ETV Bharat / state

ਲੁਧਿਆਣਾ ਕੋਰਟ ਨੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਸੁਣਾਈ ਉਮਰਕੈਦ - ਹੋਮਗਾਰਡ ਜਵਾਨ

ਲੁਧਿਆਣਾ ਅਦਾਲਤ ਨੇ ਦੋ ਸਕੇ ਭਰਾਵਾਂ ਦਾ ਫਰਜ਼ੀ ਐਨਕਾਊਂਟਰ (A fake encounter of brothers) ਮਾਮਲੇ ਵਿੱਚ 2 ਪੁਲਿਸ ਮੁਲਾਜ਼ਮਾਂ ਸਣੇ ਇੱਕ ਹੋਰ ਵਿਅਕਤੀ ਨੂੰ ਉਮਰਕੈਦ ਦੀ ਸਜ਼ਾ (Life sentence) ਸੁਣਾਈ ਹੈ। ਮ੍ਰਿਤਕ ਭਰਾਵਾਂ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਦਾ ਕਤਲ ਕਰਨ ਵਾਲੇ ਦੋਸ਼ੀਆਂ ਦੀ ਮੌਤ ਜੇਲ੍ਹ ਅੰਦਰ ਹੀ ਹੋਣੀ ਚਾਹੀਦੀ ਹੈ।

Ludhiana Court awarded life imprisonment to ex policemen in fake encounter case
ਲੁਧਿਆਣਾ ਕੋਰਟ ਨੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਸੁਣਾਈ ਉਮਰਕੈਦ
author img

By

Published : Oct 10, 2022, 5:37 PM IST

ਲੁਧਿਆਣਾ: ਦੇ ਜਮਾਲਪੁਰ ਵਿੱਚ ਦੋ ਸਕੇ ਭਰਾਵਾਂ ਨੂੰ ਫਰਜ਼ੀ ਐਨਕਾਊਂਟਰ (A fake encounter of brothers) ਵਿੱਚ ਮਾਰਨ ਦੇ ਦੋਸ਼ ਵਿੱਚ ਅੱਜ ਕੋਰਟ ਨੇ 2 ਪੁਲਸ ਮੁਲਾਜ਼ਮਾਂ ਸਣੇ ਤਿੰਨ ਨੂੰ ਉਮਰਕੈਦ ਦੀ ਸਜ਼ਾ (Life sentence) ਸੁਣਾ ਦਿੱਤੀ ਹੈ, ਇਸ ਮਾਮਲੇ ਚ ਦੋ ਪੁਲਿਸ ਮੁਲਾਜ਼ਮ ਦੋਸ਼ੀਆਂ ਨੂੰ 37-37 ਹਜ਼ਾਰ ਦਾ ਜ਼ੁਰਮਾਨਾ ਜਦੋਂ ਕਿ ਤੀਜੇ ਦੋਸ਼ੀ ਨੂੰ 35 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।

