ਲੁਧਿਆਣਾ: ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਲਗਭਗ ਅੱਠ ਮੋਬਾਈਲ ਵੀ ਬਰਾਮਦ ਹੋਏ ਹਨ। ਦੋਵੇਂ ਮੁਲਜ਼ਮ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਹ ਫੋਕਲ ਪੁਆਇੰਟ ਅਤੇ ਮੋਤੀ ਨਗਰ ਇਲਾਕੇ ਦੇ ਵਿਚ ਸਰਗਰਮ ਸਨ।
ਦਾਤ ਵਿਖਾ ਕੇ ਮੋਬਾਈਲ ਲੁੱਟਣ ਵਾਲੇ ਦੋ ਮੁਲਜ਼ਮ ਕਾਬੂ - punjab news
ਪੁਲਿਸ ਨੇ ਦੋ ਅਜਿਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜੋ ਲੋਕਾਂ ਨੂੰ ਦਾਤ ਵਿਖਾ ਕੇ ਉਨ੍ਹਾਂ ਤੋਂ ਮਹਿੰਗੇ ਮੋਬਾਈਲ ਲੁੱਟਦੇ ਸਨ।
ਫ਼ੋਟੋ
ਲੁਧਿਆਣਾ: ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਲਗਭਗ ਅੱਠ ਮੋਬਾਈਲ ਵੀ ਬਰਾਮਦ ਹੋਏ ਹਨ। ਦੋਵੇਂ ਮੁਲਜ਼ਮ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਹ ਫੋਕਲ ਪੁਆਇੰਟ ਅਤੇ ਮੋਤੀ ਨਗਰ ਇਲਾਕੇ ਦੇ ਵਿਚ ਸਰਗਰਮ ਸਨ।
Intro:H/L..ਲੁਧਿਆਣਾ ਪੁਲੀਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਮਹਿੰਗੇ ਮੋਬਾਈਲਾਂ ਸਣੇ ਦੋ ਮੁਲਜ਼ਮ ਕਾਬੂ..
Anchor...ਲੁਧਿਆਣਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਅਤੇ ਖਾਸ ਕਰਕੇ ਮੋਬਾਇਲ ਸਨੈਚਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਤੋਂ 7-8 ਮਹਿੰਗੇ ਮੋਬਾਈਲ ਮੋਬਾਇਲ ਬਰਾਮਦ ਕੀਤੇ ਗਏ ਨੇ..ਦੋਵੇਂ ਮੁਲਜ਼ਮ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਅਤੇ ਫੋਕਲ ਪੋਇੰਟ ਅਤੇ ਮੋਤੀ ਨਗਰ ਇਲਾਕੇ ਦੇ ਵਿਚ ਸਰਗਰਮ ਸਨ..
Body:Vo..1 ਗ੍ਰਿਫਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਮੋਟਰਸਾਈਕਲ ਤੇ ਮੋਬਾਇਲ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਸਿਰਫ ਮਹਿੰਗੇ ਮੋਬਾਇਲ ਵੀ ਇਹ ਲੁੱਟਦੇ ਸਨ ਅਤੇ ਜੇਕਰ ਕੋਈ ਆਮ ਮੋਬਾਇਲ ਮਿਲਦਾ ਸੀ ਤਾਂ ਉਹ ਵਾਪਸ ਕਰ ਦਿੰਦੇ ਸਨ ਉਨ੍ਹਾਂ ਕਿਹਾ ਕਿ ਇਹ ਦਾਤ ਦਿਖਾ ਕੇ ਪੂਰੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ...ਪੁਲਿਸ ਨੇ ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰਕੇ ਹੁਣ ਰਿਮਾਂਡ ਹਾਸਿਲ ਕਰੇਗੀ...ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਫੜੇ ਗਏ ਨੇ ਪਰ ਹੋਰਨਾਂ ਥਾਣਿਆਂ ਨਾਲ ਸੰਪਰਕ ਕਰਕੇ ਇਸ ਸਬੰਧੀ ਜਾਣਕਾਰੀ ਜੁਟਾਉਣ ਦੀ ਵੀ ਪੁਲੀਸ ਨੇ ਗੱਲ ਆਖੀ ਹੈ..
Byte..ਗੁਰਪ੍ਰੀਤ ਸਿੰਘ ਸਿਕੰਦ ਏਡੀਸੀਪੀ ਲੁਧਿਆਣਾ
Conclusion:Clozing..ਹਾਲਾਂਕਿ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿਚ ਲੁੱਟ ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਗਿਰੋਹ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਵਾਰਦਾਤਾਂ ਦੇ ਵਿੱਚ ਕਮੀ ਜ਼ਰੂਰ ਆਵੇਗੀ...