ETV Bharat / state

ਕ੍ਰਿਕੇਟ ਮੈਚ 'ਤੇ ਸੱਟਾ ਲਗਾਉਂਦੇ 4 ਰੰਗੇ ਹੱਥੀ ਕਾਬੂ

ਖੰਨਾ ਪੁਲਿਸ ਨੇ 4 ਸੱਟੇਬਾਜ਼ਾਂ ਨੂੰ ਕ੍ਰਿਕੇਟ ਮੈਚਾਂ 'ਤੇ ਸੱਟਾ ਲਗਾਉਂਦੇ ਹੋਇਆ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ। ਸੱਟੇਬਾਜ਼ਾਂ ਤੋਂ ਤਲਾਸ਼ੀ ਦੌਰਾਨ 7 ਮੋਬਾਈਲ ਬਰਾਮਦ ਕੀਤੇ ਗਏ ਹਨ।

ਫ਼ੋਟੋ
author img

By

Published : Jun 15, 2019, 11:47 PM IST

Updated : Jun 18, 2019, 10:55 AM IST

ਖੰਨਾ: ਪੁਲਿਸ ਨੇ 4 ਸੱਟੇਬਾਜ਼ਾਂ ਨੂੰ ਸੱਟਾ ਲਗਾਉਂਦੇ ਹੋਏ ਰੰਗੇ ਹੱਥੇ ਕਾਬੂ ਕੀਤਾ ਹੈ। ਇਹ ਸੱਟੇਬਾਜ਼ ਲੰਮੇ ਸਮੇਂ ਤੋਂ ਕ੍ਰਿਕੇਟ ਮੈਚਾਂ 'ਤੇ ਸੱਟਾ ਲਗਾਉਣ ਦਾ ਧੰਧਾ ਕਰ ਰਹੇ ਸਨ। ਪੁਲਿਸ ਨੇ ਤਲਾਸ਼ੀ ਦੌਰਾਨ ਸੱਟੇਬਾਜ਼ਾਂ ਕੋਲੋਂ 7 ਮੋਬਾਈਲ ਬਰਾਮਦ ਕੀਤੇ ਹਨ।

ਵੀਡੀਓ

ਸੱਟੇਬਾਜ਼ਾਂ ਨੇ ਪੁੱਛ-ਗਿਛ ਦੌਰਾਨ ਦੱਸਿਆ ਕਿ ਉਨ੍ਹਾਂ ਮੈਚ ਗੁਰੁ ਐਪ ਬਨਾਈ ਹੋਈ ਸੀ ਜਿਸ 'ਤੇ ਬਾਹਰਲੇ ਸ਼ਹਿਰਾਂ ਦੇ ਲੋਕ ਸੱਟਾ ਲਗਾਉਂਦੇ ਸਨ ਤੇ ਪੇਮੇਂਟ ਬੈਂਕ ਖਾਤਿਆਂ 'ਚ ਟ੍ਰਾਂਸਫਰ ਕੀਤੀ ਜਾਂਦੀ ਸੀ ਤੇ ਕੁਝ ਲੋਕ ਪੇਟੀਐਮ ਰਾਹੀਂ ਪੈਸੇ ਲਗਾਉਂਦੇ ਸਨ। ਇਨ੍ਹਾਂ ਸੱਟੇਬਾਜ਼ਾਂ ਦੇ ਤਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨਾਲ ਜੁੜੇ ਦੱਸੇ ਜਾ ਰਹੇ ਹਨ।

