ETV Bharat / state

ਰਾਸ਼ਟਰੀ ਸਵੱਛਤਾ ਅਭਿਆਨ ਦੀ ਮਲੌਦ ਵਿੱਚ ਨਿਕਲੀ ਫੂਕ - punjab

ਪੂਰੇ ਦੇਸ਼ ਵਿੱਚ ਕੌਮੀ ਸਵੱਛਤਾ ਦਿਵਸ ਮਨਾਇਆ ਜਾ ਰਿਹਾ ਹੈ। ਉੱਥੇ ਹੀ ਸਵੱਛ ਭਾਰਤ ਮੁਹਿੰਮ ਮਲੌਦ ਸ਼ਹਿਰ ਵਿੱਚ ਫੇਲ ਹੁੰਦੀ ਦਿਖਾਈ ਦੇ ਰਹੀ ਹੈ, ਜਿੱਥੇ ਸਫਾਈ ਦੇ ਪੱਖ ਤੋਂ ਸ਼ਹਿਰ ਦਾ ਬੁਰਾ ਹਾਲ ਹੋਇਆ ਪਿਆ ਹੈ।

National Swachh day fail in Maloud
ਰਾਸ਼ਟਰੀ ਸਵੱਛਤਾ ਦਿਵਸ ਮਲੌਦ ਵਿੱਚ ਨਿਕਲੀ ਫੂਕ
author img

By

Published : Jan 31, 2020, 5:14 PM IST

ਮਲੌਦ: ਪੂਰੇ ਦੇਸ਼ ਵਿੱਚ ਕੌਮੀ ਸਵੱਛਤਾ ਦਿਵਸ ਮਨਾਇਆ ਜਾ ਰਿਹਾ ਹੈ। ਉੱਥੇ ਹੀ ਸਵੱਛ ਭਾਰਤ ਮੁਹਿੰਮ ਮਲੌਦ ਸ਼ਹਿਰ ਵਿੱਚ ਫੇਲ ਹੁੰਦੀ ਦਿਖਾਈ ਦੇ ਰਹੀ ਹੈ, ਜਿੱਥੇ ਸਫਾਈ ਦੇ ਪੱਖੋ ਸ਼ਹਿਰ ਦਾ ਬੁਰਾ ਹਾਲ ਹੈ। ਜਦੋਂ ਸਾਡੀ ਟੀਮ ਵੱਲੋਂ ਸ਼ਹਿਰ ਦੀ ਸਾਫ਼-ਸਫ਼ਾਈ ਦਾ ਜਾਇਜ਼ਾ ਲਿਆ ਗਿਆ ਤਾਂ ਉਸ ਵਿੱਚ ਸਵੱਛ ਭਾਰਤ ਮੁਹਿੰਮ ਦੀ ਪੋਲ ਖੋਲ੍ਹਦਿਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸ਼ਹਿਰ ਵਿੱਚ ਸਫ਼ਾਈ ਅਤੇ ਕੂੜੇ-ਕਰਕਟ ਦੀ ਸੰਭਾਲ ਦਾ ਹਾਲ ਬਿਆਨ ਕਰ ਰਹੀਆਂ ਹਨ।

ਰਾਸ਼ਟਰੀ ਸਵੱਛਤਾ ਦਿਵਸ ਮਲੌਦ ਵਿੱਚ ਨਿਕਲੀ ਫੂਕ

ਸ਼ਹਿਰ ਵਾਸੀ ਰਾਮ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਦਾ ਬੂਰਾ ਹਾਲ ਹੈ, ਥਾਂ-ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਨਾਲ ਸ਼ਹਿਰ ਵਾਸੀਆਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਹੋਰ ਲੋਕਾਂ ਨੇ ਵੀ ਸ਼ਹਿਰ ਦੀ ਸਫ਼ਾਈ ਬਾਰੇ ਕੁਝ ਇਸੇ ਤਰ੍ਹਾਂ ਦੇ ਹੀ ਖ਼ਿਆਲ ਪੇਸ਼ ਕੀਤੇ ਹਨ। ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਸ਼ਹਿਰ ਦੇ ਕੂੜੇ ਦਾ ਸਹੀ ਤਰੀਕੇ ਨਾਲ ਪ੍ਰਬੰਧ ਨਹੀਂ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ : ਸਵੱਛਤਾ ਅਭਿਆਨ ਤਹਿਤ ਲਦਾਖ਼ ਤੋਂ ਦਿੱਲੀ ਲਈ ਰਵਾਨਾ ਹੋਈ ਸਾਈਕਲ ਰੈਲੀ ਪਠਾਨਕੋਟ ਪੁੱਜੀ

