ETV Bharat / state

ਪੰਜਾਬੀਆਂ ਲਈ ਮਾਨਸੂਨ ਦਾ ਇੰਤਜ਼ਾਰ ਹੋਇਆ ਖ਼ਤਮ ! - ਲੁਧਿਆਣਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਮਾਨਸੂਨ 7 ਜੁਲਾਈ ਤੋਂ ਬਾਅਦ ਦਸਤਕ ਦੇਵੇਗਾ।

ਫ਼ਾਈਲ ਫ਼ੋਟੋ।
author img

By

Published : Jul 4, 2019, 1:30 PM IST

ਲੁਧਿਆਣਾ: ਪੰਜਾਬ ਦੇ ਲੋਕ ਗਰਮੀ ਤੋਂ ਡਾਢੇ ਤੰਗ ਆਏ ਹੋਏ ਹਨ ਜਿਸ ਕਰ ਕੇ ਉਹ ਮਾਨਸੂਨ ਦੀ ਬੜੀ ਸ਼ਿੱਦਤ ਨਾਲ ਇੰਤਜਾਰ ਕਰ ਰਹੇ ਹਨ ਪਰ ਹੁਣ ਮਾਨਸੂਨ ਪੰਜਾਬ 'ਚ ਮਾਨਸੂਨ ਛੇਤੀ ਹੀ ਦਸਤਕ ਦੇਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਬਾਅਦ ਹੀ ਦਸਤਕ ਦੇਵੇਗਾ।

ਵੀਡੀਓ

ਮੌਸਮ ਵਿਗਿਆਨੀ ਨੇ ਦੱਸਿਆ ਕਿ ਕਿਸਾਨ ਲਗਾਤਾਰ ਪਰੇਸ਼ਾਨ ਹਨ ਕਿਉਂਕਿ ਝੋਨੇ ਲਈ ਉਨ੍ਹਾਂ ਨੂੰ ਪਾਣੀ ਚਾਹੀਦਾ ਹੈ ਪਰ ਜ਼ਰੂਰਤ ਮੁਤਾਬਕ ਪਾਣੀ ਨਾ ਮਿਲਣ ਕਰਕੇ ਝੋਨੇ ਦੀ ਫ਼ਸਲ ਸੁੱਕ ਰਹੀ ਹੈ। ਹੁਣ ਛੇਤੀ ਹੀ ਮਾਨਸੂਨ ਪੰਜਾਬ 'ਚ ਦਸਤਕ ਦੇਵੇਗਾ ਜਿਸ ਨਾਲ ਨਾ ਸਿਰਫ਼ ਕਿਸਾਨਾਂ ਨੂੰ ਪਾਣੀ ਮਿਲੇਗਾ ਬਲਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੇਗੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਦੱਸਿਆ ਕਿ 4 ਤੋਂ 6 ਜੁਲਾਈ ਤੱਕ ਸੂਬੇ ਦੀਆਂ ਕਈ ਥਾਵਾਂ 'ਤੇ ਤੇਜ਼ ਹਨੇਰੀ ਅਤੇ ਮੀਂਹ ਪੈ ਸਕਦਾ ਹੈ। ਮੌਨਸੂਨ 7 ਜੁਲਾਈ ਤੋਂ ਬਾਅਦ ਹੀ ਦਸਤਕ ਦੇਵੇਗਾ।

Intro:H/l...ਪੰਜਾਬ ਚ 10 ਦਿਨ ਲੇਟ ਹੋਇਆ ਮਾਨਸੂਨ, 7 ਜੂਨ ਤੋਂ ਬਾਅਦ ਮੌਨਸੂਨ ਦੇਵੇਗਾ ਪੰਜਾਬ ਚ ਦਸਤਕ

Anchor...ਪੰਜਾਬ ਦੇ ਲੋਕ ਅਤੇ ਕਿਸਾਨ ਲਗਾਤਾਰ ਮੌਨਸੂਨ ਨੂੰ ਉਡੀਕ ਰਹੇ ਨੇ ਪਰ ਹੁਣ ਮੌਨਸੂਨ ਪੰਜਾਬ ਦੇ ਵਿੱਚ ਜੁਲਾਈ ਦੇ ਪਹਿਲੇ ਹਫਤੇ ਤੋਂ ਬਾਅਦ ਹੀ ਦਸਤਕ ਦੇਵੇਗਾ ਅਜਿਹਾ ਇਹ ਕਹਿਣਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ..ਮੌਸਮ ਸਬੰਧੀ ਜਾਣਕਾਰੀ ਦਿੰਦਿਆਂ ਮੌਸਮ ਵਿਗਿਆਨੀ ਨੇ ਦੱਸਿਆ ਕਿ ਕਿਸਾਨ ਲਗਾਤਾਰ ਪ੍ਰੇਸ਼ਾਨ ਹੈ ਝੋਨੇ ਲਈ ਉਸ ਨੂੰ ਪਾਣੀ ਚਾਹੀਦਾ ਹੈ ਪਰ ਹੁਣ ਜਲਦ ਹੀ ਮੌਨਸੂਨ ਪੰਜਾਬ ਚ ਦਸਤਕ ਦੇਵੇਗਾ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਪਾਣੀ ਮਿਲੇਗਾ ਸਗੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੇਗੀ..

Body:Vo..1 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ 4 ਤੋਂ 6 ਜੁਲਾਈ ਤੱਕ ਸੂਬੇ ਦੀਆਂ ਕਈ ਥਾਵਾਂ ਤੇ ਤੇਜ਼ ਹਨੇਰੀ ਅਤੇ ਮੀਂਹ ਪੈ ਸਕਦਾ ਹੈ..ਨਾਲ ਉਨ੍ਹਾਂ ਕਿਹਾ ਕਿ ਇਹ ਪ੍ਰੀ ਮੌਨਸੂਨ ਸਾਵਰ ਹੋ ਸਕਦੀਆਂ ਨੇ ਪਰ ਮੌਨਸੂਨ ਪੰਜਾਬ ਦੇ ਵਿੱਚ 7 ਤੋਂ ਬਾਅਦ ਹੀ ਦਸਤਕ ਦੇਵੇਗਾ ਜਿਸ ਨਾਲ ਪਾਰਾ ਵੀ ਹੇਠਾਂ ਡਿੱਗੇਗਾ ਅਤੇ ਕਿਸਾਨਾਂ ਨੂੰ ਵੀ ਰਾਹਤ ਮਿਲੇਗੀ..

Byte...ਡਾ ਕੁਲਵਿੰਦਰ ਕੌਰ, ਸਹਾਇਕ ਮੌਸਮ ਵਿਗਿਆਨੀ ਪੀਏਯੂ

Conclusion:Clozing...ਹਾਲਾਂਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਹੇ ਨੇ ਪਰ ਪੰਜਾਬ ਵਾਸੀਆਂ ਨੂੰ ਮੌਨਸੂਨ ਦੀ ਹਾਲੇ ਵੀ ਕੁਝ ਦੇਰ ਉਡੀਕ ਕਰਨੀ ਪਵੇਗੀ..ਜਿਸ ਤੋਂ ਬਾਅਦ ਹੀ ਕਿਸਾਨਾਂ ਦੇ ਅਤੇ ਆਮ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਆਵੇਗੀ..

ETV Bharat Logo

Copyright © 2024 Ushodaya Enterprises Pvt. Ltd., All Rights Reserved.