ETV Bharat / state

ਲੋਕਾਂ ਨੂੰ ਚੋਣ ਪਾਠ ਪੜ੍ਹਾਉਂਦੇ-ਪੜ੍ਹਾਉਂਦੇ ਖ਼ੁਦ ਅਨਪੜ੍ਹ ਹੋਈ ਸਰਕਾਰ, ਮਹਾਂਵੀਰ ਤੇ ਮਹਾਤਮਾ ਬੁੱਧ 'ਚ ਨਹੀਂ ਪਤਾ ਫ਼ਰਕ

author img

By

Published : Apr 17, 2019, 4:12 PM IST

ਲੁਧਿਆਣਾ 'ਚ ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਦੀ ਵੱਡੀ ਭੁੱਲ ਸਾਹਮਣੇ ਆਈ ਹੈ। ਇਸ ਦੇ ਚੱਲਦਿਆਂ ਜੈਨ ਧਰਮ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।

ਇਸਤਿਹਾਰ

ਲੁਧਿਆਣਾ: ਭਗਵਾਨ ਮਹਾਂਵੀਰ ਦੇ ਜਨਮ ਦਿਹਾੜੇ ਮੌਕੇ ਕੁੱਝ ਅਖ਼ਬਾਰਾਂ 'ਚ ਮਹਾਂਵੀਰ ਜੈਅੰਤੀ ਮੌਕੇ ਵਧਾਈ ਲਈ ਲਗਾਏ ਗਏ ਇਸ਼ਤਿਹਾਰ ਵਿੱਚ ਸਵਾਮੀ ਮਹਾਵੀਰ ਦੀ ਥਾਂ ਮਹਾਤਮਾ ਬੁੱਧ ਦੀ ਤਸਵੀਰ ਲਗਾ ਦਿੱਤੀ ਗਈ।

ਵੀਡੀਓ।

ਇਸ ਗੱਲ ਦੀ ਜੈਨ ਭਾਈਚਾਰੇ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ ਗਈ ਹੈ। ਇਸ ਬਾਰੇ ਵਿਸ਼ਵ ਜੈਨ ਸੰਗਠਨ ਦੇ ਸਟੇਟ ਕੋਆਰਡੀਨੇਟਰ ਦਫ਼ਤਰ ਸੰਦੀਪ ਜੈਨ ਨੇ ਇਸ ਤੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਵੱਲੋਂ ਵੀ ਇਹ ਇਸ਼ਤਿਹਾਰ ਲਗਾਇਆ ਗਿਆ ਹੈ ਉਸ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

SLUG...PB LDH MAHAVIR PIC CONTRO

FEED...FTP

DATE...17/04/2019

Anchor...ਅੱਜ ਦੁਨੀਆਂ ਭਰ ਚ ਜੈਨ ਭਾਈਚਾਰੇ ਵੱਲੋਂ ਮਹਾਂਵੀਰ ਜੈਅੰਤੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਕੁਝ ਅਖਬਾਰਾਂ ਚ ਮਹਾਂਵੀਰ ਜੈਅੰਤੀ ਮੌਕੇ ਜੋ ਵਧਾਈ ਲਈ ਇਸ਼ਤਿਹਾਰ ਲਗਾਇਆ ਗਿਆ ਉਸ ਵਿੱਚ ਸਵਾਮੀ ਮਹਾਵੀਰ ਦੀ ਥਾਂ ਮਹਾਤਮਾ ਬੁੱਧ ਦੀ ਤਸਵੀਰ ਲਗਾ ਦਿੱਤੀ ਗਈ..ਜਿਸ ਨੂੰ ਲੈ ਕੇ ਜੈਨ ਭਾਈਚਾਰੇ ਵੱਲੋਂ ਸਖ਼ਤ ਸ਼ਬਦਾਂ ਚ ਦੀ ਨਿੰਦਿਆ ਕੀਤੀ ਗਈ ਹੈ...ਵਿਸ਼ਵ ਜੈਨ ਸੰਗਠਨ ਦੇ ਸਟੇਟ ਕੋਆਰਡੀਨੇਟਰ ਦਫਤਰ ਸੰਦੀਪ ਜੈਨ ਨੇ ਇਸ ਤੇ ਸਖਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਜਿਨ੍ਹਾਂ ਵੱਲੋਂ ਵੀ ਇਹ ਇਸ਼ਤਿਹਾਰ ਲਗਾਇਆ ਗਿਆ ਹੈ ਉਸ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ..

Byte...ਡਾ ਸੰਦੀਪ ਜੈਨ, ਸਟੇਟ ਕੋਆਰਡੀਨੇਟਰ ਵਿਸ਼ਵ ਜੈਨ ਸੰਗਠਨ
ETV Bharat Logo

Copyright © 2024 Ushodaya Enterprises Pvt. Ltd., All Rights Reserved.