ਲੁਧਿਆਣਾ ਕੋਰਟ ਨੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਸੁਣਾਈ ਉਮਰਕੈਦ

ਸਜ਼ਾ ਸੁਣਾਉਣ ਤੋਂ ਬਾਅਦ ਮ੍ਰਿਤਕਾਂ ਦੇ ਮਾਤਾ ਪਿਤਾ ਭਾਵੁਕ (Parents emotional) ਹੁੰਦੇ ਵਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਇਸ ਕੇਸ ਵਿਚ ਇਕ ਪੁਲਿਸ ਮੁਲਾਜ਼ਮ ਨੂੰ ਰਿਹਾ ਕਰ ਦਿੱਤਾ ਗਿਆ ਹੈ ਜਿਸ ਨੂੰ ਸਜ਼ਾ ਦਵਾਉਣ ਲਈ ਹੁਣ ਉਹ ਹਾਈਕੋਰਟ ਦਾ ਰੁਖ (position of the High Court) ਕਰਨਗੇ। ਕੋਰਟ ਨੇ ਤਿੰਨੇ ਦੋਸ਼ੀਆਂ ਨੂੰ ਆਰਮ ਐਕਟ (Arm Act to the accused) ਅਤੇ ਸਾਜ਼ਿਸ਼ ਰਚਨ ਦੇ ਵਿੱਚ ਦੋਸ਼ੀ ਪਾਇਆ ਸੀ। ਪਰਿਵਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋ ਮੁਲਜ਼ਮ ਹਾਲੇ ਵੀ ਫ਼ਰਾਰ (Two accused are still absconding) ਹਨ ਜਿਨ੍ਹਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕਾਂ ਦੇ ਪਿਤਾ ਨੇ ਕਿਹਾ ਕਿ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਦਾਲਤ ਦੇ ਫੈਸਲੇ ਤੋਂ ਅਸੀਂ ਸੰਤੁਸ਼ਟ ਹਾਂ ਪਰ ਜਿਸ ਨੂੰ ਰਿਹਾਅ ਕੀਤਾ ਗਿਆ ਹੈ ਉਸ ਨੂੰ ਵੀ ਸਜ਼ਾ (All three sentenced to life imprisonment) ਹੋਣੀ ਚਾਹੀਦੀ ਸੀ। ਮਾਤਾ ਪਿਤਾ ਨੇ ਕਿਹਾ ਕਿ ਸਾਡੇ ਦੋਵੇਂ ਬੇਟੇ ਪੜ੍ਹੇ ਲਿਖੇ ਸਨ ਉਹਨਾਂ ਨੂੰ ਸਾਜਿਸ਼ ਦੇ ਤਹਿਤ ਹੀ ਮਾਰਿਆ ਗਿਆ ਹੈ।

ਦੱਸ ਦਈਏ ਕਿ ਪੂਰਾ ਮਾਮਲਾ 2014 ਦਾ ਹੈ ਜਦੋਂ ਦੋਵੇਂ ਸਕੇ ਭਰਾ ਹਰਿੰਦਰ ਸਿੰਘ 23 ਸਾਲ ਅਤੇ ਜਤਿੰਦਰ ਸਿੰਘ 25 ਸਾਲ ਨੂੰ ਪੁਲਿਸ ਵੱਲੋਂ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਈ ਸਾਲ ਕੇਸ ਚੱਲਣ ਤੋਂ ਬਾਅਦ ਇਸ ਐਨਕਾਉਂਟਰ ਨੂੰ ਫਰਜ਼ੀ (The encounter was considered fake) ਮੰਨਿਆ ਗਿਆ।

ਇਸ ਕੇਸ ਵਿੱਚ ਅਦਾਲਤ ਨੇ ਤਤਕਾਲੀ ਆਗੂ ਗੁਰਜੀਤ ਸਿੰਘ, ਕਾਂਸਟੇਬਲ ਯਾਦਵਿੰਦਰ ਸਿੰਘ ਅਤੇ ਹੋਮਗਾਰਡ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਇਨ੍ਹਾਂ ਤਿੰਨਾਂ ਨੂੰ ਅੱਜ ਉਮਰ ਕੈਦ ਦੇ ਦਿੱਤੀ ਗਈ। ਜਦੋਂ ਕਿ ਇਸ ਮਾਮਲੇ ਦੇ ਵਿਚ ਇਕ ਹੋਰ ਹੋਮਗਾਰਡ ਜਵਾਨ (Home Guard Youth) ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਸੀ ਜਿਸ ਦੇ ਖਿਲਾਫ ਪਰਿਵਾਰ ਨੇ ਹਾਈ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਪਠਾਨਕੋਟ ਵਿੱਚ ਸਾਂਸਦ ਸਨੀ ਦਿਓਲ ਖ਼ਿਲਾਫ਼ ਪ੍ਰਦਰਸ਼ਨ ਆਪ ਆਗੂਆਂ ਨੇ ਸਾਧੇ ਨਿਸ਼ਾਨੇ

ETV Bharat Logo

Copyright © 2025 Ushodaya Enterprises Pvt. Ltd., All Rights Reserved.