ETV Bharat / state

ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਲੁਟੇਰੇ ਫ਼ਰਾਰ - ਲੁਧਿਆਣਾ

ਲੁਧਿਆਣਾ ਦੇ ਜਮਾਲਪੁਰ 'ਚ ਇੱਕ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲੇ ਤੱਕ ਕਿੰਨੇ ਦੀ ਲੁੱਟ ਹੋਈ ਹੈ, ਇਸ ਬਾਰੇ ਨਹੀਂ ਪਤਾ ਚੱਲ ਸਕਿਆ ਹੈ।

ਘਰ 'ਚ ਕੀਤੀ ਚੋਰੀ
author img

By

Published : May 23, 2019, 4:21 AM IST

ਲੁਧਿਆਣਾ: ਇੱਥੋਂ ਦੇ ਅਰਬਨ ਸਟੇਟ 'ਚ ਸਥਿਤ ਜਮਾਲਪੁਰ ਵਿਖੇ ਇੱਕ ਪੋਸ਼ ਇਲਾਕੇ ਵਿੱਚ 2 ਨਕਾਬਪੋਸ਼ਾਂ ਨੇ ਚਾਕੂ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲੇ ਕਾਫ਼ੀ ਸਦਮੇ ਵਿੱਚ ਹਨ। ਇਸ ਵਾਰਦਾਤ ਬਾਰੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਤਨਵੀ ਨਾਂਅ ਦੀ ਔਰਤ ਘਰ ਵਿੱਚ ਇਕੱਲੀ ਰਹਿੰਦੀ ਸੀ, ਜਿਸ ਦੌਰਾਨ 2 ਨਕਾਬਪੋਸ਼ਾਂ ਨੇ ਚਾਕੂ ਦੀ ਨੋਕ 'ਤੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਵੀਡੀਓ

ਉਨ੍ਹਾਂ ਕਿਹਾ ਕਿ ਉਹ ਘਰ ਚੋਂ ਕੁਝ ਗਹਿਣੇ ਲੈ ਕੇ ਫ਼ਰਾਰ ਹੋ ਗਏ ਹਨ, ਹਾਲਾਂਕਿ ਕਿੰਨੇ ਗਹਿਣੇ ਸਨ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੁਲਿਸ ਤੇ ਡਾਗ ਸੁਕਾਇਡ ਦੀਆਂ ਟੀਮਾਂ ਨੇ ਮੌਕੇ 'ਤੇ ਪੁੱਜ ਕੇ ਸੀਸੀਟੀਵੀ ਫ਼ੁਟੇਜ ਚੈੱਕ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਪੋਲੀਵੁਡ ਦੇ ਵਿਚ ਜਸਵਿੰਦਰ ਭੱਲਾ ਮੰਨਿਆ ਪਰਮਨੀਆ ਨਾਮ ਹੈ, ਜਿਸ ਵੀ ਫਿਲਮ ਦੇ ਵਿਚ ਜਸਵਿੰਦਰ ਹੁੰਦੇ ਨੇ ਉਹ ਫਿਲਮ ਆਪਨੇ ਆਪ ਹੀ ਹਿੱਟ ਹੋ ਜਾਂਦੀ ਹੈ। ਹੁਣ 14 ਜੂਨ ਨੂੰ ਫਿਰ ਤੋਂ ਜਸਵਿੰਦਰ ਫਿਲਮ ਜਿੰਦ ਜਾਨ ਵਿਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਣਗੇ। ਈਟੀਵੀ ਨਾਲ ਜਸਵਿੰਦਰ ਭੱਲਾ ਨੇ ਆਪਣੇ ਦਿਲ ਦੇ ਰਾਜ ਖੋਲ੍ਹੇ।

Body:ਫ਼ਿਲਮ ਬਾਰੇ ਜਸਵਿੰਦਰ ਨੇ ਕਿਹਾ ਕਿ ਉਹ ਵਿਲੇਨ ਦਾ ਕਿਰਦਾਰ ਨਿਭਾਉਨਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਉਹ ਇਕੋ ਤਰਾਂ ਦਾ ਕਿਰਦਾਰ ਨਿਭਾਉਦੇ ਅੱਕ ਗਏ ਨੇ ਇਸ ਲਇ ਹੁਣ ਉਹ ਚਾਹੰਦੇ ਨੇ ਕਈ ਉਹਨਾਂ ਨੂੰ ਵਿਲੇਨ ਦਾ ਕਿਰਦਾਰ ਮਿਲੇ। ਦੂਜੇ ਪਾਸੇ ਇੰਦਸਰੀ ਦੇ ਕਲਾਕਾਰਾਂ ਵਲੋਂ ਸਿਆਸਤ ਦੇ ਵਿਚ ਜਨ ਬਾਰੇ ਉਹ ਕਹਿੰਦੇ ਨੇ ਕਈ ਇਬ ਉਹਨਾਂ ਚ ਗੁਣ ਨੇ ਕਈ ਉਹ ਕਿ ਕੀ ਕਰ ਸਕਦੇ ਨੇ। ਉਹਨਾਂ ਕਿਹਾ ਕਿ ਆਪਣੇ ਪ੍ਰਧਾਨਮੰਤਰੀ ਦੇ ਵਿਚ ਉਹ ਦੇਖਦੇ ਨੇ ਕਈ ਉਹ ਪੰਜਾਬ ਦੇ ਕਿਸਾਨਾਂ ਦਾ ਅਤੇ ਜਨਤਾ ਦਾ ਦਰਦ ਸਮਝੇ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.