ETV Bharat / state

ਲੁਧਿਆਣਾ ਦੇ ਵਪਾਰੀ ਨੇ ਐਮਾਜ਼ੌਨ 'ਤੇ ਲਾਇਆ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ - ਐਮਾਜ਼ੋਨ 'ਤੇ ਕਰੋੜਾਂ ਦੀ ਠੱਗੀ ਦਾ ਇਲਜ਼ਾਮ

ਲੁਧਿਆਣਾ ਸ਼ਹਿਰ ਦੇ ਇੱਕ ਵਪਾਰੀ ਨੇ ਐਮਾਜ਼ੌਨ ਕੰਪਨੀ 'ਤੇ ਉਸ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਲਾਇਆ ਹੈ। ਬਿਜ਼ਨਸਮੈਨ ਦਾ ਕਹਿਣਾ ਹੈ ਕਿ ਉਸ ਨਾਲ 1 ਕਰੋੜ 91 ਲੱਖ ਰੁਪਏ ਦੀ ਠੱਗੀ ਹੋਈ ਹੈ।

ਫ਼ੋਟੋ
ਫ਼ੋਟੋ
author img

By

Published : Jan 23, 2020, 4:22 PM IST

ਲੁਧਿਆਣਾ: ਸ਼ਹਿਰ ਦੇ ਇੱਕ ਵਪਾਰੀ ਨੇ ਐਮਾਜ਼ੌਨ ਕੰਪਨੀ 'ਤੇ ਉਸ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਲਾਇਆ ਹੈ। ਵਪਾਰੀ ਨਰਿੰਦਰ ਚੁੱਘ ਨੇ ਦੱਸਿਆ ਕਿ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਉਸਨੇ ਲੁਧਿਆਣਾ ਦੀ ਫੈਕਟਰੀ 'ਚ ਤਿਆਰ ਕੀਤੇ ਜਾਣ ਵਾਲੇ ਗਾਰਮੈਂਟਸ ਦੀ ਐਗਜ਼ੀਬਿਸ਼ਨ ਲਾਈ ਸੀ। ਇਸ ਦੌਰਾਨ ਐਮਾਜ਼ੌਨ ਦੇ ਅਧਿਕਾਰੀ ਖੁਦ ਉਨ੍ਹਾਂ ਦੀ ਸਟਾਲ 'ਤੇ ਆਏ ਅਤੇ ਬਿਜ਼ਨੈੱਸ ਕਰਨ ਦਾ ਕਰਾਰ ਕਰਕੇ ਉਨ੍ਹਾਂ ਨਾਲ 1 ਕਰੋੜ 91 ਲੱਖ ਰੁਪਏ ਦੀ ਠੱਗੀ ਮਾਰੀ।

ਵੇਖੋ ਵੀਡੀਓ

ਨਰਿੰਦਰ ਨੇ ਦੱਸਿਆ ਕਿ ਐਮਾਜ਼ੌਨ ਦੇ ਅਧਿਕਾਰੀਆਂ ਨੇ ਉਸ ਨੂੰ ਲਾਲਚ ਦਿੱਤਾ ਕਿ ਉਸ ਦੇ ਕੱਪੜੇ ਚੰਗੀ ਕੁਆਲਿਟੀ ਦੇ ਹਨ ਅਤੇ ਅਮਰੀਕਾ ਵਿੱਚ ਉਨ੍ਹਾਂ ਦੀ ਕਾਫੀ ਡਿਮਾਂਡ ਹੈ। ਇਸ ਕਰਕੇ ਅਮਰੀਕਾ ਦੇ ਵਿੱਚ ਚੱਲਣ ਵਾਲੇ ਐਮਾਜ਼ੌਨ 'ਤੇ ਉਹ ਉਨ੍ਹਾਂ ਦੇ ਕੱਪੜਿਆਂ ਦੀ ਸੇਲ ਕਰਨਗੇ ਅਤੇ ਉਸ ਨੂੰ ਚੰਗਾ ਮੁਨਾਫ਼ਾ ਦੇਣਗੇ।