Reporter Khanna,
Prof.Avtar singh

>
> Date-15-6-2019
>
> Slug -FOUR BOOKIES ARRESTED BY CIA  KHANNA POLICE.
>
>
> Download link
> https://we.tl/t-ItgMaZrU9y 
>
> ANCHOR -
> ਸੀ ਆਈ ਏ ਸ੍ਟਾਫ ਦੀ ਟੀਮ ਨੇ ਮੈਚ ਗੁਰੁ ਏਪ ਨਾਲ ਵਲਡ ਕੱਪ ਕ੍ਰਿਕੇਟ ਮੈਚਾਂ ਤੇ  ਸੱਟਾ ਲਗਾਉਣ ਵਾਲੇ ਚਾਰ ਸਟ੍ਟੇਬਾਜਾਂ ਨੂੰ ਕਾਬੂ ਕੀਤਾ ਹੈ। ਇਹਨਾਂ ਦੇ ਤਾਰ ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ਨਾਲ ਜੁੜੇ ਦੱਸੇ ਜਾ ਰਹੇ ਹਨ। ਜਦਕਿ ਕਿੰਗਪਿਨ ਜੀਰਕਪੁਰ ਦਾ ਦੱਸਿਆ ਜਾ ਰਿਹਾ ਹੈ। ਸਟ੍ਟੇਬਾਜਾਂ ਦੀ ਪਹਿਚਾਨ ਨਰੇਸ਼ ਕੁਮਾਰ ਉਰ੍ਫ ਬੰਟੀ ਨਿਵਾਸੀ ਖਟੀਕਾਂ ਮੁਹੱਲਾ ਖੰਨਾ, ਦਿਨੇਸ਼ ਕੁਮਾਰ ਛਾਬਡ਼ਾ ਨਿਵਾਸੀ ਬਸੰਤ ਨਗਰ ਖੰਨਾ, ਮੋਂਟੀ ਨਿਵਾਸੀ ਮਾਤਾ ਰਾਣੀ ਮੁਹੱਲਾ ਖੰਨਾ ਅਤੇ ਗੁਰਪ੍ਰੀਤ ਸਿੰਘ ਬੰਟੀ ਨਿਵਾਸੀ ਉੱਚਾ ਵੇਹਡ਼ਾ ਖੰਨਾਂ  ਦੇ ਰੂਪ ਵਿੱਚ ਹੋਈ। ਕਿੰਗਪਿਨ ਸ਼ਿਵ ਜੀਰਕਪੁਰ ਨੂੰ ਵੀ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਹੈ। ਸਟ੍ਟੇਬਾਜਾਂ ਕੋਲੋਂ ਸੱਤ ਮੋਬਾਇਲ ਵੀ ਬਰਾਮਦ ਕੀਤੇ ਗਏ ਹਨ।
>
> V/O-1-
> ਸੀ ਆਈ ਏ ਸ੍ਟਾਫ ਕੇ ਇੰਚਾਰ੍ਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਿਰ ਨੇ ਸੂਚਨਾ ਦਿੱਤੀ ਕਿ ਉਕ੍ਤ ਆਰੋਪੀ ਲੰਬੇ ਸਮੇਂ ਤੋਂ ਕ੍ਰਿਕੇਟ ਮੈਚਾਂ ਤੇ ਸੱਟੇ ਦਾ ਧੰਧਾ ਕਰਦੇ ਹਨ।ਇਹ ਬਸੰਤ ਨਗਰ ਵਿੱਚ ਮੋਬਾਇਲਾਂ ਤੋਂ ਸੱਟਾ ਲਗਾ ਰਹੇ ਹਨ। ਪੁਲਿਸ ਨੇ ਤੁਰੰਤ ਉੱਥੇ ਰੇਡ ਕੀਤੀ ਅਤੇ ਇਨਾਂ ਨੂੰ ਕਾਬੂ ਕੀਤਾ। ਇਹਨਾਂ ਤੋਂ ਪੁੱਛਗਿੱਛ ਕਰਨ ਤੋਂ ਪਤਾ ਲੱਗਿਆ ਕਿ ਨਰੇਸ਼ ਕੁਮਾਰ ਬੰਟੀ ਅਤੇ ਦਿਨੇਸ਼ ਕੁਮਾਰ ਛਾਬਡ਼ਾ ਲੰਬੇ ਸਮੇਂ ਤੋਂ ਇਸੇ ਧੰਦੇ ਵਿੱਚ ਲੱਗੇ ਹੋਏ ਹਨ।ਇਨਾਂ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰ੍ਜ ਹਨ।ਇਹ  ਦੋਨੋਂ ਜੇਲ ਵੀ ਜਾ ਚੁਕੇ ਹਨ। ਇਨ੍ਹਾਂ ਨੇ ਖੰਨਾ ਤੋਂ ਲੇਕਰ ਚੰਡੀਗੜ ਤੱਕ ਅਪਨਾ ਨੇਟਵਰ੍ਕ ਫੈਲਾਇਆ ਹੋਇਆ ਸੀ।  ਇਨਾਂ ਸਟ੍ਟੇਬਾਜਾਂ ਨੇ ਮੈਚ ਗੁਰੁ ਏਪ ਬਨਾਈ ਹੋਈ ਸੀ। ਜਿਸ ਤੇ ਬਾਹਰਲੇ ਸ਼ਹਿਰਾਂ ਦੇ ਲੋਕੀ ਸੱਟਾ ਲਗਾਉਦੇ ਸਨ।ਪੇਮੇਂਟ ਬੈਂਕ ਖਾਤਿਆਂ  ਵਿੱਚ ਟ੍ਰਾੰਸਫਰ ਕੀਤੀ ਜਾਦੀ ਸੀ ਅਤੇ ਪੇ ਟੀ ਐਮ ਤੋਂ ਕੀਤੀ
> ਜਾਦੀ ਸੀ। ਇਸ ਕਾਰਣ ਇਹ ਸੱਟੇਬਾਜ ਘੂਮਦੇ ਫਿਰਦੇ ਮੋਬਾਇਲੋਂ ਨਾਲ ਸੱਟਾ ਲਗਾਉਦੇਂ ਰਹਿਦੇ ਸੀ।ਤਾਂ ਕਿ ਕਿਸੇ ਨੂੰ ਕੋਈ  ਸ਼ੱਕ ਨਾਂ ਹੋਵੇ ਕਿ ਇਹ ਕੀ ਕਰ ਰਹੇ ਹਨ।ਪਰ ਪੁਲਿਸ ਨੇ ਇਨ੍ਹਾਂ ਨੂੰ ਰੰਗੇ ਹਾਥੋਂ ਕਾਬੂ ਕੀਤਾ ਹੈਸ਼
>
> BYTE - ਹਰਵਿੰਦਰ ਸਿੰਘ, ਸੀਆਈਏ ਇੰਚਾਰਜ, ਖੰਨਾਂ।

Last Updated : Jun 18, 2019, 10:55 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.