ਜਦੋਂ ਇਸ ਬਾਰੇ ਨਗਰ ਪ੍ਰੀਸ਼ਦ ਦੇ ਪ੍ਰਧਾਨ ਨਾਲ ਗੱਲਬਾਤ ਕਰਨ ਦੀ ਕੋਸ਼ਸ਼ ਕੀਤੀ ਗਈ ਤਾਂ ਉਨ੍ਹਾਂ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ। ਪਰ ਸ਼ਹਿਰ ਦੀ ਸਫ਼ਾਈ ਬਾਰੇ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵਧੀਆਂ ਤਰੀਕੇ ਨਾਲ ਸਫ਼ਾਈ ਕੀਤੀ ਜਾਂਦੀ ਹੈ। ਕੂੜੇ ਦੇ ਪ੍ਰਬੰਧ ਲਈ ਸਹੀ ਥਾਂ ਉੱਤੇ ਹੀ ਬਣਾਏ ਗਏ ਹਨ।

Intro:ਰਾਸ਼ਟਰੀ ਸਵੱਛਤਾ ਦਿਵਸ ਮੌਕੇ ਮਲੌਦ ਵਿੱਚ ਸਫਾਈ ਮੁਹਿੰਮ ਫੇਲ ਹੁੰਦੀ ਨਜ਼ਰ ਆਈ।

Body:ਪੂਰੇ ਦੇਸ਼ ਵਿੱਚ ਅੱਜ ਰਾਸ਼ਟਰੀ ਸਵੱਛਤਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਾ ਜਾਇਜ਼ਾ ਲੈਣ ਲਈ ਜਦੋਂ ਅਸੀਂ ਖੰਨਾ ਦੇ ਨਜ਼ਦੀਕ ਪੈਂਦੇ ਮਲੌਦ ਸ਼ਹਿਰ ਵਿੱਚ ਪਹੁੰਚੇ ਤਾਂ ਉੱਥੇ ਸਵੱਛਤਾ ਭਾਰਤ ਦੀ ਮੁਹਿੰਮ ਫਲਾਪ ਹੁੰਦੀ ਨਜ਼ਰ ਆਈ । ਇਸ ਸਬੰਧੀ ਜਦੋਂ ਲੋਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਇਹ ਸੀ ਕਿ ਗੰਦਗੀ ਦੇ ਥਾਂ ਥਾਂ ਢੇਰ ਲੱਗੇ ਹੋਏ ਹਨ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਦੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸ਼ਹਿਰ ਵਿੱਚ ਪੂਰੀ ਤਰ੍ਹਾਂ ਸਾਫ ਸਫਾਈ ਹੈ। ਕੂੜਾ ਸੁੱਟਣ ਵਾਲੇ ਜੋ ਡੰਪ ਬਣਾਏ ਗਏ ਹਨ ਉਹ ਵੀ ਉਹ ਵੀ ਸਹੀ ਜਗ੍ਹਾ ਤੇ ਬਣਾਏ ਗਏ ਹਨ ।

Conclusion:ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਵੱਛਤਾ ਦਿਵਸ ਮੌਕੇ ਤੇ ਵੀ ਗੰਦਗੀ ਦਾ ਹੋਣਾ ਨਗਰ ਕੌਸਲ ਦੀ ਕਾਰਗੁਜ਼ਾਰੀ ਅਤੇ ਦਾਅਵਿਆਂ ਨੂੰ ਝੂਠਾ ਸਾਬਤ ਕਰ ਰਿਹਾ ਸੀ।

one2one
ETV Bharat Logo

Copyright © 2025 Ushodaya Enterprises Pvt. Ltd., All Rights Reserved.