ਜਦ ਨਰਿੰਦਰ ਤੋਂ ਕਰੋੜਾਂ ਰੁਪਿਆ ਦਾ ਸਾਮਾਨ ਲੈ ਲਿਆ ਪਰ ਫਿਰ ਨਾ ਤਾਂ ਸਾਮਾਨ ਵੇਚਿਆ ਅਤੇ ਜੋ ਸਾਮਾਨ ਭੇਜਣ 'ਤੇ ਖਰਚਾ ਆਇਆ ਉਹ ਵੀ ਉਸ ਦੇ ਸਿਰ ਪੈ ਗਿਆ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਹਰ ਮਹੀਨੇ ਉਸ ਦੇ ਅਕਾਊਂਟ ਵਿੱਚੋਂ ਡਾਲਰ ਕੱਟੇ ਜਾ ਰਹੇ ਹਨ ਅਤੇ ਇਸ ਮਹੀਨੇ 6000 ਡਾਲਰ ਖਰਚਾ ਪਾ ਕੇ ਉਸ ਦੇ ਅਕਾਊਂਟ ਵਿੱਚੋਂ ਪੈਸੇ ਕੱਟ ਲਏ ਗਏ ਜਿਸ ਕਾਰਨ ਉਸ ਨੂੰ ਵੱਡਾ ਚੂਨਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਸਾਮਾਨ ਅਤੇ ਉਸ ਦੀ ਸਾਰੀ ਲਾਗਤ ਲਾ ਕੇ ਉਸ ਨਾਲ 1.91 ਕਰੋੜ ਰੁਪਏ ਦੀ ਠੱਗੀ ਵੱਜ ਚੁੱਕੀ ਹੈ ਜਿਸ ਦੀ ਸ਼ਿਕਾਇਤ ਉਸ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਕੋਲ ਦਰਜ ਕਰਵਾਈ ਹੈ।

Intro:Hl..ਲੁਧਿਆਣਾ ਦੇ ਇੱਕ ਵਪਾਰੀ ਵੱਲੋਂ ਆਨਲਾਈਨ ਕੰਪਨੀ ਐਮਾਜ਼ੋਨ ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ, ਐਮਾਜ਼ੋਨ ਤੇ ਕਰਵਾਇਆ ਮਾਮਲਾ ਦਰਜ..

Anchor...ਲੁਧਿਆਣਾ ਦੇ ਇੱਕ ਵਪਾਰੀ ਨੇ ਐਮਾਜ਼ੋਨ ਯੂ ਐੱਸ ਏ ਆਨਲਾਈਨ ਕੰਪਨੀ ਤੇ ਉਸ ਨਾਲ ਕਰੋੜਾਂ ਰੁਪਏ ਦਾ ਫਰਾਡ ਕਰਨ ਦਾ ਇਲਜ਼ਾਮ ਲਾਇਆ ਹੈ..ਵਪਾਰੀ ਨਰਿੰਦਰ ਚੁੱਘ ਨੇ ਦੱਸਿਆ ਕਿ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਵਿੱਚ ਉਸ ਵੱਲੋਂ ਲੁਧਿਆਣਾ ਦੀ ਫੈਕਟਰੀ ਚ ਤਿਆਰ ਕੀਤੇ ਜਾਣ ਵਾਲੇ ਗਾਰਮੈਂਟ ਦੀ ਐਗਜ਼ੀਬਿਸ਼ਨ ਲਾਈ ਸੀ ਜਿਸ ਦੌਰਾਨ ਐਮਾਜ਼ੋਨ ਦੇ ਅਧਿਕਾਰੀ ਖੁਦ ਉਨ੍ਹਾਂ ਦੀ ਸਟਾਲ ਤੇ ਆਏ ਅਤੇ ਉਨ੍ਹਾਂ ਨਾਲ ਇਹ ਬਿਜ਼ਨੈੱਸ ਕਰਨ ਦਾ ਕਰਾਰ ਕੀਤਾ...ਅਤੇ ਫਿਰ ਉਨ੍ਹਾਂ ਨਾਲ 1 ਕਰੋੜ 91 ਲੱਖ ਰੁਪਏ ਦੀ ਠੱਗੀ ਮਾਰੀ..

