ETV Bharat / state

ਨਸ਼ੇ ਖ਼ਿਲਾਫ਼ ਖੰਨਾਂ ਪੁਲਿਸ ਨੇ ਚੁੱਕਿਆ ਇਹ ਕਦਮ - online punajbi khabran

ਖੰਨਾਂ ਪੁਲਿਸ ਨੇ ਨਸ਼ੇ ਦੇ ਤਸਕਰਾਂ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਡੀਐੱਸਪੀ ਸੁਰਜੀਤ ਸਿੰਘ ਢੰਡਾ ਨੇ ਆਪਣੇ ਅਧੀਨ ਪੈਂਦੇ ਸਾਰੇ ਥਾਣਾ ਮੁਖਿਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਤਸਕਰਾਂ ਨਾਲ ਸਖ਼ਤੀ ਵਰਤਨ।

ਫ਼ੋਟੋ
author img

By

Published : Jun 19, 2019, 5:20 AM IST

ਖੰਨਾ: ਦਿਨ ਪ੍ਰਤੀ ਦਿਨ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੇ ਨੌਜਵਾਨਾਂ ਦੀਆਂ ਖੁਸ਼ੀਆਂ ਤਬਾਹ ਕਰ ਦਿੱਤੀਆਂ ਹਨ। ਨਸ਼ੇ ਰੁਪੀ ਦਲਦਲ ਵਿੱਚ ਫਸੇ ਨੌਜਵਾਨ ਆਏ ਦਿਨ ਮੌਤ ਦੇ ਮੁੰਹ ਵਿੱਚ ਜਾ ਰਹੇ ਹਨ। ਇਸੇ ਲੜੀ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਖੰਨਾਂ ਵਿਖੇ ਡੀਐੱਸਪੀ ਸੁਰਜੀਤ ਸਿੰਘ ਢੰਡਾ ਨੇ ਆਪਣੇ ਅਧੀਨ ਪੈਂਦੇ ਸਾਰੇ ਥਾਣਾ ਮੁਖਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਸਾਰੇ ਥਾਣੇ ਮੁਖਿਆਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਨਸ਼ਿਆਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਾਂ ਵਰਤਨ।

ਵੀਡੀਓ

ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਵੇਗਾ ਤਾਂ ਉਸ ਨੂੰ ਇਸ ਦਲਦਲ ਚੋ ਬਾਹਰ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਪਰ ਕਿਸੇ ਵੀ ਨਸ਼ਾ ਤਸਕਰ ਨੂੰ ਬਕਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਮੀਡੀਆ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।

Intro:ਖੰਨਾਂ ਪੁਲਿਸ ਨੇ ਨਸ਼ਿਆਂ ਦੇ ਤਸਕਰਾਂ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ।ਕਿਸੇ ਵੀ ਕੀਮਤ ਤੇ ਨਹੀ ਬਖਸਿਆ ਜਾਵੇਗਾ ਨਸ਼ਿਆਂ ਦੇ ਸੋਦਾਗਰ ਨੂੰ।

Body:ਨਸ਼ਿਆਂ ਦੇ ਦਿਨ ਪ੍ਰਤੀ ਦਿਨ ਵੱਧ ਰਹੇ ਰੁਝਾਨ ਨੇ ਨੌਜਵਾਨਾਂ ਦੀਆਂ ਖੁਸ਼ੀਆਂ ਨੂੰ ਬਰੇਕ ਹੀ ਲਾ ਦਿੱਤੀ ਹੈ।ਹਸਦੇ ਵਸਦੇ ਘਰਾਂ ਵਿੱਚ ਮਾਤਮ ਛਾ ਰਿਹਾ ਹੈ।ਸਾਰੇ ਇਸ ਪ੍ਤੀ ਚਿੰਤਤ ਹਨ।
ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਇਸ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ।ਇਸੇ ਤਹਿਤ ਖੰਨਾਂ ਪੁਲਿਸ ਦੁਆਰਾ ਪਾਇਲ ਵਿੱਚ ਡੀਐਸਪੀ ਸੁਰਜੀਤ ਸਿੰਘ ਢੰਡਾ ਨੇ ਆਪਣੇ ਅਧੀਨ ਪੈਂਦੇ ਸਾਰੇ ਐਸ ਐਚ ਓ (ਮਲੋਦ,ਪਾਇਲ,ਦੋਰਾਹਾ, ਚੌਕੀ ਕੋਟ ਮੰਡਿਆਲਾ,ਚੌਕੀ ਸਿਆੜ੍ਹ) ਨਾਲ ਇੱਕ ਅਹਿਮ ਮੀਟਿੰਗ ਕੀਤੀ।ਉਹਨਾਂ ਨੇ ਸਾਰੇ ਐਸ ਐਚ ਓ ਨੂੰ ਕਿਹਾ ਕਿ ਉਹ ਨਸ਼ਿਆਂ ਖਿਲਾਫ ਕਿਸੇ ਵੀ ਤਰਾਂ ਨਾਲ ਕੋਈ ਢਿੱਲ ਨਾਂ ਬਰਤਨ।ਇਸ ਮੁਹਿੰਮ ਵਿੱਤ ਉਹਨਾਂ ਮੀਡੀਆ ਤੋਂ ਵੱਧ ਤੋਂ ਵੱਧ ਸਹਿਯੋਗ ਲੈਣ ਦੀ ਵੀ ਗੱਲ ਕਹੀ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਨਸ਼ਿਆਂ ਦੇ ਤਸਕਰਾਂ ਨਾਲ ਸ਼ਖਤੀ ਨਾਲ ਨੱਜਿਠਿਆ ਜਾਵੇਗਾ।ਜੇਕਰ ਕੋਈ ਵਿਅਕਤੀ ਇਸ ਦਲਦਲ ਵਿੱਚ ਫਸਿਆ ਹੋਵੇਗਾ ਤਾਂ ਉਸ ਨੂੰ ਇਸ ਦਲਦਲ ਚੋ ਬਾਹਰ ਨਿਕਲ ਦੀ ਝਰ ਤਰ੍ਹਾਂ ਨਾਲ ਮੱਦਦ ਕੀਤੀ ਜਾਵੇਗੀ।ਉਹਨਾਂ ਲੋਕਾਂ ਨੂੰ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

Conclusion:ਜੇਕਰ ਇਹੋ ਜਿਹੇ ਅਧਿਕਾਰੀ ਆਪਣੇ ਫਰਜ਼ ਨੂੰ ਸਮਝ ਕੇ ਨਸ਼ਿਆਂ ਦੇ ਵੱਗ ਰਹੇ ਦਰਿਆ ਨੂੰ ਰੋਕਣ ਲਈ ਇਹੋ ਜਿਹੇ ਉਪਰਾਲੇ ਕਰ ਰਹੇ ਹਨ ਤਾਂ ਲੋਕਾਂ ਨੂੰ ਵੀ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ।ਤਾਂ ਕਿ ਪੰਜਾਬ ਵਿੱਚ ਫਿਰ ਤੋਂ ਖੁਸ਼ਹਾਲੀ ਆ ਜਾਵੇ।
ETV Bharat Logo

Copyright © 2025 Ushodaya Enterprises Pvt. Ltd., All Rights Reserved.