ETV Bharat / state

ਹਾਦਸਾ ਗ੍ਰਸਤ ਹੋਈ ਕਾਰ ਵਿੱਚ ਡਿੱਗੀਆਂ ਸ਼ਰਾਬ ਦੀਆਂ ਪੇਟੀਆਂ - congress

ਲੁਧਿਆਣਾ ਵਿੱਚ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਪਰ ਇਸ ਕਾਰ ਵਿੱਚੋਂ ਜੋ ਮਿਲਿਆ ਉਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਇਸ ਕਾਰ ਵਿੱਚੋਂ ਚੰਡੀਗੜ੍ਹ ਦੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ।

ਕਾਰ
author img

By

Published : Mar 5, 2019, 7:49 PM IST

ਲੁਧਿਆਣਾ: ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ਵਿੱਚ ਸੁਰੱਖਿਆ ਹਾਈ ਅਲਰਟ 'ਤੇ ਰੱਖੀ ਗਈ ਹੈ ਹਰ ਜ਼ਿਲ੍ਹੇ ਵਿੱਚ ਨਾਕੇ ਲਾ ਕੇ ਚੈਕਿੰਗ ਕੀਤੀ ਜਾਂਦੀ ਹੈ ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਪੰਜਾਬ ਵਿੱਚ ਨਸ਼ੇ ਦੀ ਤਸਕਰੀ ਜਿਉਂ ਦੀ ਤਿਉਂ ਹੋ ਰਹੀ ਹੈ।

ਲੁਧਿਆਣਾ ਦੇ ਮੁੱਲਾਪੁਰ ਰੋਡ 'ਤੇ ਸਕੋਰਪੀਓ ਕਾਰ ਡਿਵਾਇਡਰ ਨਾਲ ਟਕਰਾ ਗਈ।ਇਸ ਤੋਂ ਬਾਅਦ ਕਾਰ ਵਿੱਚੋਂ ਜੋ ਬਾਹਰ ਡਿੱਗਿਆ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ।ਕਾਰ ਵਿੱਚੋਂ ਚੰਡੀਗੜ੍ਹ ਸ਼ਰਾਬ ਦੀਆਂ ਪੇਟੀਆਂ ਬਾਹਰ ਡਿੱਗੀਆਂ। ਜਿਸ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆਂ ਨਿਸ਼ਾਨ ਉਠਾ ਦਿੱਤੇ।

ਹਾਦਸਾ ਗ੍ਰਸਤ ਹੋਈ ਕਾਰ ਵਿੱਚ ਡਿੱਗੀਆਂ ਸ਼ਰਾਬ ਦੀਆਂ ਪੇਟੀਆਂ

ਇਸ ਮੌਕੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਗੱਡੀ ਸ਼ਰਾਬ ਦੀ ਸਪਲਾਈ ਕਰਦੀ ਸੀ ਜਦੋਂ ਨਾਕੇ ਦੌਰਾਨ ਇਸ ਗੱਡੀ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਤਾਂ ਚਾਲਕ ਨੇ ਗੱਡੀ ਭਜਾ ਦਿੱਤਾ ਅਤੇ ਜਿਸ ਤੋਂ ਬਾਅਦ ਇਹ ਹਾਦਸਾ ਹੋ ਗਿਆ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

SLUG...PB LDH VARINDER ILLEGAL LIQUAR

FEED...FTP

DATE...05/03/2019

Anchor...ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਇੱਕ ਪਾਸੇ ਪੰਜਾਬ ਹਾਈ ਅਲਰਟ ਤੇ ਉੱਥੇ ਹੀ ਪੁਲਿਸ ਵੱਲੋਂ ਹਰ ਜ਼ਿਲ੍ਹੇ ਚ ਖ਼ਾਸ ਨਾਕੇਬੰਦੀ ਵੀ ਕੀਤੀ ਜਾ ਰਹੀ ਹੈ ਪਰਦੇ ਬਾਵਜੂਦ ਗ਼ੈਰਕਾਨੂੰਨੀ ਸ਼ਰਾਬ ਦੀ ਲਗਾਤਾਰ ਜਾਰੀ ਹੈ ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਲੁਧਿਆਣਾ ਦੇ ਮੁੱਲਾਂਪੁਰ ਰੋਡ ਤੇ ਜਦੋਂ ਚੰਡੀਗੜ੍ਹ ਮਾਰਕਾ ਸ਼ਰਾਬ ਨਾਲ ਭਰੀ ਸਕਾਰਪੀਓ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਇਨ੍ਹਾਂ ਦੀ ਲਪੇਟ ਚ ਇਕ ਐਕਟਿਵਾ ਵੀ ਆ ਗਈ ਇਸ ਦੌਰਾਨ ਇਨ੍ਹਾਂ ਗੱਡੀਆਂ ਚੋਂ ਸ਼ਰਾਬ ਦੀਆਂ ਬੋਤਲਾਂ ਅਤੇ ਪੇਟੀਆਂ ਬਾਹਰ ਡਿੱਗ ਗਈਆਂ...

Vo...ਉਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਦੋਵੇਂ ਗੱਡੀਆਂ ਨਾਜਾਇਜ਼ ਸ਼ਰਾਬ ਦੀ ਸਪਲਾਈ ਲਈ ਗੱਡੀਆਂ ਭਰ ਕੇ ਆ ਰਹੀਆਂ ਸਨ ਪਰ ਪੁਲਿਸ ਦਾ ਨਾਕਾ ਵੇਖ ਕੇ ਜਦੋਂ ਇਨ੍ਹਾਂ ਦੇ ਗੱਡੀਆਂ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀਆਂ ਪਲਟਦੀਆਂ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਆ ਕੇ ਮੁਲਜ਼ਮਾਂ ਅਤੇ ਗੈਰ ਕਾਨੂੰਨੀ ਸ਼ਰਾਬ ਨੂੰ ਕਬਜ਼ੇ ਚ ਲੈ ਲਿਆ...

Byte...ਜਾਂਚ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.