ਲੁਧਿਆਣਾ:ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਪੰਜਾਬ ਸਰਕਾਰ ਦੁਆਰਾ ਵੈਕਸੀਨ ਲਗਾਈ ਜਾ ਰਹੀ ਹੈ।ਲੁਧਿਆਣਾ ਦੀ ਇੰਡਸਟਰੀ ਨੂੰ 430 ਰੁਪਏ ਪ੍ਰਤੀ ਡੋਜ਼ ਵੈਕਸੀਨ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਲੁਧਿਆਣਾ ਦੇ ਡੀਸੀ ਦਾ ਦਾਅਵਾ ਹੈ ਕਿ ਆਉਂਦੇ ਦੋ ਦਿਨਾਂ ਵਿੱਚ ਪੰਦਰਾਂ ਹਜ਼ਾਰ ਤੋਂ ਵੱਧ ਡੋਜ਼ ਇੰਡਸਟਰੀ ਵਿਚ ਲਗਾਈ ਜਾਵੇਗੀ।ਉਥੇ ਹੀ ਇੰਡਸਟ੍ਰੀਲਿਸਟ ਵੀ ਇਸ ਕੀਮਤ 'ਤੇ ਵੈਕਸੀਨ ਦੀ ਡੋਜ਼ ਪਾ ਕੇ ਕਾਫੀ ਖੁਸ਼ ਹੈ ਅਤੇ ਆਪਣੇ ਵਰਕਰਾਂ ਨੂੰ ਵੱਧ ਚੜ੍ਹ ਕੇ ਟੀਕਾਕਰਨ ਕਰਵਾ ਰਹੇ ਹਨ।ਡੀਸੀ ਨੇ ਕਿਹਾ ਹੈ ਕਿ ਲੁਧਿਆਣਾ ਦੀ ਗੰਗਾ ਐਗਰੋ ਇਕਨੌਮਿਕ ਵਿਚ ਟੀਕਾਕਰਨ ਕਰਵਾਇਆ ਜਾ ਰਿਹਾ ਹੈ।
ਲੁਧਿਆਣਾ ਦੀ ਇੰਡਸਟਰੀ ਨੂੰ 430 ਰੁਪਏ 'ਚ ਮਿਲੀ ਵੈਕਸੀਨ ਦੀ ਡੋਜ਼ - ਪੰਜਾਬ ਸਰਕਾਰ
ਲੁਧਿਆਣਾ ਦੀ ਇੰਡਸਟਰੀ ਨੂੰ ਪੰਜਾਬ ਸਰਕਾਰ ਨੇ 430 ਰੁਪਏ ਪ੍ਰਤੀ ਡੋਜ਼ ਵੈਕਸੀਨ ਮੁਹੱਈਆ ਕਰਵਾਈ ਜਾ ਰਹੀ ਹੈ।ਇਸ ਮੌਕੇ ਡੀਸੀ ਵਰਿੰਦਰ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ 430 ਰੁਪਏ ਵਿਚ ਡੋਜ਼ ਦੇ ਰਹੀ ਹੈ ਇਸ ਲਈ ਇੰਡਸਟਰੀ ਦੇ ਸਾਰੇ ਵਰਕਰਾਂ ਨੂੰ ਵੈਕਸੀਨ ਦੀ ਡੋਜ਼ ਲਗਵਾਉਣੀ ਚਾਹੀਦੀ ਹੈ।
![ਲੁਧਿਆਣਾ ਦੀ ਇੰਡਸਟਰੀ ਨੂੰ 430 ਰੁਪਏ 'ਚ ਮਿਲੀ ਵੈਕਸੀਨ ਦੀ ਡੋਜ਼ ਲੁਧਿਆਣਾ ਦੀ ਇੰਡਸਟਰੀ ਨੂੰ 430 ਰੁਪਏ 'ਚ ਮਿਲੀ ਵੈਕਸੀਨ ਦੀ ਡੋਜ਼](https://etvbharatimages.akamaized.net/etvbharat/prod-images/768-512-11955757-386-11955757-1622382925904.jpg?imwidth=3840)