌਂਕ ਅਤੇ ਫਿਰ ਜ਼ਿੰਦਗੀ ਦਾ ੲੱਕ ਹਿੱਸਾ ਬਣ ਗਏਪ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਬਣੇ ਹੀ ਕਰਾਟਿਆਂ ਲਈ ਨੇ। ਇਸੇ ਕਾਰਨ ਲੁਧਿਆਣਾ ਆ ਕੇ ਉਨ੍ਹਾਂ ਆਪਣੇ ਸ਼ੌਂਕ ਨੂੰ ਜਾਰੀ ਰੱਖਦੇ ਹੋਏ ਨਿੱਕੀ ਜਿਹੀ ਅਕੈਡਮੀ ਸ਼ੁਰੂ ਕਰ ਬੱਚਿਆਂ ਨੂੰ ਕਰਾਟੇ ਸਿਖਾਉਣੇ ਸ਼ੁਰੂ ਕਰ ਦਿੱਤੇ। ਇੰਨ੍ਹਾਂ ਹੀ ਅਸ਼ੋਕ ਦੀ ਮਿਹਨਤ ਨੂੰ ਬੂਰ ਵੀ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਅਕੈਡਮੀ ਦੇ ਬੱਚੇ ਦੁਨਿਆ ਭਰ ਆਪਣਾ, ਆਪਣੇ ਸ਼ਹਿਰ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ।

ਸਰਕਾਰ ਤੋਂ ਅਪੀਲ: ਅਸ਼ੋਕ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਖਿਆ ਕਿ ਜੇਕਰ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਉਹ ਹੋਰ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਸਿਖਲਾਈ ਦੇ ਸਕਦੇ ਹਨ।ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਆਖਿਆ ਕਿ ਸਰਕਾਰ ਵੱਲੋਂ ਨੂੰ ਇੱਕ ਵੱਡੀ ਅਕੈਡਮੀ ਖੋਲ੍ਹ ਕੇ ਦਿੰਦੀ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਬੱਚੇ ਕਰਾਟਿਆਂ 'ਚ ਗੋਲਡ ਮੈਡਲ ਹਾਸਿਲ ਕਰ ਪੰਜਾਬ ਦਾ ਨਾਮ ਹੋਰ ਚਮਕਾਉਣਗੇ ਕਿਉਂਕਿ ਪੰਜਾਬ 'ਚ ਹੁਨਰ ਦੀ ਕਮੀ ਨਹੀਂ ਕਮੀ ਤਾਂ ਯੋਗ ਸਾਧਨਾ ਦੀ ਹੈ। ਇਸੇ ਲਈ ਸਾਰੀਆਂ ਖੇਡਾਂ ਵੱਲੋਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

Last Updated : Dec 15, 2023, 5:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.