ETV Bharat / state

ਮਾਲਵਾ ਸੱਭਿਆਚਾਰਕ ਮੰਚ ਮਨਾਏਗਾ ਧੀਆਂ ਦੀ ਲੋਹੜੀ - dhiyan di lohri celebrates in ludhiana

ਮਾਲਵਾ ਸੱਭਿਆਚਾਰਕ ਮੰਚ ਮਾਂ ਵੱਲੋਂ ਇਸ ਸਾਲ ਕੁੜੀਆਂ ਦੀ ਲੋਹੜੀ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਉੱਘੇ ਲੇਖਕ ਗੁਰਭਜਨ ਸਿੰਘ ਗਿੱਲ ਨੇ ਇਸ ਨੂੰ ਇੱਕ ਚੰਗਾ ਉਪਰਾਲਾ ਦੱਸਿਆ ਹੈ।

Malwa sabhyacharak manch
ਮਾਲਵਾ ਸੱਭਿਆਚਾਰਕ ਮੰਚ ਮਨਾਏਗਾ ਧੀਆਂ ਦੀ ਲੋਹੜੀ
author img

By

Published : Dec 31, 2019, 6:45 PM IST

ਲੁਧਿਆਣਾ: ਪੁੱਤਾਂ ਦੀ ਲੋਹੜੀ ਤਾਂ ਹਰ ਕੋਈ ਮਨਾਉਂਦਾ ਹੈ, ਕੋਈ ਵਿਰਲਾ ਹੀ ਹੈ ਜੋ ਧੀਆਂ ਦੀ ਲੋਹੜੀ ਮਨਾਉਂਦਾ ਹੈ। ਇਸੇ ਲਈ ਮਾਲਵਾ ਸੱਭਿਆਚਾਰਕ ਮੰਚ ਮਾਂ ਵੱਲੋਂ ਇਸ ਸਾਲ ਕੁੜੀਆਂ ਦਾ ਲੋਹੜੀ ਮੇਲਾ ਵੱਡੇ ਪੱਧਰ ਉੱਤੇ ਮਨਾਉਣ ਦਾ ਐਲਾਨ ਕੀਤਾ ਗਿਆ ਹੈ।

ਮਾਲਵਾ ਸੱਭਿਆਚਾਰਕ ਮੰਚ ਮਨਾਏਗਾ ਧੀਆਂ ਦੀ ਲੋਹੜੀ

ਇਸ ਮੌਕੇ 31 ਆਰਥਿਕ ਤੌਰ 'ਤੇ ਗ਼ਰੀਬ ਪਰਿਵਾਰ ਦੀਆਂ ਕੁੜੀਆਂ ਨੂੰ ਸ਼ਗਨ ਦੇ ਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉੱਘੇ ਲੇਖਕ ਗੁਰਭਜਨ ਸਿੰਘ ਗਿੱਲ ਨੇ ਇਸ ਨੂੰ ਇੱਕ ਚੰਗਾ ਉਪਰਾਲਾ ਦੱਸਿਆ ਅਤੇ ਕਿਹਾ ਕਿ ਧੀਆਂ ਨੂੰ ਸਨਮਾਨ ਦੇਣ ਲਈ ਅਜਿਹੇ ਉਪਰਾਲੇ ਜ਼ਰੂਰੀ ਹਨ।

ਲੇਖਕ ਗੁਰਭਜਨ ਸਿੰਘ ਗਿੱਲ ਨੇ ਕਿਹਾ, "ਸਾਡੇ ਸਮਾਜ ਦੇ ਵਿੱਚ ਸ਼ੁਰੂ ਤੋਂ ਹੀ ਧੀਆਂ ਨੂੰ ਉਹ ਦਰਜਾ ਨਹੀਂ ਦਿੱਤਾ ਗਿਆ ਜੋ ਦੇਣਾ ਚਾਹੀਦਾ ਸੀ। ਇਸ ਕਰਕੇ ਕੁੜੀਆਂ ਨੂੰ ਸਨਮਾਨ ਦੇਣ ਲਈ ਉਨ੍ਹਾਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ।"