Body:Vo...1 ਪੀੜਤ ਵਪਾਰੀ ਨਰਿੰਦਰ ਨੇ ਦੱਸਿਆ ਕਿ ਐਮਾਜ਼ੋਨ ਦੇ ਅਧਿਕਾਰੀਆਂ ਨੇ ਉਸ ਨੂੰ ਲਾਲਚ ਦਿੱਤਾ ਕਿ ਉਸ ਦੇ ਕੱਪੜੇ ਚੰਗੀ ਕੁਆਲਿਟੀ ਦੇ ਨੇ ਅਤੇ ਅਮਰੀਕਾ ਦੇ ਵਿੱਚ ਉਨ੍ਹਾਂ ਦੀ ਕਾਫੀ ਡਿਮਾਂਡ ਹੈ ਇਸ ਕਰਕੇ ਅਮਰੀਕਾ ਦੇ ਵਿੱਚ ਚੱਲਣ ਵਾਲੇ ਐਮਾਜ਼ੋਨ ਤੇ ਉਹ ਉਸ ਦੇ ਕੱਪੜਿਆਂ ਦੀ ਸੇਲ ਕਰਨਗੇ ਅਤੇ ਉਸ ਨੂੰ 45 ਤੀਸਰੀ ਦਿਸੇ ਚੋਂ ਮੁਨਾਫ਼ਾ ਦੇਣਗੇ ਜਦੋਂ ਕਿ ੀੲਸ ਤੋਂ ਕਰੋੜਾਂ ਰੁਪਿਆ ਦਾ ਹਰ ਸਾਮਾਨ ਲੈ ਲਿਆ ਗਿਆ ਅਤੇ ਫਿਰ ਨਾ ਤਾਂ ਸਾਮਾਨ ਵੇਚਿਆ ਗਿਆ ਅਤੇ ਜੋ ਸਾਮਾਨ ਭੇਜਣ ਤੇ ਖਰਚਾ ਆਇਆ ਉਹ ਵੀ ਉਸ ਦੇ ਸਿਰ ਪਾ ਦਿੱਤਾ ਗਿਆ..ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਹਰ ਮਹੀਨੇ ਉਸ ਦੇ ਅਕਾਊਂਟ ਚੋਂ ਡਾਲਰ ਕੱਟੇ ਜਾ ਰਹੇ ਨੇ ਅਤੇ ਇਸ ਮਹੀਨੇ 6000 ਡਾਲਰ ਖਰਚਾ ਪਾ ਕੇ ਉਸ ਦੇ ਅਕਾਊਂਟ ਚੋਂ ਕੱਟ ਲਏ ਗਏ ਜਿਸ ਕਾਰਨ ਉਸ ਨੂੰ ਵੱਡਾ ਚੂਨਾ ਲਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ..ਸਾਮਾਨ ਅਤੇ ਉਸ ਦੀ ਓਵਰਆਲ ਕਾਸਟ ਲਾ ਕੇ 1.91 ਕਰੋੜ ਰੁਪਏ ਦੀ ਠੱਗੀ ਉਸ ਨਾਲ ਵੱਜ ਚੁੱਕੀ ਹੈ ਜਿਸ ਦੀ ਸ਼ਿਕਾਇਤ ਉਸ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਕੋਲ ਦਰਜ ਕਰਵਾਈ ਗਈ ਹੈ..

Byte..ਨਰਿੰਦਰ ਚੁੱਘ ਪੀੜਤ ਵਪਾਰੀ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.