ਉੱਧਰ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਕੁੜੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ। ਸਮਾਜ ਵਿੱਚ ਜੋ ਵੀ ਨਵਾਂ ਬੱਚਾ ਜਨਮ ਲੈਂਦਾ ਹੈ ਉਸ ਦਾ ਸਨਮਾਨ ਕਰਨਾ ਜ਼ਰੂਰੀ ਹੈ ਅਤੇ ਹਰ ਨਵ ਜੰਮੇ ਬੱਚੇ ਦੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ।

Intro:Hl..ਮਾਲਵਾ ਸੱਭਿਆਚਾਰਕ ਮੰਚ ਮਨਾਏਗਾ ਧੀਆਂ ਦੀ ਲੋਹੜੀ, ਉੱਘੇ ਲੇਖਕ ਗੁਰਭਜਨ ਸਿੰਘ ਗਿੱਲ ਨੇ ਕਿਹਾ ਸਮਾਜ ਨੂੰ ਚੰਗਾ ਸੁਨੇਹਾ..

Anchor..ਮਾਲਵਾ ਸੱਭਿਆਚਾਰਕ ਮੰਚ ਮਾਂ ਵੱਲੋਂ ਇਸ ਸਾਲ ਕੁੜੀਆਂ ਦਾ ਲੋਹੜੀ ਮੇਲਾ ਵੱਡੇ ਪੱਧਰ ਤੇ ਮਨਾਉਣ ਦਾ ਐਲਾਨ ਕੀਤਾ ਗਿਆ ਹੈ..ਇਸ ਮੌਕੇ 31ਆਰਥਿਕ ਤੌਰ ਤੇ ਗ਼ਰੀਬ ਪਰਿਵਾਰ ਦੀਆਂ ਕੁੜੀਆਂ ਨੂੰ ਸ਼ਗਨ ਦੇ ਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ...ਉੱਘੇ ਲੇਖਕ ਗੁਰਭਜਨ ਸਿੰਘ ਗਿੱਲ ਨੇ ਇਸ ਨੂੰ ਇੱਕ ਚੰਗਾ ਉਪਰਾਲਾ ਦੱਸਿਆ ਅਤੇ ਕਿਹਾ ਕਿ ਧੀਆਂ ਨੂੰ ਸਨਮਾਨ ਦੇਣ ਲਈ ਅਜਿਹੇ ਉਪਰਾਲੇ ਜ਼ਰੂਰੀ ਨੇ..

Body:Vo..1 ਇਸ ਮੌਕੇ ਉੱਘੇ ਲੇਖਕ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਾਡੇ ਸਮਾਜ ਦੇ ਵਿੱਚ ਸ਼ੁਰੂ ਤੋਂ ਹੀ ਧੀਆਂ ਨੂੰ ਦਰਜਾ ਨਹੀਂ ਦਿੱਤਾ ਗਿਆ ਜੋ ਦੇਣਾ ਚਾਹੀਦਾ ਸੀ ਇਸ ਕਰਕੇ ਛੁੱਟੀਆਂ ਨੂੰ ਸਨਮਾਨ ਦੇਣ ਲਈ ਉਨ੍ਹਾਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ..ਉਧਰ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਕੁੜੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ..ਕਿਉਂਕਿ ਸਾਡੇ ਸਮਾਜ ਦੇ ਵਿੱਚ ਜੋ ਵੀ ਨਵਾਂ ਬੱਚਾ ਜਨਮ ਲੈਂਦਾ ਹੈ ਉਸ ਦਾ ਸਨਮਾਨ ਕਰਨਾ ਜ਼ਰੂਰੀ ਹੈ ਹਰ ਨਵਜਨਮੇ ਬੱਚੇ ਦੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ..

Byte..ਗੁਰਭਜਨ ਸਿੰਘ ਗਿੱਲ ਉੱਘੇ ਲੇਖਕ

Byte..ਕੇਕੇ ਬਾਵਾ ਚੇਅਰਮੈਨ ਮਾਲਵਾ ਸੱਭਿਆਚਾਰਕ ਮੰਚConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.